ਮੁੱਖ ਮੀਨੂ ਖੋਲ੍ਹੋ

ਡਾ. ਪਦਮਾ ਸੁਬ੍ਰਮਾਣਯਮ (ਜਨਮ 4 ਫਰਵਰੀ 1943, ਮਦਰਾਸ ਵਿਚ), ਇਕ ਭਾਰਤੀ ਸ਼ਾਸਤਰੀ ਭਰਤਨਾਟਿਅਮ ਡਾਂਸਰ ਹੈ। ਉਹ ਇੱਕ ਖੋਜ ਵਿਦਵਾਨ, ਕੋਰੀਓਗ੍ਰਾਫਰ, ਸੰਗੀਤਕਾਰ, ਅਧਿਆਪਕ ਅਤੇ ਲੇਖਕ ਵੀ ਹਨ। ਉਹ ਭਾਰਤ ਵਿਚ ਅਤੇ ਨਾਲ ਹੀ ਵਿਦੇਸ਼ ਵਿਚ ਪ੍ਰਸਿੱਧ ਹੈ: ਜਪਾਨ, ਆਸਟ੍ਰੇਲੀਆ ਅਤੇ ਰੂਸ ਜਿਹੇ ਦੇਸ਼ਾਂ ਵਿਚ ਉਸ ਦੇ ਸਨਮਾਨ ਵਿਚ ਕਈ ਫਿਲਮਾਂ ਅਤੇ ਦਸਤਾਵੇਜ਼ੀ ਸਿਰਜੀਆਂ ਗਈਆਂ ਹਨ। ਉਹ ਭਰਤ ਨ੍ਰਿਤਥਮ ਡਾਂਸ ਫਾਰਮ ਦੀ ਨਿਰਮਾਤਾ ਵਜੋਂ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਉਹ ਕੰਚੀ ਦੇ ਪਰਾਮਚਾਰੀਆ ਦੀ ਸ਼ਰਧਾਲੂ ਹੈ।[1][2][3]

ਪਦਮਾ ਸੁਬ੍ਰਮਾਣਯਮ
Padma Subrahmanyam DS.jpg
ਜਨਮ ਪਦਮਾ ਸੁਬ੍ਰਮਾਣਯਮ
4 February 1943 (1943-02-04) (age 75)
ਮਦਰਾਸ ਪ੍ਰੇਜੀਡੇੰਸੀ, ਬ੍ਰਿਟਿਸ਼ ਇੰਡੀਆ
ਰਾਸ਼ਟਰੀਅਤਾ ਭਾਰਤੀ
ਨਾਗਰਿਕਤਾ ਭਾਰਤੀ
ਪੇਸ਼ਾ ਡਾਂਸਰ, ਕੋਰੀਉਗ੍ਰਾਫਰ, ਸੰਗੀਤ ਸੰਗੀਤਕਾਰ, ਅਧਿਆਪਕ ਅਤੇ ਲੇਖਕ
ਪ੍ਰਸਿੱਧੀ  ਭਰਤਨਾਟਿਅਮ
ਪੁਰਸਕਾਰ ਪਦਮ ਸ਼੍ਰੀ(1981)
ਪਦਮ ਭੂਸ਼ਣ(2003)
ਵੈੱਬਸਾਈਟ www.padmadance.com

ਜੀਵਨੀਸੋਧੋ

ਪਦਮਾ ਸੁਬ੍ਰਮਾਣਯਮ ਦਾ ਜਨਮ 4 ਫਰਵਰੀ 1943 ਨੂੰ ਮਦਰਾਸ (ਹੁਣ ਚੇਨਈ) ਵਿਖੇ ਨਿਰਦੇਸ਼ਕ ਸੁਬ੍ਰਮਾਣਯਮ ਅਤੇ ਮੀਨਾਕਸ਼ੀ ਸੁਬ੍ਰਮਾਣਯਮ ਦੇ ਘਰ ਹੋਇਆ ਸੀ। ਉਸ ਦੇ ਪਿਤਾ ਇੱਕ ਮਸ਼ਹੂਰ ਭਾਰਤੀ ਫਿਲਮਕਾਰ ਸਨ ਅਤੇ ਉਸਦੀ ਮਾਂ ਮੀਨਾਕਸ਼ੀ ਇੱਕ ਸੰਗੀਤ ਕੰਪੋਜ਼ਰ ਅਤੇ ਤਾਮਿਲ ਅਤੇ ਸੰਸਕ੍ਰਿਤ ਵਿੱਚ ਇੱਕ ਗੀਤਕਾਰ ਸੀ। ਉਸ ਨੂੰ ਵਜਾਊੂਰ ਬੀ. ਰਾਮਈਆ ਪਿਲਾਈ ਨੇ ਸਿਖਲਾਈ ਦਿੱਤੀ ਸੀ।[4][5][6]

ਹਵਾਲੇਸੋਧੋ

ਬਾਹਰੀ ਲਿੰਕਸੋਧੋ

  • ਭਾਰਤ ਦੇ 50 ਸਭ ਸ਼ਾਨਦਾਰ ਮਹਿਲਾ (ISBN 81-88086-19-3) ਕੇ ਇੰਦਰ ਗੁਪਤਾ