ਥਾਣੇ ਮਹਾਰਾਸ਼ਟਰ ਪ੍ਰਾਂਤ ਦਾ ਸ਼ਹਿਰ ਹੈ। ਇਹ ਮੁੰਬਈ ਖੇਤਰ ਵਿੱਚ ਆਉਂਦਾ ਹੈ। ਇਥੋਂ ਦੀ ਮਸੁੰਦਾ ਝੀਲ ਬਹੁਤ ਹੀ ਮਸ਼ਹੂਰ ਝੀਲ ਹੈ। ਇੱਥੇ ਡਰਾਮਾ ਦਾ ਮਸ਼ਹੂਰ ਗਡਕਰੀ ਰੰਗਾਯਤਨ ਕਲਾ ਮੰਚ ਹੈ। ਥਾਣੇ ਦੇ ਜ਼ਿਲ੍ਹੇ ਵਿੱਚ ਸਭ ਤੋਂ ਪੁਰਾਣਾ ਮੰਦਰ ਕੋਪੀਨੇਸ਼ਵਰ ਮੰਦਰ ਹੈ। ਜਿਸ ਨੂੰ 1750 ਈਸਵੀ ਵਿੱਚ ਚਿਮਾਜੀ ਅਪਾ ਨੇ ਬਣਵਾਇਆ ਸੀ।[1]

ਥਾਣੇ
ਮੈਟਰੋ ਸ਼ਹਿਰ
ਥਾਣੇ is located in Maharashtra
ਥਾਣੇ
ਥਾਣੇ
19°10′21″N 72°57′25″E / 19.172431°N 72.957019°E / 19.172431; 72.957019ਗੁਣਕ: 19°10′21″N 72°57′25″E / 19.172431°N 72.957019°E / 19.172431; 72.957019
ਦੇਸ਼ ਭਾਰਤ
ਪ੍ਰਾਂਤਮਹਾਰਾਸ਼ਟਰ
ਜ਼ਿਲ੍ਹਾਥਾਣੇ ਜ਼ਿਲ੍ਹਾ
Area
 • Total147 km2 (57 sq mi)
ਅਬਾਦੀ
 • ਕੁੱਲ18,18,872
 • ਰੈਂਕ15ਵਾਂ
 • ਘਣਤਾ12,000/km2 (32,000/sq mi)
ਵਸਨੀਕੀ ਨਾਂਥਾਣੇਕਰ
ਭਾਸ਼ਾ
 • ਦਫਤਰੀਮਰਾਠੀ ਭਾਸ਼ਾ
ਟਾਈਮ ਜ਼ੋਨIST (UTC+5:30)
ਪਿੰਨ ਕੋਡ400 6xx
ਟੈਲੀਫੋਨ ਕੋਡ022
ਵਾਹਨ ਰਜਿਸਟ੍ਰੇਸ਼ਨ ਪਲੇਟMH-04
ਵੈੱਬਸਾਈਟwww.thane.nic.in

ਹਵਾਲੇਸੋਧੋ