ਤਲਤ ਅਜ਼ੀਜ਼ (ਉਰਦੂ: طلعت عزیز‎) (ਜਨਮ 11 ਨਵੰਬਰ 1956) ਹੈਦਰਾਬਾਦ, ਭਾਰਤ ਤੋਂ ਇੱਕ ਪ੍ਰਸਿੱਧ ਗ਼ਜ਼ਲ ਗਾਇਕ ਹੈ।[1]

ਤਲਤ ਅਜ਼ੀਜ਼
Talat Aziz.jpg
ਤਲਤ ਅਜ਼ੀਜ਼ at Asanas Painting Exhibition
ਜਾਣਕਾਰੀ
ਜਨਮ (1956-11-11) 11 ਨਵੰਬਰ 1956 (ਉਮਰ 63)
ਹੈਦਰਾਬਾਦ, ਭਾਰਤ
ਵੰਨਗੀ(ਆਂ)ਗ਼ਜ਼ਲ, playback singing
ਕਿੱਤਾਗਾਇਕ, ਕੰਪੋਜਰ
ਸਾਜ਼ਹਰਮੋਨੀਅਮ
ਸਰਗਰਮੀ ਦੇ ਸਾਲ1979–ਹੁਣ

ਮੁੱਢਲੀ ਜ਼ਿੰਦਗੀਸੋਧੋ

ਤਲਤ ਅਜ਼ੀਜ਼ ਦਾ ਜਨਮ ਹੈਦਰਾਬਾਦ, ਭਾਰਤ ਵਿੱਚ ਇੱਕ ਮਸ਼ਹੂਰ ਉਰਦੂ ਲੇਖਕ ਅਤੇ ਕਵੀ ਅਬਦੁਲ ਨਵੀਜ਼ ਖਾਨ ਅਤੇ ਸਾਜਿਦਾ ਆਬਿਦ ਦੇ ਘਰ ਹੋਇਆ।

ਹਵਾਲੇਸੋਧੋ