ਤਾਪਸੀ ਪੰਨੂੰ (ਜਨਮ 1 ਅਗਸਤ 1987) ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ, ਜੋ ਕਿ  ਦੱਖਣੀ ਭਾਰਤੀ ਫਿਲਮ  ਅਤੇ ਬਾਲੀਵੁੱਡ ਵਿੱਚ ਕੰਮ ਕਰ ਰਹੀ ਹੈ। ਤਾਪਸੀ ਨੇ ਅਦਾਕਾਰਾ ਬਣਨ ਤੋਂ ਪਹਿਲਾ ਸੋਫਟਵੇਅਰ ਦਾ ਕੰਮ ਵੀ ਕੀਤਾ ਅਤੇ ਇਸ ਨੂੰ ਮਾਡਲਿੰਗ ਦੌਰਾਨ ਵੀ ਜਾਰੀ ਰਖਿਆ। 

ਤਾਪਸੀ ਪੰਨੂੰ
Taapsee Pannu unveils the latest issue of the magazine Health & Nutrition.jpg
2018 ਵਿੱਚ ਤਾਪਸੀ ਪੰਨੂੰ
ਜਨਮਤਾਪਸੀ ਪੰਨੂੰ
(1987-08-01) 1 ਅਗਸਤ 1987 (ਉਮਰ 32)
ਨਵੀਂ ਦਿੱਲੀ, ਇੰਡੀਆ
ਰਿਹਾਇਸ਼ਮੁੰਬਈ, ਭਾਰਤ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2010–ਹੁਣ
ਵੈੱਬਸਾਈਟTaapsee Pannu

ਮੁੱਢਲਾ ਜੀਵਨਸੋਧੋ

ਤਾਪਸੀ ਦਾ ਜਨਮ 1 ਅਗਸਤ 1987[1] ਵਿੱਚ ਦਿੱਲੀ ਦੇ ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਇਆ।[2][3][4] ਉਸ ਦੀ ਇੱਕ ਭੈਣ ਜਿਸਦਾ ਨਾਮ ਸ਼ਗੁਨ ਪੰਨੂ ਹੈ, ਦੀ ਵੀ ਫ਼ਿਲਮੀ ਕੈਰੀਅਰ ਸ਼ੁਰੂ ਕਰਨ ਦੀ ਯੋਜਨਾ ਹੈ ।ਤਾਪਸੀ ਨੇ ਆਪਣੀ ਸਕੂਲੀ ਪੜਾਈ ਮਾਤਾ ਜੈ ਕੌਰ ਪਬਲਿਕ ਸਕੂਲ, ਅਸ਼ੋਕ ਬਿਹਾਰ, ਦਿੱਲੀ ਤੋਂ ਕੀਤੀ।[5]

ਨਿੱਜੀ ਜ਼ਿੰਦਗੀਸੋਧੋ

.ਜਦੋਂ ਜਨਵਰੀ 2015 ਵਿੱਚ ਉਸਤੋਂ ਉਸਦੀ ਨਿੱਜੀ ਸੰਬੰਧਾਂ ਬਾਰੇ ਪੁਛਿਆ ਗਿਆ ਤਾਂ ਤਾਪਸੀ ਨੇ ਕਿਹਾ,''ਮੈਨੂੰ ਦੱਖਣੀ ਭਾਰਤੀ ਨੂੰ ਡੇਟ ਕਰਨ ਤੋਂ ਨਫਰਤ ਹੈ,ਮੈਂ ਕਦੀ ਕਿਸੇ ਸਟਾਰ ਨੂੰ ਨਾ ਡੇਟ ਕੀਤਾ ਤੇ ਨਾ ਹੀ ਕਰਾਂਗੀ ਅਤੇ ਮੈਂ ਇਹ ਸਟੰਪ ਪੇਪਰ ਤੇ ਲਿਖ ਕੇ ਵੀ ਦੇ ਸਕਦੀ ਹਾਂ।ਮੈਂ ਇਸ ਲਈ ਚੰਗੀ ਤਰ੍ਹਾਂ ਸਪਸ਼ਟ ਹਾਂ ਕਿ ਮੈਂ ਇਕ ਹੀ ਸਟਾਰ ਦੇ ਸਬੰਧ ਵਿੱਚ ਹਾਂ, ਤੇ ਉਹ ਮੈਂ ਖੁਦ ਹਾਂ "[6]

ਫਿਲਮੋਗ੍ਰਾਫ਼ੀਸੋਧੋ

ਸਾਲ ਸਿਰਲੇਖ ਭੂਮਿਕਾ ਭਾਸ਼ਾ ਨੋਟਸ
2010 ਝੂਮਮਾਂਡੀ ਨਾਦਾਮ ਸ੍ਰਾਵਯਾ ਤੇਲਗੂ
2011 ਅਦੁਕਲਾਮ ਇਰੇਨੇ ਕ੍ਲਾਉਡ ਤਾਮਿਲ ਨਾਮਜ਼ਦ ਕੀਤਾ—Vijay Award for Favourite Heroine

ਨਾਮਜ਼ਦ ਕੀਤਾ—Vijay Award for Best Debut Actress

2011 ਵਸਤਾਦੁ ਨਾ ਰਾਜੂ ਪੂਜਾ ਤੇਲਗੂ
2011 ਮਿਸਟਰ ਪ੍ਰ੍ਫ਼ੇਕਟ  ਮੈਗੀ ਤੇਲਗੂ ਨਾਮਜ਼ਦ ਕੀਤਾ—Filmfare Award for Best Supporting Actress – Telugu
2011 ਵੀਰਾ ਐਕੀ ਤੇਲਗੂ
2011 ਵਨਧਾਨ ਵੇਂਦਰਾਂ  ਅੰਜਨਾ ਤਾਮਿਲ
2011 ਮੋਗੁਦੁ ਰਾਜਾ ਰਜੇਸ਼ਵਰੀ ਤੇਲਗੂ
2011 ਡਬਲਜ਼ ਸਿਰਾ ਬਾਨੁ ਮਲਿਆਲਮ
2012 ਦਾਰੁਵੁ ਸਵੇਥਾ ਤੇਲਗੂ
2013 ਗੁਨਡੇਲੋ ਗੋਦਰੀ ਸਰਾਲਾ ਤੇਲਗੂ Simultaneously made and released in Tamil as Maranthen Mannithen
2013 ਚਸ਼ਮੇ ਬਦਦੂਰ ਸੀਮਾ ਹਿੰਦੀ ਨਾਮਜ਼ਦ ਕੀਤਾ- Filmfare Award Best Female Debut
2013 ਸ਼ੈਡ ਮਧੂਬਾਲਾ ਤੇਲਗੂ
2013 ਸ਼ਾਹਸਾਮ ਸ੍ਰੀਨਿਧੀ ਤੇਲਗੂ
2013 ਅਰਾਮਬਾਮ ਅਨੀਥਾ ਤਾਮਿਲ ਨਾਮਜ਼ਦ ਕੀਤਾ—Filmfare Award for Best Supporting Actress – Tamil
2014 ਕਥਾਈ ਥਿਰੈਕਥਾਈ ਵਸਨਮ ਲਾਇਕ੍ਮ ਤਾਮਿਲ ਕੇਮਿਓ
2015 ਬੇਬੀ ਸ਼ਬਾਨਾ ਖਾਨ ਹਿੰਦੀ
2015 ਕੰਚਨਾ 2 ਨੰਦਨੀ ਤਾਮਿਲ
2015 ਵੇ ਰਾਜਾ ਵੇ  ਸ਼੍ਰੇਯਾ ਤਾਮਿਲ
2015 ਦੋਂਗਾਤਾ ਸਵੈ ਤੇਲਗੂ ਵਿਸ਼ੇਸ਼ ਦਿੱਖ
2016 ਪਿੰਕ ਮੀਨਲ ਅਰੋਰਾ ਹਿੰਦੀ ਗੋਲਡਨ ਰੋਜ਼ ਐਵਾਰਡ ਰਾਇਜ਼ਿੰਗ ਸਟਾਰ
2017 ਰਨਿੰਗ ਸ਼ਾਦੀ ਨਿੰਮੀ ਹਿੰਦੀ
2017 ਦ ਗਾਜ਼ੀ ਅਟੈਕ ਅਨੱਨਿਆ ਹਿੰਦੀ

ਤੇਲਗੂ

2017 ਨਾਮ ਸ਼ਬਾਨਾ ਸ਼ਬਾਨਾ ਖਾਨ ਹਿੰਦੀ
2017 ਤੜਕਾ ਨੀਕੋਲ ਹਿੰਦੀ ਫ਼ਿਲਮਿੰਗ
2017 ਜੁੜਵਾ 2 ਹਿੰਦੀ ਫ਼ਿਲਮਿੰਗ

[7]

ਇਹ ਵੀ ਵੇਖੋਸੋਧੋ

  • List of Indian film actresses

ਹਵਾਲੇਸੋਧੋ

  1. "Taapsee Pannu, happy birthday!". Bollywoodlife.com. 1 August 2012. Retrieved 1 February 2015. 
  2. "Taapsee Pannu: I have dated a South Indian but can never date a Sikh". The Times of India. Retrieved 11 September 2015. 
  3. Moviebuzz. "Happy Birthday to Taapsee". Sify Technologies Ltd. Retrieved 23 January 2012. 
  4. "Tapasee denies starring in Tanu Weds Manu remake". Oneindia Entertainment. Greynium Information Technologies Pvt. Ltd. 30 July 2011. Retrieved 23 January 2012. 
  5. Rajamani, Radhika (29 June 2010). "From software engineer to happening heroine!". Rediff. Retrieved 27 October 2011. 
  6. Taapsee Pannu: I have dated a South Indian but can never date a Sikh.
  7. "Taapsee Pannu confirmed for Judwaa 2".