ਨਿੱਕਾ ਜ਼ੈਲਦਾਰ 3
ਨਿੱਕਾ ਜ਼ੈਲਦਾਰ 3 ਇੱਕ ਆਗਾਮੀ 2019 ਪੰਜਾਬੀ ਫ਼ਿਲਮ ਹੈ ਜੋ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਤ ਹੈ, ਅਤੇ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ। ਇਸ ਵਿੱਚ ਮੁੱਖ ਕਿਰਦਾਰ ਵਜੋਂ ਐਮੀ ਵਿਰਕ, ਵਮਿਕਾ ਗੱਬੀ ਹੈ। ਇਸਨੂੰ ਪੂਰੇ ਵਿਸ਼ਵ ਵਿੱਚ 20 ਸਿਤੰਬਰ, 2019 ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਹੈ। ਇਹ ਕਾਮੇਡੀ, ਰੋਮਾਂਟਿਕ, ਡਰਾਮਾ ਫ਼ਿਲਮ ਹੈ। ਇਹ 2016 ਦੀ ਫ਼ਿਲਮ ਨਿੱਕਾ ਜ਼ੈਲਦਾਰ ਦਾ ਸੀਕਵਲ ਹੈ।
ਨਿੱਕਾ ਜ਼ੈਲਦਾਰ 3 | |
---|---|
ਨਿਰਦੇਸ਼ਕ | ਸਿਮਰਜੀਤ ਸਿੰਘ |
ਸਕਰੀਨਪਲੇਅ |
|
ਨਿਰਮਾਤਾ |
|
ਸਿਤਾਰੇ | |
ਸਿਨੇਮਾਕਾਰ | ਅਕਾਸ਼ਦੀਪ ਪਾਂਡੇ |
ਸੰਪਾਦਕ | Bunty Nagi |
ਸੰਗੀਤਕਾਰ | Gurmeet Singh Rick Hrt Kuwar Brar Background Score: ਜਤਿੰਦਰ ਸ਼ਾਹ |
ਪ੍ਰੋਡਕਸ਼ਨ ਕੰਪਨੀਆਂ |
|
ਰਿਲੀਜ਼ ਮਿਤੀ |
|
ਮਿਆਦ | 121 minutes |
ਦੇਸ਼ | India |
ਭਾਸ਼ਾ | ਪੰਜਾਬੀ |
ਬਜ਼ਟ | 7.50 crore |
ਬਾਕਸ ਆਫ਼ਿਸ | ₹19.65 crore[2] |
ਕਾਸਟ ਸੋਧੋ
ਹਵਾਲੇ ਸੋਧੋ
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs named:rm1
- ↑ https://www.bollywoodhungama.com/news/box-office-overseas/war-collects-11-20-mil-usd-rs-79-83-cr-in-overseas/