ਨਾਲਾਗੜ੍ਹ
ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਦਾ ਇੱਕ ਇਤਿਹਾਸਕ ਸ਼ਹਿਰ ਹੈ ਜੋ ਅਜ਼ਾਦੀ ਤੋਂ ਪਹਿਲਾਂ ਬਰਤਾਨਵੀ ਰਾਜ ਸਮੇਂ ਭਾਰਤ ਦੀ ਇੱਕ ਰਿਆਸਤ ਸੀ ਜਿਸਨੂੰ ਹਿੰਡੂਰ ਵੀ ਕਿਹਾ ਜਾਂਦਾ ਸੀ। ਇਹ ਰਿਆਸਤ ਚੰਦੇਲ ਰਾਜਪੂਤ ਰਾਜਿਆਂ ਵੱਲੋ 1100 ਈਸਵੀ ਵਿੱਚ ਸਥਾਪਤ ਕੀਤੀ ਗਈ ਸੀ।ਇਹ ਚੰਡੀਗੜ੍ਹ ਤੋਂ ਚੰਡੀਗੜ੍ਹ-ਸਿਸਵਾਂ ਸੜਕ ਰਾਹੀਂ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
ਨਾਲਾਗੜ੍ਹ
ਨਾਲਾਗੜ੍ਹ | |
---|---|
ਸ਼ਹਿਰ | |
![]() ਨਾਲਾਗੜ੍ਹ ਕਿਲੇ ਤੋਂ ਸ਼ਹਿਰ ਦਾ ਦ੍ਰਿਸ਼ | |
Country | ![]() |
ਭਾਸ਼ਾਵਾਂ | |
• ਦਫਤਰੀ | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (IST) |
ਵਾਹਨ ਰਜਿਸਟ੍ਰੇਸ਼ਨ | HP-12,HP-64 |
ਕਿਲ੍ਹਾ /ਮਹਿਲਸੋਧੋ
ਨਾਲਾਗੜ੍ਹ ਵਿਖੇ ਇੱਕ ਰਿਆਸਤੀ ਸਮੇਂ ਤੋਂ ਕਿਲਾ ਮੌਜੂਦ ਹੈ। ਮਹਿਲ ਦੇ ਦ੍ਰਿਸ਼
- Wooden art work of Nalagarh Palace. Himachal Pradesh,India.jpg
ਇਹ ਵੀ ਵੇਖੋਸੋਧੋ
ਆਬਾਦੀ ਅਤੇ ਭਾਸ਼ਾਸੋਧੋ
1961 ਦੀ ਜਨ ਗਣਨਾ ਅਨੁਸਾਰ ਨਾਲਾਗੜ੍ਹ ਵਿੱਚ 60.2% ਆਬਾਦੀ hindi ਅਤੇ 14.8% ਪੰਜਾਬੀ ਸੀ।
ਦਰਜਾ | ਭਾਸ਼ਾ | 1961[1] |
---|---|---|
1 | ਹਿੰਦੀ | 78.4% |
2 | ਪੰਜਾਬੀ | 14.8% |
3 | ਪਹਾੜੀ | 6.4% |
4 | ਹੋਰ | 0.4% |
ਹਵਾਲੇਸੋਧੋ
- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-08-07. Retrieved 2016-12-05.
{{cite web}}
: Unknown parameter|dead-url=
ignored (help)