ਦਿਨਾਰ ਜ਼ਿਆਦਾਤਰ ਇਸਲਾਮਿਕ ਦੇਸ਼ਾਂ ਦੀ ਮੁੰਦਰਾ ਹੈ। ਇਹਦਾ ISO 4217 ਕੋਡ[1] ਹੈ।

ਦੇਸ਼ਾ ਦੇ ਸੂਚੀ ਜੋ ਹਰੇ ਰੰਗ 'ਚ ਹਨ
ਸਰਬੀਆ ਦਾ ਦਿਨਾਰ

ਦੇਸ਼ਾਂਸੋਧੋ

ਦੇਸ਼ ਮੰਦਰਾ ISO 4217 ਕੋਡ
  ਅਲਜੀਰੀਆ ਅਲਜੀਰੀਆਨ ਦਿਨਾਰ DZD
  ਬਹਿਰੀਨ ਬਹਿਰੀਨੀ ਦਿਨਾਰ BHD
  ਇਰਾਕ ਇਰਾਕੀ ਦਿਨਾਰ IQD
  ਜਾਰਡਨ ਜਾਰਡਨੀ ਦਿਨਾਰ JOD
  ਕੁਵੈਤ ਕੁਵੈਤੀ ਦਿਨਾਰ KWD
  ਲੀਬੀਆ ਲੀਬੀਆ ਦੀਨਾਰ LYD
  ਮਕਦੂਨੀਆ ਗਣਰਾਜ ਮਕਦੂਨੀਆਈ ਦਿਨਾਰ MKN (1992–1993)
MKD (1993−)
  ਸਰਬੀਆ ਸਰਬੀਆਈ ਦਿਨਾਰ RSD
  ਤੁਨੀਸੀਆ ਤੁਨੀਸੀਆ ਦਿਨਾਰ TND

ਹਵਾਲੇਸੋਧੋ

  1. Mookerji, Radhakumud (2007). The Gupta Empire. Motilal Banarsidass. pp. 30–31. ISBN 978-81-208-0440-1.