ਤਿਰਹੂਤਾ (तिरहुता / তিৰহুতা) ਜਾਂ ਮਿਥੀਲਾਕਸ਼ਰ (मिथिलाक्षर / মিথিলাক্ষৰ) ਮੈਥਿਲੀ ਭਾਸ਼ਾ ਦੀ ਇੱਕ ਲਿਪੀ ਜਿਸਦੀ ਸ਼ੁਰੂਆਤ ਨੇਪਾਲ ਦੇ ਮਿਥਾਲਾ ਖੇਤਰ ਵਿੱਚ ਹੋਈ ਸੀ। ਤਿਰਹੂਤਾ ਲਿਪੀ ਦਾ ਸਭ ਤੋਂ ਪੁਰਾਣਾ ਹਵਾਲਾ ਜਨਕਪੁਰ ਦੇ ਜਨਕੀ ਮੰਦਰ ਵਿੱਚ ਮਿਲਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਮੰਦਰ ਵਿੱਚ ਰਾਮ ਅਤੇ ਸੀਤਾ ਦਾ ਵਿਆਹ ਹੋਇਆ ਸੀ।[1] ਇਹ ਲਿਪੀ ਹਜ਼ਾਰਾਂ ਸਾਲ ਪੁਰਾਣੀ ਹੈ ਪਰ ਅੱਜ ਦੀ ਮਿਤੀ ਵਿੱਚ ਮੈਥਿਲੀ ਦੇ ਜ਼ਿਆਦਾਤਰ ਬੁਲਾਰੇ ਦੇਵਨਾਗਰੀ ਲਿਪੀ ਦੀ ਵਰਤੋਂ ਕਰਦੇ ਹੋ ਜਿਸ ਨੂੰ ਨੇਪਾਲੀ ਅਤੇ ਹਿੰਦੀ ਭਾਸ਼ਾਵਾਂ ਲਿਖਣ ਲਈ ਵੀ ਵਰਤਿਆ ਜਾਂਦਾ ਹੈ। ਇਸ ਕਾਰਨ ਪਿਛਲੇ ਸਾਲਾਂ ਵਿੱਚ ਤਿਰਹੂਤਾ ਜਾਣਨ ਵਾਲੇ ਬੁਲਾਰਿਆਂ ਦੀ ਗਿਣਤੀ ਘੱਟ ਗਈ ਹੈ।

ਲਿਪੀ

ਸੋਧੋ

ਵਿਅੰਜਨ

ਸੋਧੋ
ਵਿਅੰਜਨ
ਚਿੰਨ੍ਹ ਪ੍ਰਤਿਲਿਪੀ
ਤਸਵੀਰ ਲਿਖਤ ਆਈ.ਏ.ਐੱਸ.ਟੀ. ਆਈ.ਪੀ.ਏ.
  𑒏 ka /kа/
  𑒐 kha /kʰа/
  𑒑 ga /gа/
  𑒒 gha /gʱа/
  𑒓 ṅa /ŋа/
  𑒔 ca /t͡ʃa/
  𑒕 cha /t͡ʃʰa/
  𑒖 ja /d͡ʒa/
  𑒗 jha /d͡ʒʱa/
  𑒘 ña /ɲa/
  𑒙 ṭa /ʈa/
  𑒚 ṭha /ʈʰa/
  𑒛 ḍa /ɖa/
  𑒜 ḍha /ɖʱa/
  𑒝 ṇa /ɳa/
  𑒞 ta /t̪a/
  𑒟 tha /t̪ʰa/
  𑒠 da /d̪a/
  𑒡 dha /d̪ʱa/
  𑒢 na /na/
  𑒣 pa /pa/
  𑒤 pha /pʰa/
  𑒥 ba /ba/
  𑒦 bha /bʱa/
  𑒧 ma /ma/
  𑒨 ya /ja/
  𑒩 ra /ra/
  𑒪 la /la/
  𑒫 va /ʋa/
  𑒬 śa /ʃa/
  𑒭 ṣa /ʂa/
  𑒮 sa /sa/
  𑒯 ha /ɦa/
ਸਵਰ
ਆਜ਼ਾਦ ਨਿਰਭਰ ਪ੍ਰਤਿਲਿਪੀ
ਤਸਵੀਰ ਲਿਖਤ ਤਸਵੀਰ ਲਿਖਤ ਆਈ.ਏ.ਐੱਸ.ਟੀ. ਆਈ.ਪੀ.ਏ.
  𑒁 a /а/
  𑒂   𑒰 ā /а:/
  𑒃   𑒱 і /і/
  𑒄   𑒲 ī /і:/
  𑒅   𑒳 u /u/
  𑒆   𑒴 ū /u:/
  𑒇   𑒵 /r̩/
  𑒈   𑒶 /r̩ː/
  𑒉   𑒷 /l̩/
  𑒊   𑒸 /l̩ː/
  𑒋   𑒹 ē /е:/
  𑒺 e /е/
  𑒌   𑒻 аі /аі/
  𑒍   𑒼 ō /о:/
  𑒽 о /о/
  𑒎   𑒾 аu /аu/

ਹੋਰ ਚਿੰਨ੍ਹ

ਸੋਧੋ
ਹੋਰ ਚਿੰਨ੍ਹ
ਤਸਵੀਰ ਲਿਖਤ ਨਾਂ ਨੋਟਸ
  𑒿 ਚੰਦ ਬਿੰਦੂ ਸਵਰ ਦੇ ਨਾਸਕੀਕਰਨ ਦੇ ਲਈ
  𑓀 ਅਨੁਸਵਾਰ ਨਾਸਕੀਕਰਨ ਦੇ ਲਈ
  𑓁 ਵਿਸਰਗ [h] ਧੁਨੀ ਨੂੰ ਪੇਸ਼ ਕਰਦਾ ਹੈ ਜੋ ਕਿ ਵਾਕ ਦੇ ਅੰਤ ਉੱਤੇ [r] ਅਤੇ [s] ਦੀ ਸਹਿ ਧੁਨੀ ਵਜੋਂ ਕਾਰਜ ਕਰਦਾ ਹੈ
  𑓂 ਹਲੰਤ ਸਵਰ ਨੂੰ ਖਾਰਜ ਕਰਨ ਲਈ
  𑓃 ਨੁਕਤਾ ਨਵੇਂ ਵਿਅੰਜਨ ਚਿੰਨ੍ਹ ਸ਼ੁਰੂ ਕਰਨ ਲਈ
  𑓄 ਅਵਾਗ੍ਰਹਿ [a] ਦੇ ਧੁਨੀ ਪਰਿਵਰਤਨ ਨਾਲ ਸੰਬੰਧਿਤ
  𑓅 ਗਵਾਂਗ ਨਾਸਕੀਕਰਨ ਦੇ ਲਈ
Digits
ਤਸਵੀਰ                    
ਲਿਖਤ 𑓐 𑓑 𑓒 𑓓 𑓔 𑓕 𑓖 𑓗 𑓘 𑓙
ਅੰਕ 0 1 2 3 4 5 6 7 8 9

ਹਵਾਲੇ

ਸੋਧੋ
  1. Pandey, Anshuman. "oldest reference to Tirhuta Script in Janaki Mandir where Maithili language originated" (PDF). Archived from the original (PDF) on 19 ਜੁਲਾਈ 2014. Retrieved 3 July 2014.