ਨਛੱਤਰ ਗਿੱਲ
ਨਛੱਤਰ ਗਿੱਲ (ਜਨਮ ਨਾਂ: ਨਛੱਤਰ ਸਿੰਘ ਗਿੱਲ) ਇੱਕ ਭਾਰਤੀ ਰਿਕਾਰਡ ਨਿਰਮਾਤਾ, ਸੰਗੀਤਕਾਰ ਅਤੇ ਗਾਇਕ, ਗੀਤਕਾਰ ਹੈ।
ਨਛੱਤਰ ਗਿੱਲ | |
---|---|
ਜਨਮ ਦਾ ਨਾਮ | ਨਛੱਤਰ ਗਿੱਲ |
ਜਨਮ | 18 ਮਾਰਚ 1968 |
ਵੰਨਗੀ(ਆਂ) | ਭੰਗੜਾ, ਇੰਡੀ-ਪੌਪ |
ਕਿੱਤਾ | ਰਿਕਾਰਡ ਨਿਰਮਾਤਾ, ਸੰਗੀਤਕਾਰ, ਸੰਗੀਤ ਨਿਰਦੇਸ਼ਕ, ਗਾਇਕ, ਗੀਤਕਾਰ |
ਸਾਲ ਸਰਗਰਮ | 2001&ndashਹੁਣ |
ਲੇਬਲ | ਮੂਵੀਬਾਕਸ, ਯੁਨਾਈਟਡ ਕਿੰਗਡਮ ਮਿਊਜ਼ਿਕ ਵੇਵਜ਼, ਕੈਨੇਡਾ ਸਟਾਰਮੇਕਰਜ਼ , ਭਾਰਤ |
ਵੈਂਬਸਾਈਟ | www.nachhatargill.net |
ਡਿਸਕੋਗ੍ਰੈਫੀ
ਸੋਧੋRelease | Album | Record Label |
---|---|---|
2012 | ਬਰੈਂਡਿਡ ਹੀਰਾਂ | ਕਾਮਲੀ ਰਿਕਾਰਡਜ਼/ਮਿਊਜ਼ਿਕ ਵੇਵਜ਼/ਡੈਡੀ ਮੋਹਨ ਰਿਕਾਰਡਜ਼ |
2011 | ਦ ਸਟਾਰਜ (ਗੀਤ 1: ਬੋਤਲ ਦਾ ਨਾਂ) | ਕਾਮਲੀ ਰਿਕਾਰਡਜ਼/ਰੌਕ ਮਿਊਜ਼ਿਕ |
2011 | ਰੀਡੀਫਾਈਨਡ (ਗੀਤ 1: ਸਲੂਟ) | ਮੂਵੀਬਾਕਸ ਰਿਕਾਰਡਜ਼/ਵੰਝਲੀ ਰਿਕਾਰਡਜ਼ |
2011 | ਅੱਖੀਆਂ ਚ ਪਾਣੀ | ਕਾਮਲੀ ਰਿਕਾਰਡਜ਼/ ਸਪੀਡ ਰਿਕਾਰਡਜ |
2009 | Collaborations 2 (ਗੀਤ 1: ਮੁਲ ਨਈ ਲੱਗਦਾ) | ਮੂਵੀਬਾਕਸ ਰਿਕਾਰਡਜ਼/ਸਪੀਡ ਰਿਕਾਰਡਜ਼/ਪਲੈਨਟ ਰਿਕਾਰਡਜ਼ |
2009 | ਛੱਡ ਕੇ ਨਾ ਜਾ | ਕਾਮਲੀ ਰਿਕਾਰਡਜ/ਪਲੈਨਟ ਰਿਕਾਰਡਜ਼/ਸਪੀਡ ਰਿਕਾਰਡਜ਼ |
2007 | ਨਾਮ | ਕਾਮਲੀ ਰਿਕਾਰਡਜ/ਪਲੈਨਟ ਰਿਕਾਰਡਜ਼/ਸਪੀਡ ਰਿਕਾਰਡਜ਼ |
2005 | ਸੁਣ ਵੇ ਰੱਬਾ (2 ਗੀਤ: ਟੁਟਦੇ ਨੇ ਤਾਰੇ ਅਤੇ ਦਿਲ ਵਿੱਚ ਰਹਿਣ ਵਾਲੀਏ ਜਸਪਿੰਦਰ ਨਰੂਲਾ ਨਾਲ) | Finetouch/T-Series |
2005 | ਸਾਡੀ ਗੱਲ | ਕਾਮਲੀ ਰਿਕਾਰਡਜ/ਪਲੈਨਟ ਰਿਕਾਰਡਜ਼/T-Series |
2004 | ਠੱਗੀਆਂ | T-Series |
2003 | ਪਿਆਰ ਹੋ ਜਾਊਗਾ | Finetouch |
2002 | ਇਸ਼ਕ ਜਗਾਵੇ | Finetouch |
2001 | ਦੱਸ ਤੇਰੇ ਪਿਛੇ ਕਿਉਂ ਮਰੀਏ | ਗੋਇਲ ਮਿਊਜ਼ਿਕ |
ਧਾਰਮਿਕ
ਸੋਧੋYear | Album[2] | Record label |
---|---|---|
2010 | ਅਰਦਾਸ ਕਰਾਂ | ਵਰਲਡ ਮਿਊਜ਼ਿਕ/ਮਿਊਜ਼ਿਕ ਵੇਵਜ਼/ਸਟਾਰਮੇਕਰਜ਼ |
2006 | ਸਾਹਿਬ ਜਿਹਨਾਂ ਦੀਆਂ ਮੰਨੇ | Finetouch |
ਹਵਾਲੇ
ਸੋਧੋ- ↑ http://www.sadapunjab.com/music/singer/Sukshinder%20Shinda/index.html Archived 2009-04-26 at the Wayback Machine. Discograghy on Sada Punjab
- ↑ "Harbhajan Mann Official website - discography". harbhajanmann.com. Retrieved 7 December 2010.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |