ਦ ਸੰਡੇ ਗਾਰਡੀਅਨ
ਦ ਸੰਡੇ ਗਾਰਡੀਅਨ ਵੀਕਲੀ ਅੰਗਰੇਜ਼ੀ ਅਖਬਾਰ ਜਿਸ ਨੂੰ ਭਾਰਤੀ ਪੱਤਰਕਾਰ ਐਮ ਜੇ ਅਕਬਰ ਨੇ 2010 ਵਿੱਚ ਆਰੰਭ ਕੀਤਾ ਸੀ।
ਤਸਵੀਰ:TheSundayGuardian.jpg | |
ਮਾਲਕ | ਇਨਫਰਮੇਸ਼ਨ |
---|---|
ਸੰਸਥਾਪਕ | ਐਮ ਜੇ ਅਕਬਰ |
ਭਾਸ਼ਾ | ਅੰਗਰੇਜ਼ੀ |
ਮੁੱਖ ਦਫ਼ਤਰ | ਨਵੀਂ ਦਿੱਲੀ |
ਵੈੱਬਸਾਈਟ | www |
ਇਹ ਹਰ ਐਤਵਾਰ ਨੂੰ ਦਿੱਲੀ ਅਤੇ ਚੰਡੀਗੜ੍ਹ ਤੋਂ ਛਪਦਾ ਹੈ। ਇਹ ਲੰਦਨ ਤੋਂ ਇੰਡੀਆ ਆਨ ਸੰਡੇ ਨਾਮ ਹੇਠ ਛਪਦਾ ਹੈ।
ਵਿਭਿੰਨਤਾ ਦਾ ਹਿੱਸਾ ਹੋਣ ਦੇ ਨਾਤੇ ਦ ਸੰਡੇ ਗਾਰਡੀਅਨ ਪੇਪਰ ਕਾਰਤਿਕਿਆ ਸ਼ਰਮਾ ਦੇ ਇਨਫਰਮੇਸ਼ਨ ਟੀਵੀ ਗਰੁੱਪ ਦੇ ਤਹਿਤ ਹੈ, ਜਿਸ ਵਲੋਂ ਇੰਡੀਆ ਨਿਊਜ਼ ਚੈਨਲ ਵੀ ਚਲਾਇਆ ਜਾ ਰਿਹਾ ਹੈ।[1][2][3][4][5][6]
ਹਵਾਲੇ
ਸੋਧੋ- ↑ "India News - Wikipedia, the free encyclopedia". Wikipedia. Retrieved 2013-05-19.
- ↑ "MJ Akbar to launch Sunday Guardian". Live Mint. 29 Jan 2010. Retrieved 2013-05-19.
- ↑ "MJ Akbar quits India Today". Indian Express. 30 Oct 2012. Retrieved 2013-05-19.
- ↑ "The Sunday Guardian launches its Chandigarh edition". 23 Oct 2012. Archived from the original on 2014-02-21. Retrieved 2013-05-19.
{{cite news}}
: Unknown parameter|dead-url=
ignored (|url-status=
suggested) (help) - ↑ "MJ Akbar's The Sunday Guardian turns 2". Mmx India. Feb 2012. Retrieved 2013-05-19.
- ↑ "MJ Akbar launches 'The Sunday Guardian' in Delhi; 'India on Sunday' to be available in London". Exchange4Media.com. 03 Feb 2010. Archived from the original on 2014-02-22. Retrieved 2013-05-19.
{{cite news}}
: Check date values in:|date=
(help); Unknown parameter|dead-url=
ignored (|url-status=
suggested) (help)