ਨਰਾਇਣ ਦੱਤ ਤਿਵਾਰੀ
ਭਾਰਤੀ ਸਿਆਸਤਦਾਨ
ਨਰਾਇਣ ਦੱਤ ਤਿਵਾਰੀ (18 ਅਕਤੂਬਰ 1925 - 18 ਅਕਤੂਬਰ 2018) ਇੱਕ ਭਾਰਤੀ ਸਿਆਸਤਦਾਨ ਸਨ। ਉਹ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸਬੰਧ ਰੱਖਦੇ ਸਨ। ਉਹ ਤਿੰਨ ਵਾਰ ਯੂਪੀ ਦੇ ਮੁੱਖ ਮੰਤਰੀ (1976–77, 1984–85, 1988–89) ਰਹੇ ਅਤੇ ਇੱਕ ਵਾਰ ਉੱਤਰਾਖੰਡ ਦੇ (2002–2007)। 1986–1987 ਦੌਰਾਨ ਉਹਨਾਂ ਨੇ ਰਾਜੀਵ ਗਾਂਧੀ ਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਦਾ ਅਹੁਦਾ ਵੀ ਸੰਭਾਲਿਆ। ਉਹ 2007 ਤੋਂ 2009 ਦੌਰਾਨ ਆਂਧਰਾ ਪ੍ਰਦੇਸ਼ ਦੇ ਗਵਰਨਰ ਵੀ ਰਹੇ।[1]
ਨਰਾਇਣ ਦੱਤ ਤਿਵਾਰੀ | |
---|---|
21ਵੇਂ ਆਂਧਰਾ ਪ੍ਰਦੇਸ਼ ਦਾ ਗਵਰਨਰ | |
ਦਫ਼ਤਰ ਵਿੱਚ 22 ਅਗਸਤ 2007 – 26 ਦਸੰਬਰ 2009 | |
ਤੋਂ ਪਹਿਲਾਂ | ਰਾਮੇਸ਼ਵਰ ਠਾਕੁਰ |
ਤੋਂ ਬਾਅਦ | E. S. L. Narasimhan |
ਤੀਜੇ ਉੱਤਰਾਖੰਡ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 2 ਮਾਰਚ 2002 – 7 ਮਾਰਚ 2007 | |
ਤੋਂ ਪਹਿਲਾਂ | ਭਗਤ ਸਿੰਘ ਕੋਸ਼ਿਆਰੀ |
ਤੋਂ ਬਾਅਦ | ਭੁਵਨ ਚੰਦਰ ਖੰਡੂਰੀ |
ਦਫ਼ਤਰ ਵਿੱਚ 25 ਜੁਲਾਈ 1987 – 25 ਜੂਨ 1988 | |
ਤੋਂ ਪਹਿਲਾਂ | ਪੰਜਾਲਾ ਸ਼ਿਵ ਸ਼ੰਕਰ |
ਤੋਂ ਬਾਅਦ | ਰਾਜੀਵ ਗਾਂਧੀ |
ਵਿਦੇਸ਼ ਮੰਤਰੀ | |
ਦਫ਼ਤਰ ਵਿੱਚ 22 ਅਕਤੂਬਰ 1986 – 25 ਜੁਲਾਈ 1987 | |
ਤੋਂ ਪਹਿਲਾਂ | ਰਾਜੀਵ ਗਾਂਧੀ |
ਤੋਂ ਬਾਅਦ | Shankarrao Chavan |
9ਵੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 25 ਜੂਨ 1988 – 5 ਦਸੰਬਰ 1989 | |
ਦਫ਼ਤਰ ਵਿੱਚ 3 ਅਗਸਤ 1984 – 24 ਸਤੰਬਰ 1985 | |
ਦਫ਼ਤਰ ਵਿੱਚ 21 ਜਨਵਰੀ 1976 – 30 ਅਪ੍ਰੈਲ 1977 | |
ਨਿੱਜੀ ਜਾਣਕਾਰੀ | |
ਜਨਮ | ਬਾਲੂਤੀ, ਸੰਯੁਕਤ ਸੂਬੇ, ਬਰਤਾਨਵੀ ਭਾਰਤ (ਹੁਣ ਨੈਨੀਤਾਲ ਜ਼ਿਲ੍ਹਾ, ਉੱਤਰਾਖੰਡ) | 18 ਅਕਤੂਬਰ 1925
ਮੌਤ | 18 ਅਕਤੂਬਰ 2018 ਦਿੱਲੀ, ਭਾਰਤ | (ਉਮਰ 93)
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ |
Sushila Tiwari (ਵਿ. 1954–1993)Dr. Ujjwala Tiwari (ਵਿ. 2014) |
ਰਿਹਾਇਸ਼ | ਦੇਹਰਾਦੂਨ, ਉੱਤਰਾਖੰਡ |
ਅਲਮਾ ਮਾਤਰ | ਅਲਾਹਾਬਾਦ ਯੂਨੀਵਰਸਿਟੀ |
ਹਵਾਲੇ
ਸੋਧੋ- ↑ "N D Tiwari forcibly began dancing with Female Anchor at a Programme in Lucknow". Retrieved 23 September 2013.
ਬਾਹਰੀ ਲਿੰਕ
ਸੋਧੋ- Biodata of N D Tiwari
- Personal Website Archived 2012-02-15 at the Wayback Machine.