ਥੇਹ ਕਲੰਦਰ ਭਾਰਤੀ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹਾ ਦੀ ਫ਼ਾਜ਼ਿਲਕਾ ਤਹਿਸੀਲ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਫਾਜ਼ਿਲਕਾ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 309 ਕਿਲੋਮੀਟਰ ਦੀ ਦੂਰੀ ਤੇ ਹੈ। ਥੇਹ ਕਲੰਦਰ ਦੱਖਣ ਵੱਲ ਖੂਈਆਂ ਸਰਵਰ ਤਹਿਸੀਲ, ਪੂਰਬ ਵੱਲ ਜਲਾਲਾਬਾਦ ਤਹਿਸੀਲ, ਦੱਖਣ ਵੱਲ ਅਬੋਹਰ ਤਹਿਸੀਲ, ਪੂਰਬ ਵੱਲ ਮਲੋਟ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਥੇਹ ਕਲੰਦਰ
ਪਿੰਡ
ਥੇਹ ਕਲੰਦਰ is located in ਪੰਜਾਬ
ਥੇਹ ਕਲੰਦਰ
ਥੇਹ ਕਲੰਦਰ
ਪੰਜਾਬ, ਭਾਰਤ ਵਿੱਚ ਸਥਿਤੀ
ਥੇਹ ਕਲੰਦਰ is located in ਭਾਰਤ
ਥੇਹ ਕਲੰਦਰ
ਥੇਹ ਕਲੰਦਰ
ਥੇਹ ਕਲੰਦਰ (ਭਾਰਤ)
ਗੁਣਕ: 30°27′45″N 74°05′24″E / 30.462566°N 74.089876°E / 30.462566; 74.089876
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਾਜ਼ਿਲਕਾ
ਬਲਾਕਜਲਾਲਾਬਾਦ
ਉੱਚਾਈ
181 m (594 ft)
ਆਬਾਦੀ
 (2011 ਜਨਗਣਨਾ)
 • ਕੁੱਲ1.064
ਭਾਸ਼ਾਵਾਂ
 • ਅਧਿਕਾਰਤਪੰਜਾਬੀ ਅਤੇ ਬਾਗੜੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
152123
ਟੈਲੀਫ਼ੋਨ ਕੋਡ01638******
ਵਾਹਨ ਰਜਿਸਟ੍ਰੇਸ਼ਨPB:22

ਨੇੜੇ ਦੇ ਸ਼ਹਿਰ

ਸੋਧੋ
  1. ਫਾਜ਼ਿਲਕਾ (10 ਕਿਲੋਮੀਟਰ)
  2. ਜਲਾਲਾਬਾਦ (25 ਕਿਲੋਮੀਟਰ)
  3. ਅਬੋਹਰ (42 ਕਿਲੋਮੀਟਰ)
  4. ਮੁਕਤਸਰ (55 ਕਿਲੋਮੀਟਰ)

ਥੇਹ ਕਲੰਦਰ ਦੇ ਨੇੜੇ ਦੇ ਸ਼ਹਿਰ ਹਨ।

ਆਵਾਜਾਈ ਦੇ ਸਾਧਨ

ਸੋਧੋ

ਥੇਹ ਕਲੰਦਰ ਪਿੰਡ ਫਾਜ਼ਿਲਕਾ ਜਲਾਲਾਬਾਦ ਮੁੱਖ ਸੜਕ ਦੇ ਉੱਪਰ ਹੈ। ਰੇਲ ਦੁਵਾਰਾ ਯਾਤਰਾ ਲਈ ਪਿੰਡ ਵਿਚ ਥੇਹ ਕਲੰਦਰ ਰੇਲਵੇ ਸਟੇਸ਼ਨ ਵੀ ਹੈ। ਜਿਥੇ ਲੋਕਲ ਅਤੇ ਮੇਲ ਰੇਲਾਂ ਰੁਕਦੀਆਂ ਹਨ।

ਹਵਾਲੇ

ਸੋਧੋ
  1. https://fazilka.nic.in/pa/
  2. https://www.census2011.co.in/data/village/35037-theh-kalandar-punjab.html
  3. https://school.careers360.com/schools/akal-academy-theh-kalandhar-fazilka
  4. https://localbodydata.com/gram-panchayat-theh-kalandar-261630