ਨਸੀਰ-ਉਦ-ਦੀਨ ਨੁਸਰਤ ਸ਼ਾਹ ਤੁਗਲਕ

ਤੁਗਲਕ ਵੰਸ਼ ਦਾ ਸ਼ਾਸ਼ਕ

ਸੁਲਤਾਨ ਨਸੀਰ-ਉਦ-ਦੀਨ ਨੁਸਰਤ ਸ਼ਾਹ ਤੁਗਲਕ, ਤੁਗਲਕ ਵੰਸ਼ ਦਾ ਇੱਕ ਸ਼ਾਸਕ ਸੀ।[1] ਉਹ ਫਤਹਿ ਖਾਨ ਦਾ ਪੁੱਤਰ ਸੀ, ਅਤੇ ਮਹਿਮੂਦ ਦੂਜੇ ਦੇ ਰਾਜ ਦੌਰਾਨ, ਉਸਨੂੰ ਮੇਵਾਤ ਤੋਂ ਫ਼ਿਰੋਜ਼ਾਬਾਦ ਦੇ ਸ਼ਾਹੀ ਮਹਿਲ ਵਿੱਚ ਲਿਆਂਦਾ ਗਿਆ ਅਤੇ ਗੱਦੀ ਦੇ ਦਾਅਵੇਦਾਰ ਵਜੋਂ ਅੱਗੇ ਰੱਖਿਆ ਗਿਆ। ਦੋਆਬਾ, ਪਟਿਆਲਾ, ਪਾਣੀਪਤ, ਸੋਨੀਪਤ, ਰੋਹਤਕ ਅਤੇ ਝੱਜਰ ਦੇ ਕੁਝ ਹਿੱਸੇ ਨਾਸਿਰ-ਉਦ-ਦੀਨ ਨੁਸਰਤ ਸ਼ਾਹ ਦੇ ਨਿਯੰਤਰਣ ਅਧੀਨ ਸਨ ਜਦੋਂ ਕਿ ਸੁਲਤਾਨ ਮਹਿਮੂਦ ਨੇ ਸਿਰਫ਼ ਦੋ ਕਿਲ੍ਹਿਆਂ (ਪੁਰਾਣੀ ਦਿੱਲੀ ਅਤੇ ਸਿਰੀ) ਨੂੰ ਕੰਟਰੋਲ ਕੀਤਾ ਸੀ।[2]

Falus of Dar al-Mulk Dehli

ਹਵਾਲੇ ਸੋਧੋ

  1. Sen, Sailendra (2013). A Textbook of Medieval Indian History. Primus Books. p. 100. ISBN 978-9-38060-734-4.
  2. Habib, M. (1970, reprint 2006) A Comprehensive History of India, Vol-V, Part-1, People Publishing House, ISBN 81-7007-158-5, p.624