ਤਸਕੀਨ ਕਦੀਰ (ਜਨਮ 18 ਅਪ੍ਰੈਲ 1979 ਲਾਹੌਰ, ਪੰਜਾਬ ਵਿਚ) ਇੱਕ ਪਾਕਿਸਤਾਨੀ ਅੰਤਰਰਾਸ਼ਟਰੀ ਕ੍ਰਿਕਟਰ ਹੈ, ਜਿਸਨੇ 2005 ਵਿੱਚ ਪਾਕਿਸਤਾਨੀ ਰਾਸ਼ਟਰੀ ਟੀਮ ਲਈ ਸ਼ੁਰੂਆਤ ਕੀਤੀ ਸੀ। ਇੱਕ ਸ਼ੁਰੂਆਤੀ ਬੱਲੇਬਾਜ਼ ਵਜੋਂ ਉਸਨੇ 19 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ ਹਨ।[1]

Tasqeen Qadeer
ਨਿੱਜੀ ਜਾਣਕਾਰੀ
ਪੂਰਾ ਨਾਮ
Tasqeen Qadeer
ਜਨਮ (1979-04-18) 18 ਅਪ੍ਰੈਲ 1979 (ਉਮਰ 45)
Lahore, Punjab, Pakistan
ਬੱਲੇਬਾਜ਼ੀ ਅੰਦਾਜ਼Right handed
ਗੇਂਦਬਾਜ਼ੀ ਅੰਦਾਜ਼Right-arm medium pace
ਭੂਮਿਕਾOpening batter
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 43)28 December 2005 ਬਨਾਮ Sri Lanka
ਆਖ਼ਰੀ ਓਡੀਆਈ9 May 2008 ਬਨਾਮ India
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI LO
ਮੈਚ 19 40
ਦੌੜਾਂ 288 866
ਬੱਲੇਬਾਜ਼ੀ ਔਸਤ 16.00 27.06
100/50 0/0 1/2
ਸ੍ਰੇਸ਼ਠ ਸਕੋਰ 45 100*
ਗੇਂਦਾਂ ਪਾਈਆਂ 0 60
ਵਿਕਟਾਂ 0 2
ਗੇਂਦਬਾਜ਼ੀ ਔਸਤ 30.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/11
ਕੈਚਾਂ/ਸਟੰਪ 0/– 3/–
ਸਰੋਤ: CricketArchive, 5 January 2017

ਹਵਾਲੇ ਸੋਧੋ

  1. "Profile of Tasqeen Qadeer". ESPNcricinfo. Retrieved 5 January 2017.