ਗੁਰਮੀਤ ਸਾਜਨ
ਗੁਰਮੀਤ ਸਾਜਨ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਹੈ ਜੋ ਭਾਰਤੀ ਸਿਨੇਮਾ ਵਿੱਚ ਕੰਮ ਕਰਦਾ ਹੈ।[2] ਉਸਨੇ ਇੱਕ ਗਾਇਕ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕੀਤਾ, ਅਤੇ ਕੁਝ ਕੁ ਪੰਜਾਬੀ ਛੋਟੀਆਂ ਫਿਲਮਾਂ ਅਤੇ ਟੈਲੀਵਿਜ਼ਨ ਓਪੇਰਾ ਕੀਤੇ।[3] ਉਹ ਪੰਜਾਬੀ ਫ਼ਿਲਮ ਅੰਗਰੇਜ ਵਿੱਚ ਫੁੱਫੜ ਦੀ ਭੂਮਿਕਾ ਲਈ ਮਸ਼ਹੂਰ ਹੈ।[1]
ਗੁਰਮੀਤ ਸਾਜਨ | |
---|---|
ਜਨਮ | |
ਪੇਸ਼ਾ | ਅਦਾਕਾਰ, ਗਾਇਕ, ਸੁਨਿਆਰਾ |
ਸਰਗਰਮੀ ਦੇ ਸਾਲ | 1991 - ਹੁਣ ਤੱਕ |
ਵੈੱਬਸਾਈਟ | official FB |
ਫਿਲਮੋਗਰਾਫੀ
ਸੋਧੋਸਾਲ | ਫਿਲਮ | ਭੂਮਿਕਾ | ਵਿਸ਼ੇਸ਼ ਨੋਟਸ |
---|---|---|---|
1991 | ਉਡੀਕਾਂ ਸਾਉਣ ਦੀਆਂ | ||
1992 | ਧਰਮ ਜੱਟ ਦਾ | ||
1992 | ਕੈਦਾਂ ਉਮਰਾਂ[4] | ||
1995 | ਬਾਗਾਵਤ | ਥਾਣੇਦਾਰ ਨੱਥਾ ਸਿੰਘ | |
1995 | ਧੀ ਜੱਟ ਦੀ | ||
1996 | ਪਟਛਤਾਵਾ | ||
1996 | ਜ਼ੈਲਦਾਰ | ਸ਼ਮਸ਼ੇਰ | |
2004 | ਦੇਸ ਹੋਇਆ ਪਰਦੇਸ | ||
2012 | ਤੇਰੇ ਨਾਲ ਲਵ ਹੋ ਗਿਆ | ਚੌਧਰੀ ਦਾ ਭਰਾ | ਹਿੰਦੀ ਮੂਵੀ |
2015 | ਅੰਗਰੇਜ | ਅੰਗਰੇਜ ਦਾ ਫੁੱਫੜ | |
2016 | ਨਿੱਕਾ ਜ਼ੈਲਦਾਰ | ਮਨਰਾਜ ਦਾ ਤਾਇਆ | |
2016 | ਲਵ ਪੰਜਾਬ | ਪਿੰਡ ਦਾ ਵਿਗਿਆਨੀ | |
2016 | ਕਪਤਨ | ||
2016 | ਮੋਟਰ ਮਿੱਤਰਾਂ ਦੀ | ||
2017 | ਸਾਬ ਬਹਾਦਰ | ਬਚਿੱਤਰ ਸਿੰਘ-ਖਬਰੀ | |
2017 | ਸਰਵਨ | ਪਾਲੀ ਦਾ ਪਿਓ | |
2017 | ਰੱਬ ਦਾ ਰੇਡੀਓ | ਕਾਬੁਲ ਸਿੰਘ | |
2017 | ਤੂਫਾਨ ਸਿੰਘ | ਗੁਰਮੇਲ ਸਿੰਘ | |
2017 | ਨਿੱਕਾ ਜ਼ੈਲਦਾਰ 2 | ਸੌਦਾਗਰ ਛੜਾ | |
2017 | ਵੇਖ ਬਰਾਤਾਂ ਚੱਲੀਆਂ | ਜੱਗੀ ਦਾ ਚਾਚਾ | |
2017 | ਡੰਗਰ ਡਾਕਟਰ ਜੈਲੀ | ਚਮਕੀਲਾ | |
2017 | ਸਤਿ ਸ਼੍ਰੀ ਅਕਾਲ ਇੰਗਲੈਂਡ | ||
2018 | ਦਾਨਾ ਪਾਣੀ | ਫੌਜੀ ਭੀਮ ਸਿੰਘ | |
2018 | ਯਮਲਾ ਪਗਲਾ ਦੀਵਾਨਾ: ਫਿਰ ਸੇ | ਤਾਇਆ | ਹਿੰਦੀ ਮੂਵੀ |
2018 | ਕੁੜਮਾਈਆਂ | ਅਭਿਨੇਤਾ, ਨਿਰਦੇਸ਼ਕ, ਨਿਰਮਾਤਾ | |
2019 | ਕਾਕਾ ਜੀ |
ਟੈਲੀਫ਼ਿਲਮ
ਸੋਧੋ- ਘਾਲਾ ਮਾਲਾ (2006)
- ਘਾਲਾ ਮਾਲਾ 2 (2008)
- ਮਾ ਦਾ ਧਰਮਿੰਦਰ
- ਤਰਗੀ ਵਾਲਾ ਬਾਬਾ
- ਅਮਲੀ ਪੰਜਾਬ ਦੇ (2016)
- ਉੱਲੂ ਦੇ ਪੱਠੇ
- ਹੁਣ ਕਰ ਗੱਲ (ਘਾਲਾ ਮਾਲਾ 5)
- ਅਧੂਰਾ ਸਵਾਲ (2017)[5]
ਟੈਲੀਵੀਜ਼ਨ ਸੀਰੀਅਲਸ
ਸੋਧੋ- ਦੋ ਅਕਾਲ ਗੜ੍ਹ
- ਕਿੱਸਾ ਪੂਰਨ ਭਗਤ
- ਆਪਨੀ ਮਿੱਟੀ
- ਪ੍ਰੋਫੈਸਰ ਮਨੀਪਲਾਂਟ
ਸੰਗੀਤ ਐਲਬਮਾਂ
ਸੋਧੋ- ਨਚਨਾ ਵੀ ਮੰਜੂਰ
- ਓ ਦਿਨ ਪਰਤ ਨਹੀਂ ਆਉਣੇ
ਹਵਾਲੇ
ਸੋਧੋ- ↑ 1.0 1.1 "'ਅੰਗਰੇਜ' ਦਾ ਫੁੱਫੜ ਗੁਰਮੀਤ ਸਾਜਨ". Panjabitimes.com. Archived from the original on 21 ਅਕਤੂਬਰ 2017. Retrieved 21 October 2017.
{{cite web}}
: Unknown parameter|dead-url=
ignored (|url-status=
suggested) (help) - ↑ "Gurmeet Sajan". IMDb.com. Retrieved 21 October 2017.
- ↑ http://www.tribuneindia.com/2002/20020107/cth2.htm
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-10-24. Retrieved 2019-06-16.
{{cite web}}
: Unknown parameter|dead-url=
ignored (|url-status=
suggested) (help) - ↑ http://punjabitribuneonline.com/2017/07/%E0%A8%AF%E0%A9%82-%E0%A8%9F%E0%A8%BF%E0%A8%8A%E0%A8%AC-%E0%A8%A4%E0%A9%87-%E0%A8%AB%E0%A8%BF%E0%A8%B2%E0%A8%AE-%E0%A8%85%E0%A8%A7%E0%A9%82%E0%A8%B0%E0%A8%BE-%E0%A8%B8%E0%A8%B5/