ਨਵ ਇੰਦਰ
ਨਵ ਇੰਦਰ ਭਾਰਤੀ ਗਾਇਕ ਹੈ ਜਿਸ ਦਾ ਜਨਮ ਲੁਧਿਆਣਾ ਜ਼ਿਲ੍ਹਾ ਦੇ ਨਗਰ ਗੁਰੂਸਰ ਸੁਧਾਰ ਵਿੱਖੇ 27 ਅਗਸਤ, 1990 ਨੂੰ ਹੋਇਆ। ਆਪ ਨੇ ਗਾਇਕ ਬਾਦਸ਼ਾਹ (ਰੈਪਰ) ਨਾਲ ਰਲਕੇ ਵੱਖਰਾ ਸਵਰਗ ਗਾਇਆ ਜਿਸ ਨੇ ਸਾਲ 2016 ਦਾ ਪੰਜਾਬੀ ਸੰਗੀਤ ਸਨਮਾਨ ਜਿੱਤਿਆ। ਇਸ ਗੀਤ ਨੂੰ ਇਸ ਸਾਲ ਦਾ ਵਧੀਆ ਅਤੇ ਜ਼ਿਆਦਾ ਸੁਣਿਆ ਗਿਆ ਗੀਤ ਐਲਾਨਿਆ ਗਿਆ। [1][2] ਵੱਖਰਾ ਸਵਰਗ ਨੇ ਅਕਤੂਬਰ 2017 ਵਿੱਚ ਯੂਟਿਊਬ ਤੇ 93 ਮਿਲੀਆਨ ਲਾਇਕ ਹੋਏ।[3] ਨਵ ਇੰਦਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ ਬੀ ਏ ਦੀ ਡਿਗਰੀ ਪ੍ਰਾਪਤ ਕੀਤੀ।
ਨਵ ਇੰਦਰ | |
---|---|
ਜਨਮ | ਗੁਰੂਸਰ ਸੁਧਾਰ, ਲੁਧਿਆਣਾ, ਪੰਜਾਬ, ਭਾਰਤ | ਅਗਸਤ 27, 1990
ਵੰਨਗੀ(ਆਂ) | |
ਕਿੱਤਾ | ਗਾਇਕ |
ਸਾਲ ਸਰਗਰਮ | 2013 ਤੋਂ |
ਲੇਬਲ | |
ਵੈਂਬਸਾਈਟ | http://www.navvinder.com |
ਸਾਉਂਡ ਟ੍ਰੈਕ
ਸੋਧੋਸਾਲ | ਐਲਬਮ | ਰਿਕਾਰਡ ਲੈਵਲ | ਵਿਸ਼ੇਸ਼ |
---|---|---|---|
2013 | ਯਾਰਾਂ ਨੂੰ | ਪੰਜਾਬੀ ਲੋਕ ਧੁਨ | ਗੀਤਕਾਰ: ਹਰਜੀਤ ਬਰਾੜ ਸੰਗੀਤ: ਦੇਸੀ ਰੌਜ਼ |
2015 | ਵੱਖਰਾ ਸਵਰਗ | ਟਾਈਮਜ਼ ਸੰਗੀਤ | ਗੀਤਕਾਰ: ਨਵੀ ਕੰਬੋਜ਼ ਸੰਗੀਤ: ਬਾਦਸ਼ਾਹ |
2016 | ਅੱਤ ਤੇਰਾ ਯਾਰ ਫਟ ਗੁਰਬਾਨੀ ਜੱਜ | ਸਪੀਡ ਰਿਕਾਡਜ਼ | ਸੰਗੀਤ: ਨਵ ਇੰਦਰ ਸੰਗੀਤ: ਨਾਕੂਲੋਜ਼ੀਕ |
2016 | ਕੱਚ | ਨਵ ਮਿਊਜ਼ਕ | ਗੀਤਕਾਰ: ਕੰਡਣ ਨਵਦੀਪ ਸੰਗੀਤ: ਦੇਸੀ ਰੌਜ਼ |
2017 | ਤੂੰ ਮੇਰੀ ਕੀ ਲਗਦੀ | ਟਾਈਮਜ਼ ਮਿਊਜ਼ਕ | ਗੀਤਕਾਰ: ਨਵੀਂ ਕੰਬੋਜ਼ |
2017 | ਲਲਕਾਰਾ | ਨਵ ਮਿਊਜ਼ਕ | ਗੀਤਕਾਰ: ਗਵੀ ਢੀਂਡਸਾ |
2017 | ਯਾਰ ਬੋਲਦਾ | ਟੀ-ਸੀਰੀਜ਼ | ਗੀਤਕਾਰ:ਨਵੀ |
ਹਵਾਲੇ
ਸੋਧੋ- ↑ Jalandhar (May 26, 2016). "Winners of PTC Punjabi Music Awards 2016 held at Jalandhar". Yes Punjab News. Archived from the original on ਮਈ 29, 2016. Retrieved August 15, 2016.
{{cite web}}
: Unknown parameter|dead-url=
ignored (|url-status=
suggested) (help) - ↑ Amneet Kaur (May 27, 2016). "PTC Music Awards 2016- Here Is The Complete List Of Winners!". Punjabi Khurki. Retrieved August 15, 2016.
- ↑ Jasmine Singh (April 4, 2016). "I am who I am". Tribune India. Archived from the original on ਅਗਸਤ 22, 2016. Retrieved August 15, 2016.