ਪਵਿੱਤਰ ਪਾਪੀ (ਫ਼ਿਲਮ)
(ਪਵਿੱਤਰ ਪਾਪੀ ਤੋਂ ਮੋੜਿਆ ਗਿਆ)
ਪਵਿੱਤਰ ਪਾਪੀ 1970 ਦੀ ਰਾਜਿੰਦਰ ਭਾਟੀਆ ਦੀ ਨਿਰਦੇਸ਼ਿਤ ਇੱਕ ਬਾਲੀਵੁਡ ਡਰਾਮਾ ਫ਼ਿਲਮ ਹੈ। ਇਹ ਨਾਨਕ ਸਿੰਘ ਦੇ ਪੰਜਾਬੀ ਨਾਵਲ ਪਵਿੱਤਰ ਪਾਪੀ ਉੱਪਰ ਆਧਾਰਿਤ ਹੈ ਜਿਸ ਵਿੱਚ ਬਲਰਾਜ ਸਾਹਨੀ, ਪ੍ਰੀਕਸ਼ਿਤ ਸਾਹਨੀ ਅਤੇ ਤਨੂਜਾ ਨੇ ਕੰਮ ਕੀਤਾ ਸੀ।
ਪਵਿੱਤਰ ਪਾਪੀ | |
---|---|
ਤਸਵੀਰ:Pavitra Paapi.jpg | |
ਨਿਰਦੇਸ਼ਕ | ਰਾਜਿੰਦਰ ਭਾਟੀਆ |
ਲੇਖਕ | ਨਾਨਕ ਸਿੰਘ |
ਰਿਲੀਜ਼ ਮਿਤੀ | 1970 |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਕਲਾਕਾਰ
ਸੋਧੋ- ਬਲਰਾਜ ਸਾਹਨੀ ... ਪੰਨਾ ਲਾਲ
- ਤਨੂਜਾ ... ਵੀਨਾ
- ਪ੍ਰੀਕਸ਼ਤ ਸਾਹਨੀ ... ਕੇਦਾਰਨਾਥ (ਅਜੈ ਸਾਹਨੀ ਦੇ ਤੌਰ 'ਤੇ)
- ਅਚਲਾ ਸਚਦੇਵ ... ਮਾਇਆ (ਅਚਲਾ ਸਚਦੇਵ ਦੇ ਤੌਰ 'ਤੇ)
- ਅਭੀ ਭੱਟਾਚਾਰੀਆ ... ਲੇਖਕ (ਉਹ ਬੰਦਾ ਜਿਸਨੇ ਕੇਦਾਰਨਾਥ ਦੀ ਮਦਦ ਕੀਤੀ)
- ਆਈ ਐੱਸ ਜੌਹਰ ... ਆਦਰਸ਼ਨ ਲਾਲਾ
- ਨੀਤੂ ਸਿੰਘ ... ਵਿਦਿਆ (ਬੇਬੀ ਸੋਨੀਆ ਦੇ ਤੌਰ 'ਤੇ)
- ਮਨੋਰਮਾ ... ਸ੍ਰੀਮਤੀ ਆਦਰਸ਼ਨ ਲਾਲਾ
- ਜੈਸ਼ਰੀ ਟੀ. ... ਚਿੱਟੇ ਪਹਿਰਾਵੇ ਵਿੱਚ ਡਾਂਸਰ ("ਛੜਾ ਸੜਕ ਦਿਲ" ਗੀਤ ਵਿਚ) (ਜੈਸ਼ਰੀ ਦੇ ਤੌਰ 'ਤੇ)
- ਮਧੂਮਤੀ
- ਗੁਲਸ਼ਨ ਬਾਵਰਾ ... ਆਦਰਸ਼ਨ ਦਾ ਵਰਕਰ
- ਉਪੇਂਦਰ ਤ੍ਰਿਵੇਦੀ
- ਜਗਨੂੰ
- ਪੌਲ ਮਹਿੰਦਰ
- ਫਾਤਿਮਾ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |