ਦਸ਼ਤ ਏ ਤਨਹਾਈ ਜਾਂ ਯਾਦ ਲੋਕਪ੍ਰਿਯ ਉਰਦੂ ਨਜ਼ਮ ਹੈ।[2] ਇਹ ਫੈਜ਼ ਅਹਿਮਦ ਫੈਜ਼ ਦੀ ਲਿਖੀ ਹੋਈ ਹੈ।[2] ਇਕਬਾਲ ਬਾਨੋ ਦੀ ਆਵਾਜ਼ ਵਿੱਚ ਇਸ ਦੀ ਪੇਸ਼ਕਾਰੀ ਨੇ ਇਸਨੂੰ ਹਿੰਦੁਸਤਾਨੀ ਜ਼ਬਾਨਾਂ ਦੇ ਜਾਣਨ ਵਾਲੇ ਕਰੋੜਾਂ ਲੋਕਾਂ ਤੱਕ ਪੁਜਾ ਦਿਤਾ।[3] ਬਾਅਦ ਨੂੰ ਟੀਨਾ ਸਾਨੀ ਅਤੇ ਮੀਸ਼ਾ ਸ਼ਫੀ (ਕੋਕ ਸਟੂਡੀਓ) ਨੇ ਇਸ ਨੂੰ ਗਾਇਆ।

"ਦਸ਼ਤ ਏ ਤਨਹਾਈ"
ਗਾਇਕ/ਗਾਇਕਾ: ਇਕਬਾਲ ਬਾਨੋ
ਕਿਸਮਨਜ਼ਮ
ਗੀਤਕਾਰਫੈਜ਼ ਅਹਿਮਦ ਫੈਜ਼
ਦਸ਼ਤ ਏ ਤਨਹਾਈ


ਦਸ਼ਤੇ-ਤਨਹਾਈ ਮੇਂ, ਐ ਜਾਨੇ-ਜਹਾਂ, ਲਰਜ਼ਾਂ ਹੈਂ
ਤੇਰੀ ਆਵਾਜ਼ ਕੇ ਸਾਯੇ, ਤਿਰੇ ਹੋਠੋਂ ਕੇ ਸਰਾਬ
ਦਸ਼ਤੇ-ਤਨਹਾਈ ਮੇਂ, ਦੂਰੀ ਕੇ ਖ਼ਸੋ-ਖ਼ਾਕ ਤਲੇ
ਖਿਲ ਰਹੇ ਹੈਂ ਤਿਰੇ ਪਹਲੂ ਕੇ ਸਮਨ ਔਰ ਗੁਲਾਬ

ਉਠ ਰਹੀ ਹੈ ਕਹੀਂ ਕੁਰਬਤ ਸੇ ਤਿਰੀ ਸਾਂਸ ਕੀ ਆਂਚ
ਅਪਨੀ ਖ਼ੁਸ਼ਬੂ ਮੇਂ ਸੁਲਗਤੀ ਹੁਈ ਮੱਧਮ-ਮੱਧਮ
ਦੂਰ-ਉਫ਼ਕ ਪਾਰ, ਚਮਕਤੀ ਹੁਈ, ਕਤਰਾ-ਕਤਰਾ
ਗਿਰ ਰਹੀ ਹੈ ਤਿਰੀ ਦਿਲਦਾਰ ਨਜ਼ਰ ਕੀ ਸ਼ਬਨਮ

ਇਸ ਕਦਰ ਪਯਾਰ ਸੇ, ਐ ਜਾਨੇ-ਜਹਾਂ, ਰੱਖਾ ਹੈ
ਦਿਲ ਕੇ ਰੁਖ਼ਸਾਰ ਪੇ ਇਸ ਵਕਤ ਤਿਰੀ ਯਾਦ ਨੇ ਹਾਥ
ਯੂੰ ਗੁਮਾਂ ਹੋਤਾ ਹੈ, ਗਰਚੇ ਹੈ ਅਭੀ ਸੁਬਹੇ-ਫ਼ਿਰਾਕ,
ਢਲ ਗਯਾ ਹਿਜਰ ਕਾ ਦਿਨ, ਆ ਭੀ ਗਈ ਵਸਲ ਕੀ ਰਾਤ

(ਦਸ਼ਤੇ-ਤਨਹਾਈ=ਇਕੱਲ, ਲਰਜ਼ਾਂ=ਕੰਬਦੀ, ਸਰਾਬ=ਮ੍ਰਿਗਤ੍ਰਿਸ਼ਣਾ,
 ਖ਼ਸੋ-ਖ਼ਾਕ=ਘਾਹ ਤੇ ਧੂੜ, ਸਮਨ=ਚਮੇਲੀ, ਕੁਰਬਤ=ਨੇੜਤਾ
)

punjabi-kavita.com - ਫੈਜ਼ ਅਹਿਮਦ ਫੈਜ਼[1]

ਨਜ਼ਮ ਦੇ ਬੋਲ

ਸੋਧੋ

ਨਜ਼ਮ ਉਰਦੂ ਲਿਪੀ ਵਿੱਚ:

دشت تنہائی میں اے جان جہاں لرزاں ہیں
تیری آواز کے سائے، تیرے ہونٹوں کے سراب
دشت تنہائی میں دوری کے خس و خاک تلے
کھل رہے ہیں تیرے پہلو کے سمن اور گلاب
اٹھ رہی ہے کہیں قربت سے تیری سانس کی آنچ
اپنی خوشبو میں سلگتی ہوئی
مدھم مدھم
دور افق پار چمکتی ہوئی
قطرہ قطرہ
گر رہی رہے تیری دلدار نظر کی شبنم
اس قدر پیار سے اے جان جہاں رکھا ہے
دل کے رخسار پے اس وقت تیری یاد نے ہاتھ
یوں گماں ہوتا ہے گرچہ ہے ابھی صبح فراق
ڈھل گیا ہجر کا دن آ بھی گئی وصل کی رات
دشت تنہائی میں اے جان جہاں لرزاں ہیں
تیری آواز کے سائے، تیرے ہونٹوں کے سراب

ਹਵਾਲੇ

ਸੋਧੋ
  1. http://www.punjabi-kavita.com/DasteSabaFaiz.php
  2. 2.0 2.1 http://www.indianexpress.com/news/beyond-borders/505356/
  3. "ਪੁਰਾਲੇਖ ਕੀਤੀ ਕਾਪੀ". Archived from the original on 2012-10-11. Retrieved 2013-06-04. {{cite web}}: Unknown parameter |dead-url= ignored (|url-status= suggested) (help)