ਪਿੰਡੋਰੀ ਖੁਰਦ ਜਿਸ ਨੂੰ ਨਵੀਂ ਪਿੰਡੋਰੀ ਵੀ ਕਿਹਾ ਜਾਂਦਾ ਹੈ, ਵਜ਼ੀਰਾਬਾਦ ਤਹਿਸੀਲ, ਗੁਜਰਾਂਵਾਲਾ ਜ਼ਿਲ੍ਹਾ, ਪੰਜਾਬ, ਪਾਕਿਸਤਾਨ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ। [1] [2]

ਜਨਸੰਖਿਆ

ਸੋਧੋ

ਪਿੰਡੋਰੀ ਖੁਰਦ ਦੀ ਆਬਾਦੀ 1,800 ਤੋਂ ਵੱਧ ਹੈ ਅਤੇ ਇਹ ਗੁਜਰਾਂਵਾਲਾ ਸ਼ਹਿਰ ਤੋਂ ਲਗਭਗ 41 ਕਿਲੋਮੀਟਰ ਉੱਤਰ ਪੱਛਮ ਵਿੱਚ ਵਸਿਆ ਹੈ। 97% ਤੋਂ ਵੱਧ ਵਸੋਂ ਮੁਸਲਮਾਨ ਹੈ ਜਦੋਂ ਕਿ ਈਸਾਈ ਵਸੋਂ ਸਿਰਫ 3% ਹਨ। [3] [4] ਪਿੰਡ ਦੇ ਜ਼ਿਆਦਾਤਰ ਲੋਕ ਪੰਜਾਬੀ ਬੋਲਦੇ ਹਨ। ਪਿੰਡੋਰੀ ਖੁਰਦ ਵਿੱਚ ਪੜ੍ਹੇ-ਲਿਖੇ ਲੋਕ ਅੰਗਰੇਜ਼ੀ ਬੋਲਦੇ ਹਨ। [5] ਪਿੰਡ ਵਿੱਚ ਸਰਕਾਰੀ ਹਸਪਤਾਲ ਅਤੇ ਹੋਰ ਸਾਰੀਆਂ ਬੁਨਿਆਦੀ ਸਹੂਲਤਾਂ ਹਨ। [6]

ਸਿੱਖਿਆ

ਸੋਧੋ

ਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ। [7] ਉੱਚ-ਪੱਧਰ ਦੀ ਸਿੱਖਿਆ ਲਈ ਕੁਝ ਵਿਦਿਆਰਥੀ ਕਾਲਸਕੇ ਚੀਮਾ ਜਾਂਦੇ ਹਨ, ਯੂਨੀਵਰਸਿਟੀ ਦੀ ਸਿੱਖਿਆ ਲਈ ਗੁਜਰਾਂਵਾਲਾ ਅਤੇ ਲਾਹੌਰ ਜਾਂਦੇ ਹਨ। ਕੁਝ ਨਿੱਜੀ ਅਦਾਰੇ ਵੀ ਇਲਾਕੇ ਵਿੱਚ ਕੰਮ ਕਰਦੇ ਹਨ।

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. Garren, William R. (1983). Gazetteer of Pakistan: Names Approved by the United States Board on Geographic Names (in ਅੰਗਰੇਜ਼ੀ). Defense Mapping Agency.
  2. Dept, Punjab Local Government (Panchayats) (1933). Report on the Working of Panchayats (in ਅੰਗਰੇਜ਼ੀ).
  3. Organization (Pakistan), Census (1952). Census of Pakistan, 1951: Village List (in ਅੰਗਰੇਜ਼ੀ). Office of the Provincial Superintendent Census, Punjab and Bahawalpur.
  4. Centre, University of the Punjab Social Sciences Research (1977). Factors Influencing Migration to Urban Areas in Pakistan: A Case Study of Gujranwala City (in ਅੰਗਰੇਜ਼ੀ). Pakistan Institute of Development Economics.
  5. Griffin, Lepel Henry (1865). The Panjab chiefs, historical and biographical notices (in ਅੰਗਰੇਜ਼ੀ).
  6. Singh, Harbans (1992). The Encyclopaedia of Sikhism: S-Z (in ਅੰਗਰੇਜ਼ੀ). Punjabi University. ISBN 978-81-7380-530-1.
  7. "Programme Monitoring & Implementation Unit". open.punjab.gov.pk. Retrieved 2020-05-03.[permanent dead link]