ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ
(ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ ਐਂਡ ਡਮ ਤੋਂ ਮੋੜਿਆ ਗਿਆ)
ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ, ਜਾਂ ਐੱਮ.ਜੀ.ਡੀ. ਸਕੂਲ ਫ਼ਾਰ ਡੈੱਫ਼ & ਡਮ ਜਾਂ ਮਹੰਤ ਗੁਰਬੰਤਾ ਦਾਸ ਸਕੂਲ, ਪੰਜਾਬ ਦੇ ਸ਼ਹਿਰ ਬਠਿੰਡੇ ਵਿੱਚ ਸਥਿਤ ਗੂੰਗੇ ਅਤੇ ਬੋਲ਼ੇ ਬੱਚਿਆਂ ਲਈ ਇੱਕ ਸਕੂਲ ਹੈ।[2][3] ਇਹ ਸਕੂਲ ਜ਼ਿਲਾ ਰੈੱਡ ਕਰਾਸ ਸੋਸਾਇਟੀ, ਬਠਿੰਡਾ ਦੁਆਰਾ ਚਲਾਇਆ ਜਾਂਦਾ ਹੈ[4] ਅਤੇ ਇਸ ਦੀ ਹਾਲੀਆ ਪ੍ਰਿੰਸੀਪਲ ਮਨਿੰਦਰ ਕੌਰ ਹਨ। ਪੰਜਾਬੀ ਸਕੂਲ ਦੀ ਪਹਿਲੀ ਭਾਸ਼ਾ ਹੈ।
ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ | |
---|---|
ਪਤਾ | |
ਗੋਨਿਆਣਾ ਰੋਡ, ਝੀਲ ਨੰਬਰ 3 ਦੇ ਸਾਹਮਣੇ , ਭਾਰਤ | |
ਜਾਣਕਾਰੀ | |
School type | ਖ਼ਾਸ ਸਕੂਲ |
ਸਥਾਪਨਾ | 1999[1] |
ਹਾਲਤ | ਸਰਗਰਮ |
ਪ੍ਰਿੰਸੀਪਲ | ਮਨਿੰਦਰ ਕੌਰ[2] |
ਲਿੰਗ | ਸਾਂਝਾ |
ਵਿਦਿਆਰਥੀਆਂ ਦੀ ਗਿਣਤੀ | 178[2] (2014) |
ਜਮਾਤਾਂ | 10ਵੀਂ ਤੱਕ |
ਭਾਸ਼ਾ | ਪੰਜਾਬੀ, ਅੰਗਰੇਜ਼ੀ, ਹਿੰਦੀ |
Affiliations | ਪੰਜਾਬ ਸਕੂਲ ਸਿੱਖਿਆ ਬੋਰਡ |
1999 ਵਿੱਚ ਸਥਾਪਤ ਇਸ ਸਕੂਲ ਵਿੱਚ ਕੁੱਲ 178 ਵਿਦਿਆਰਥੀ ਹਨ ਜਿੰਨ੍ਹਾਂ ਵਿੱਚ 75 ਕੁੜੀਆਂ ਵੀ ਸ਼ਾਮਲ ਹਨ।[2] ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਇਸ ਸਕੂਲ ਵਿੱਚ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਕਰਵਾਈ ਜਾਂਦੀ ਹੈ।[2] ਸਕੂਲ ਵਿੱਚ ਕੰਪਿਊਟਰ[5] ਅਤੇ ਕਿੱਤਾ ਮੁੱਖੀ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ "Schools for the deaf". www.islpro.org. Archived from the original on 7 ਨਵੰਬਰ 2014. Retrieved 16 November 2014.
{{cite web}}
: External link in
(help)|publisher=
- ↑ 2.0 2.1 2.2 2.3 2.4 "ਚੇਅਰਪਰਸਨ ਵੀਨਸ ਗਰਗ ਵੱਲੋਂ ਮਹੰਤ ਗੁਰਬੰਤਾ ਦਾਸ ਸਕੂਲ ਦਾ ਦੌਰਾ". ਰੋਜ਼ਾਨਾ ਅਜੀਤ. 25 ਜੁਲਾਈ 2014. Retrieved 16 ਨਵੰਬਰ 2014.
- ↑ "BEd students visit school for deaf & dumb". ਦ ਟ੍ਰਿਬਿਊਨ. 3 ਸਿਤੰਬਰ 2014. Retrieved 16 ਨਵੰਬਰ 2014.
{{cite web}}
: Check date values in:|date=
(help) - ↑ "ਐਨ.ਆਰ.ਆਈ. ਵਲੋਂ ਮਹੰਤ ਗੁਰਬੰਤਾ ਦਾਸ ਸਕੂਲ ਨੂੰ 1.16 ਲੱਖ ਰੁਪਏ ਦਾ ਚੈਕ ਭੇਂਟ". www.punjabenews.com. Archived from the original on 2014-11-29. Retrieved 16 ਨਵੰਬਰ 2014.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ "Special children in four state centres set to get IT education". ਦ ਇੰਡੀਅਨ ਐਕਸਪ੍ਰੈੱਸ. 1 ਅਗਸਤ 2011. Retrieved 16 ਨਵੰਬਰ 2014.