ਦੱਖਣ ਗੋਆ ਜ਼ਿਲ੍ਹਾ
ਦੱਖਣ ਗੋਆ ਜ਼ਿਲ੍ਹਾ ਭਾਰਤ ਦੇ ਗੋਆ ਸੂਬੇ ਦਾ ਹਿੱਸਾ ਹੈ। ਇਸਦਾ ਕੁੱਲ ਰਕਬਾ 1966 km² ਹੈ, ਅਤੇ ਇਸਦੇ ਉੱਤਰ ਵਿੱਚ ਉੱਤਰ ਗੋਆ ਜ਼ਿਲ੍ਹਾ ਹੈ। ਇਸਦੀ ਕੁੱਲ ਅਬਾਦੀ 586591 ਹੈ।
South Goa district | |
---|---|
Country | India |
State | Goa |
Division | N/A |
Headquarters | Margão |
Tehsils | 1.Salcete, 2.Mormugão, 3.Quepem, 4.Canacona, 5.Sanguem, 6.Dharbandora |
ਸਰਕਾਰ | |
• District collector | Tariq Thomas I.A.S.[1] |
• Lok Sabha constituencies | South Goa |
ਖੇਤਰ | |
• Total | 1,966 km2 (759 sq mi) |
ਆਬਾਦੀ (2011) | |
• Total | 6,39,962 |
• ਘਣਤਾ | 330/km2 (840/sq mi) |
Demographics | |
• Literacy | 85.53% |
• Sex ratio | 980 |
ਸਮਾਂ ਖੇਤਰ | ਯੂਟੀਸੀ+05:30 (IST) |
Major highways | 1.National Highway 66, 2.National Highway 4A |
ਵੈੱਬਸਾਈਟ | southgoa |
ਭਾਸ਼ਾ
ਸੋਧੋਉੱਤਰ ਗੋਆ ਦੇ ਜ਼ਿਆਦਾਤਰ ਲੋਕਾਂ ਦੀ ਮਾਤ ਭਾਸ਼ਾ ਕੋਂਕਣੀ ਹੈ, ਜਦੋਂ ਕਿ ਮਹਾਰਾਸ਼ਟਰ ਅਤੇ ਕਰਨਾਟਕ ਨਾਲ ਲਗਦੇ ਇਲਾਕੀਆਂ ਵਿੱਚ ਮਰਾਠੀ ਅਤੇ ਕੰਨੜ ਭਾਸ਼ਾ ਬੋਲੀ ਜਾਂਦੀ ਹੈ। ਗੋਆ ਰਾਜ ਦੀ ਸਾਰੀ ਸਿੱਖਿਅਤ ਜਨਤਾ ਅੰਗਰੇਜ਼ੀ ਭਾਸ਼ਾ ਅਤੇ ਲਗਭਗ ਸਾਰੀ ਜਨਤਾ ਹਿੰਦੀ ਭਾਸ਼ਾ ਦਾ ਗਿਆਨ ਰੱਖਦੀ ਹੈ। ਅਬਾਦੀ ਦਾ ਇੱਕ ਛੋਟਾ ਭਾਗ ਪੁਰਤਗਾਲੀ ਭਾਸ਼ਾ ਦਾ ਗਿਆਨ ਰੱਖਦਾ ਹੈ, ਪਰ ਇਹ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ।
ਹਵਾਲੇ
ਸੋਧੋ- ↑ "Herald: Both Collectors transferred as Secretaries". 16 July 2018. Archived from the original on 2018-07-16.