ਪਰਵੇਜ਼ ਮੁਸ਼ੱਰਫ਼
(ਪਰਵੇਜ ਮੁਸ਼ੱਰਫ਼ ਤੋਂ ਮੋੜਿਆ ਗਿਆ)
ਪਰਵੇਜ ਮੁਸ਼ੱਰਫ਼ (ਉਰਦੂ: پرويز مشرف; ਜਨਮ ਅਗਸਤ 11, 1943) ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਆਰਮੀ-ਚੀਫ਼ ਰਹਿ ਚੁੱਕੇ ਹਨ। ਇਨ੍ਹਾਂ ਨੇ ਸਾਲ 1999 ਵਿੱਚ ਨਵਾਜ ਸ਼ਰੀਫ ਦੀ ਲੋਕਤਾਂਤਰਿਕ ਸਰਕਾਰ ਦਾ ਤਖਤਾ ਪਲਟ ਕਰਕੇ ਪਾਕਿਸਤਾਨ ਦੀ ਵਾਗਡੋਰ ਸਾਂਭੀ, ਅਤੇ 20 ਜੂਨ 2001 ਤੋਂ 18 ਅਗਸਤ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ। 5 ਫ਼ਰਵਰੀ 2023 ਨੂੰ ਦੁਬਈ ਦੇ ਇੱਕ ਹਸਪਤਾਲ ਵਿਚ ਉਹਨਾਂ ਦੀ ਮੌਤ ਹੋ ਗਈ।
ਜਨਰਲ ਪਰਵੇਜ਼ ਮੁਸ਼ੱਰਫ਼ | |
---|---|
پرویز مشرف | |
10ਵੇਂ ਪਾਕਿਸਤਾਨ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜੂਨ 2001 – 18 ਅਗਸਤ 2008 | |
ਪ੍ਰਧਾਨ ਮੰਤਰੀ | ਸੂਚੀ ਦੇਖੋ
|
ਤੋਂ ਪਹਿਲਾਂ | ਮੁਹੰਮਦ ਰਫੀਕ ਤਰਾਰ |
ਤੋਂ ਬਾਅਦ | ਮੁਹੰਮਦ ਮੀਆਂ ਸੂਮਰੋ (ਕਾਰਜਕਾਰੀ) |
ਪਾਕਿਸਤਾਨ ਦੇ ਮੁੱਖ ਕਾਰਜਕਾਰੀ | |
ਦਫ਼ਤਰ ਵਿੱਚ 12 ਅਕਤੂਬਰ 1999 – 21 ਨਵੰਬਰ 2002 | |
ਰਾਸ਼ਟਰਪਤੀ | ਮੁਹੰਮਦ ਰਫੀਕ ਤਰਾਰ |
ਤੋਂ ਪਹਿਲਾਂ | ਨਵਾਜ਼ ਸ਼ਰੀਫ਼ (ਪ੍ਰਧਾਨ ਮੰਤਰੀ) |
ਤੋਂ ਬਾਅਦ | ਜਫ਼ਰਉਲਾ ਖਾਨ ਜਮਾਲੀ (ਪ੍ਰਧਾਨ ਮੰਤਰੀ) |
ਰੱਖਿਆ ਮੰਤਰੀ (ਪਾਕਿਸਤਾਨ) | |
ਦਫ਼ਤਰ ਵਿੱਚ 12 ਅਕਤੂਬਰ 1999 – 23 ਅਕਤੂਬਰ 2002 | |
ਤੋਂ ਪਹਿਲਾਂ | ਨਵਾਜ਼ ਸ਼ਰੀਫ਼ |
ਤੋਂ ਬਾਅਦ | ਰਾਓ ਸਿਕੰਦਰ ਇਕਬਾਲ |
10ਵੇਂ ਚੇਅਰਮੈਨ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ | |
ਦਫ਼ਤਰ ਵਿੱਚ 8 ਅਕਤੂਬਰ 1998 – 7 ਅਕਤੂਬਰ 2001 | |
ਤੋਂ ਪਹਿਲਾਂ | ਜਹਾਂਗੀਰ ਕਰਾਮਾਤ |
ਤੋਂ ਬਾਅਦ | ਅਜ਼ੀਜ਼ ਖਾਨ (ਜਨਰਲ) |
7ਵੇਂ ਸੈਨਾ ਮੁਖੀ (ਪਾਕਿਸਤਾਨ) | |
ਦਫ਼ਤਰ ਵਿੱਚ 6 ਅਕਤੂਬਰ 1998 – 29 ਨਵੰਬਰ 2007 | |
ਰਾਸ਼ਟਰਪਤੀ |
|
ਪ੍ਰਧਾਨ ਮੰਤਰੀ | ਸੂਚੀ ਦੇਖੋ
|
ਤੋਂ ਪਹਿਲਾਂ | ਜਹਾਂਗੀਰ ਕਰਾਮਾਤ |
ਤੋਂ ਬਾਅਦ | ਅਸ਼ਫਾਕ ਪਰਵੇਜ਼ ਕਿਆਨੀ |
ਨਿੱਜੀ ਜਾਣਕਾਰੀ | |
ਜਨਮ | ਸਈਅਦ ਪਰਵੇਜ਼ ਮੁਸ਼ੱਰਫ਼ 11 ਅਗਸਤ 1943 ਦਿੱਲੀ, ਬ੍ਰਿਟਿਸ਼ ਇੰਡੀਆ |
ਮੌਤ | 5 ਫਰਵਰੀ 2023 ਦੁਬਈ, ਸੰਯੁਕਤ ਅਰਬ ਅਮੀਰਾਤ | (ਉਮਰ 79)
ਕੌਮੀਅਤ | ਪਾਕਿਸਤਾਨੀ |
ਸਿਆਸੀ ਪਾਰਟੀ | ਆਲ ਪਾਕਿਸਤਾਨ ਮੁਸਲਿਮ ਲੀਗ |
ਹੋਰ ਰਾਜਨੀਤਕ ਸੰਬੰਧ | ਪਾਕਿਸਤਾਨ ਮੁਸਲਿਮ ਲੀਗ (ਕਿਊ) |
ਜੀਵਨ ਸਾਥੀ |
ਸਹਿਬਾ ਮੁਸ਼ੱਰਫ਼ (ਵਿ. 1968) |
ਬੱਚੇ | 2 |
ਅਲਮਾ ਮਾਤਰ |
|
ਪੁਰਸਕਾਰ |
|
ਫੌਜੀ ਸੇਵਾ | |
ਬ੍ਰਾਂਚ/ਸੇਵਾ | ਪਾਕਿਸਤਾਨੀ ਫੌਜ |
ਸੇਵਾ ਦੇ ਸਾਲ | 1961–2007 |
ਰੈਂਕ | ਜਨਰਲ |
ਯੂਨਿਟ | ਪਾਕਿਸਤਾਨ ਆਰਟੀ ਆਰਟੀਲਰੀ ਕੋਰ |
ਕਮਾਂਡ |
|
ਲੜਾਈਆਂ/ਜੰਗਾਂ |
|