ਦੇਵਿਕਾ ਪਲਸ਼ੀਕਰ ( ਦੇਵਨਾਗਰੀ : ਦੇਵिका पलाशीकर, 20 ਜੂਨ 1979 ਵਿਚ ਮਾਲਵਾਨ, ਮਹਾਰਾਸ਼ਟਰ, ਭਾਰਤ ਵਿਚ ਪੈਦਾ ਹੋਈ ਸੀ) ਇਕ ਟੈਸਟ ਅਤੇ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜੋ ਭਾਰਤ ਦੀ ਨੁਮਾਇੰਦਗੀ ਕਰਦੀ ਹੈ।[1] ਉਸਨੇ ਇਕ ਟੈਸਟ ਅਤੇ 15 ਇਕ ਰੋਜ਼ਾ ਮੈਚ ਖੇਡੇ ਹਨ ਅਤੇ ਭਾਰਤ ਦੀ ਘਰੇਲੂ ਲੀਗ ਵਿਚ ਮਹਾਰਾਸ਼ਟਰ ਅਤੇ ਪੱਛਮੀ ਜ਼ੋਨ ਦੀ ਨੁਮਾਇੰਦਗੀ ਕੀਤੀ ਹੈ।[2]

ਦੇਵਿਕਾ ਪਲਸ਼ੀਕਰ
ਨਿੱਜੀ ਜਾਣਕਾਰੀ
ਪੂਰਾ ਨਾਮ
ਦੇਵਿਕਾ ਪਲਸ਼ੀਕਰ
ਜਨਮ (1979-06-20) 20 ਜੂਨ 1979 (ਉਮਰ 45)
ਮਲਵਾਨ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼Leg-break and googly
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 69)20 ਫ਼ਰਵਰੀ 2006 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 80)2 ਜਨਵਰੀ 2006 ਬਨਾਮ ਪਾਕਿਸਤਾਨ
ਆਖ਼ਰੀ ਓਡੀਆਈ9 ਸਤੰਬਰ 2008 ਬਨਾਮ ਇੰਗਲੈਂਡ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇਕ ਰੋਜ਼ਾ ਅੰਤਰਰਾਸ਼ਟਰੀ
ਮੈਚ 1 15
ਦੌੜਾਂ 7 66
ਬੱਲੇਬਾਜ਼ੀ ਔਸਤ 3.50 13.20
100/50 0/0 0/0
ਸ੍ਰੇਸ਼ਠ ਸਕੋਰ 6 22*
ਗੇਂਦਾਂ ਪਾਈਆਂ 54 366
ਵਿਕਟਾਂ 0 12
ਗੇਂਦਬਾਜ਼ੀ ਔਸਤ 18.00
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ 0
ਸ੍ਰੇਸ਼ਠ ਗੇਂਦਬਾਜ਼ੀ 3/12
ਕੈਚਾਂ/ਸਟੰਪ 0/– 4/–
ਸਰੋਤ: CricketArchive, 19 ਸਤੰਬਰ 2009

ਕੋਚਿੰਗ ਕਰੀਅਰ ਅਪਣਾਉਣ ਤੋਂ ਬਾਅਦ ਉਹ ਦੋ ਸਾਲਾਂ ਲਈ 2014 ਵਿੱਚ ਭਾਰਤ ਦੀ ਸਹਾਇਕ ਕੋਚ ਬਣੀ। ਉਹ ਭਾਰਤ ਵਿਚ ਅਸਾਮ, ਮੁੰਬਈ ਅਤੇ ਗੋਆ ਰਾਜ ਦੀਆਂ ਟੀਮਾਂ ਦੀ ਕੋਚ ਵੀ ਰਹੀ।

11 ਅਪ੍ਰੈਲ, 2018 ਤੱਕ ਦੇਵੀਕਾ ਨੂੰ ਬੰਗਲਾਦੇਸ਼ ਦੀ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ਟੀਮ ਲਈ ਸਹਾਇਕ ਕੋਚ ਚੁਣਿਆ ਗਿਆ ਹੈ। ਉਹ ਰਾਸ਼ਟਰੀ ਟੀਮ ਦੇ ਮੁੱਖ ਕੋਚ ਡੇਵਿਡ ਕੈਪਲ ਦੇ ਨਾਲ ਕੰਮ ਕਰ ਰਹੀ ਹੈ।

ਹਵਾਲੇ

ਸੋਧੋ
  1. "Devika Palshikar". CricketArchive. Retrieved 2009-09-19.
  2. "Devika Palshikar". Cricinfo. Retrieved 2009-09-19.