ਦਿੱਲੀ ਵਿਧਾਨ ਸਭਾ ਚੌਣਾਂ 2020


ਦਿੱਲੀ ਵਿਧਾਨ ਸਭਾ ਚੋਣਾਂ, 2020 ਜੋ ਕਿ 8 ਫਰਵਰੀ 2020 ਨੂੰ ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ ਲਈੋਣਗੀਆ1। 10 ਫਰਵਰ202015 ਨੂੰ ਨਤੀਜਿਆਂ ਦਾ ਐਲਾਨ ਹੋਵੇਗਾ।[1]

2020 ਦਿੱਲੀ ਵਿਧਾਨ ਸਭਾ ਚੌਣਾਂ

← 2015 8 ਫਰਵਰੀ 2020 2025 →

ਸਾਰੀਆਂ 70 ਸੀਟਾਂ
36 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %67.47% (Increase1.45%)
  First party Second party
 
ਲੀਡਰ ਅਰਵਿੰਦ ਕੇਜਰੀਵਾਲ ਮਨੋਜ ਤਿਵਾੜੀ
Party ਆਪ ਭਾਜਪਾ
ਲੀਡਰ ਦੀ ਸੀਟ ਨਵੀਂ ਦਿੱਲੀ ਲੜੇ ਨਹੀਂ "
ਆਖ਼ਰੀ ਚੋਣ 67 ਸੀਟਾਂ 3 ਸੀਟਾਂ
ਜਿੱਤੀਆਂ ਸੀਟਾਂ 62 8
ਸੀਟਾਂ ਵਿੱਚ ਫ਼ਰਕ Decrease5 Increase5

Map of Delhi showing results of the 2020 Vidhan Sabha election

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਅਰਵਿੰਦ ਕੇਜਰੀਵਾਲ
ਆਪ

ਨਵਾਂ ਚੁਣਿਆ ਮੁੱਖ ਮੰਤਰੀ

ਅਰਵਿੰਦ ਕੇਜਰੀਵਾਲ
ਆਪ

ਨਤੀਜਾ

ਸੋਧੋ
ਪਾਰਟੀ ਵੋਟਾਂ ਸੀਟਾਂ
ਕੁੱਲ % ਲੜੀਆਂ ਜਿੱਤੀਆਂ
ਆਮ ਆਦਮੀ ਪਾਰਟੀ 4,974,592 53.57 70 62
ਭਾਰਤੀ ਜਨਤਾ ਪਾਰਟੀ 3,575,529 38.51 67 8
ਭਾਰਤੀ ਰਾਸ਼ਟਰੀ ਕਾਂਗਰਸ 395,958 4.26 66 0
ਜਨਤਾ ਦਲ (ਯੁਨਾਈਟਡ) 84,263 0.91 2 0
ਬਹੁਜਨ ਸਮਾਜ ਪਾਰਟੀ 66,141 0.71 70 0
ਹੋਰ 109,552 1.19 388 0
ਨੋਟਾ 43,109 0.46
ਟੋਟਲ 9,285,798 100.00 668 70

ਹਵਾਲੇ

ਸੋਧੋ
  1. "EC cracks whip as Delhi goes to polls". The Hindu. 13 ਜਨਵਰੀ 2015. Retrieved 13 ਜਨਵਰੀ 2015.