ਇਕਬਾਲ ਬਾਨੋ (Lua error in package.lua at line 80: module 'Module:Lang/data/iana scripts' not found.), PP (1935, ਦਿੱਲੀ - 21 ਅਪਰੈਲ 2009, ਲਹੌਰ)[2] ਦਿੱਲੀ ਘਰਾਣੇ ਦੀ ਇੱਕ ਪ੍ਰਸਿੱਧ ਪਾਕਿਸਤਾਨੀ ਗ਼ਜ਼ਲ ਗਾਇਕਾ ਸੀ[3]। "ਉਸਤਾਦ ਚਾਂਦ ਖ਼ਾਨ" ਇਸ ਦੇ ਗੁਰੂ ਸਨ ਅਤੇ ਇਸਨੇ ਗ਼ਜ਼ਲ ਅਤੇ ਗੀਤ ਗਾਏ। ਫੈਜ਼, ਗ਼ਾਲਿਬ ਅਤੇ ਤੇਰ੍ਹਵੀਂ ਸਦੀ ਦੇ ਨਿਜਾਮੀ ਗੰਜਵੀ ਨੂੰ ਇਸਨੇ ਅਵਾਜ਼ ਦਿੱਤੀ। ਇਸ ਦਾ ਜਨਮ ਦਿੱਲੀ ਵਿੱਚ ਹੋਇਆ ਲੇਕਿਨ 1952 ਵਿੱਚ ਪਾਕਿਸਤਾਨ ਵਿੱਚ ਉਸ ਦੀ ਸ਼ਾਦੀ ਹੋਈ।

ਇਕਬਾਲ ਬਾਨੋ
ਜਨਮ1935[1]
ਦਿੱਲੀ, ਭਾਰਤ
ਮੂਲਰੋਹਤਕ, ਪੰਜਾਬ, ਭਾਰਤ
ਮੌਤ( 2009-04-21)21 ਅਪ੍ਰੈਲ 2009[2] (aged 74)
ਲਹੌਰ
ਵੰਨਗੀ(ਆਂ)ਗ਼ਜ਼ਲ
ਕਿੱਤਾਗਾਇਕੀ
ਸਾਲ ਸਰਗਰਮ1940ਵਿਆਂ ਤੋਂ 2000ਵਿਆਂ ਤੱਕ
ਵੈਂਬਸਾਈਟFacebook

ਹਵਾਲੇ

ਸੋਧੋ
  1. Pakistani singer Iqbal Bano dies by M. Ilyas Khan. BBC 22 April 2009. Retrieved 30 October 2011
  2. 2.0 2.1 Iqbal Bano: Singer who transformed the genre of the ghazal Independent 5 May 2009 Retrieved 30 October 2011
  3. "ਪੁਰਾਲੇਖ ਕੀਤੀ ਕਾਪੀ". Archived from the original on 2012-11-06. Retrieved 2014-06-04. {{cite web}}: Unknown parameter |dead-url= ignored (|url-status= suggested) (help)