ਪੀਟਰ ਡਿੰਕਲਿਜ
ਪੀਟਰ ਹੇਡਨ ਡਿੰਕਲਿਜ[3] (/ˈdɪŋklɪdʒ/ DINGK-lij,[4]) (ਜਨਮ 11,ਜੂਨ 1969) ਇੱਕ ਅਮਰੀਕੀ ਅਭਿਨੇਤਾ ਹੈ। ਉਸਨੇ ਇੱਕ ਬ੍ਰਿਟਿਸ਼ ਫਿਲਮ ਦਾ ਸਟੇਸ਼ਨ ਏਜੇਂਟ (2003) ਤੋਂ ਸ਼ੁਰੂਆਤ ਕੀਤੀ। ਅਤੇ ਬਾਅਦ ਵਿੱਚ ਉਸਨੇ ਹੋਰ ਫਿਲਮਾਂ ਕੀਤੀਆਂ ਜਿਵੇਂ ਐਲਫ਼ (2003), ਫਾਈਨਡ ਮੀਂ ਗਿਲਟੀ (2006), ਅੰਡਰਡੋਗ (2007), ਡੇਥ ਐਟ ਏ ਫਿਊਨਰਲ (2007) ਦ ਕਰੋਨੀਕਲ ਆਫ ਨਾਰਨੀਆ (2008), ਆਇਸ ਏਜ- ਕੋਨਟੀਨੇਟਲ ਡਰੀਫਟ (2012) ਅਤੇ ਏਕਸ ਮੈਨ- ਡੇਜ਼ ਆਫ ਫਿਊਚਰ ਪਾਸਟ (2014)। ਓਹ 2011 ਤੋਂ ਐੱਚ.ਬੀ.ਓ. ਚੈਨਲ ਦੇ ਨਾਟਕ ਗੇਮ ਆਫ਼ ਥਰੋਨਜ਼ ਵਿੱਚ ਟੀਰੀਅਨ ਲੈਨਿਸਟਰ ਦਾ ਰੋਲ ਅਦਾ ਕਰ ਰਿਹਾ ਹੈ ਜਿਸ ਲਈ ਉਸਨੂੰ ਐਮੀ ਅਤੇ ਗੋਲਡਨ ਗਲੋਬ ਅਵਾਰਡ ਵਲੋਂ ਸਹਾਇਕ ਅਦਾਕਾਰੀ ਦਾ ਇਨਾਮ ਮਿਲ ਚੁਕਿਆ ਹੈ।
ਪੀਟਰ ਡਿੰਕਲਿਜ | |
---|---|
![]() 2013 ਦੀ ਸੈਨ ਡੀਏਗੋ ਕਾਮਿਕ ਕਾਨ ਵਿਖੇ ਪੀਟਰ ਡਿੰਕਲਿਜ | |
ਜਨਮ | ਪੀਟਰ ਹੇਡਨ ਡਿੰਕਲੇਜ ਜੂਨ 11, 1969[1] ਮੋਰਿਸਟਾਉਨ, ਨਿਊ ਜਰਸੀ, ਅਮਰੀਕਾ |
ਅਲਮਾ ਮਾਤਰ | ਬੇਨਿਗਟਨ ਕਾਲਜ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1995–ਹੁਣ ਤਕ |
ਕੱਦ | 4 ਫ਼ੁੱਟ 5 ਇੰਚ (1.35 ਮੀ)[2] |
ਸਾਥੀ | Erica Schmidt (ਵਿ. 2005) |
ਬੱਚੇ | 1 |
ਮਾਤਾ-ਪਿਤਾ | ਜਾਨ ਕਾਰਲ ਡਿੰਕਲਿਜ (ਪਿਤਾ) ਦਿਆਨ ਡਿੰਕਲਿਜ (ਮਾਤਾ) |
ਮੁੱਢਲਾ ਜੀਵਨਸੋਧੋ
ਪੀਟਰ ਹੇਡਨ ਡਿੰਕਲਿਜ ਦਾ ਜਨਮ 11 ਜੂਨ, 1969 ਨੂੰ ਨਿਊ ਜਰਸੀ ਦੇ ਮੌਰਸਟਾਊਨ ਵਿਖੇ[5][6], ਜੌਨ ਕਾਰਲ ਡਿੰਕਲਿਜ, ਇੱਕ ਬੀਮਾ ਸੇਲਜ਼ਮੈਨ ਡਿੰਕਲਿਜ ਅਤੇ ਇੱਕ ਡਾਇਮੈਨ ਡਿੰਕਲਿਜ, ਇੱਕ ਪ੍ਰਾਇਮਰੀ ਸਕੂਲ ਸੰਗੀਤ ਅਧਿਆਪਕ, ਦੇ ਘਰ ਹੋਇਆ।[7] ਡਿੰਕਲਿਜ ਆਪਣੇ ਪਰਿਵਾਰ 'ਚ ਇਕੋ-ਇੱਕ ਬੌਣਾ ਸੀ ਜੋ ਆਪਣੇ ਮਾਂ-ਪਿਉ ਅਤੇ ਵੱਡੇ ਭਰਾ ਜੋਨਾਥਨ ਨਾਲ ਬਰੁਕਸਿਸ, ਨਿਊ ਜਰਜ਼ੀ 'ਚ ਵੱਡਾ ਹੋਇਆ।[8] ਉਹ ਜਰਮਨ ਅਤੇ ਆਇਰਿਸ਼ ਮੂਲ ਦਾ ਹੈ।[9] ਇੱਕ ਬੱਚੇ ਦੇ ਤੌਰ 'ਤੇ, ਡਿੰਕਲਿਜ ਅਤੇ ਉਸਦੇ ਭਰਾ ਨੇ ਆਪਣੇ ਗੁਆਂਢ ਵਿੱਚ ਲੋਕਾਂ ਲਈ ਸੰਗੀਤਕ ਕਠਪੁਤਲੀ ਦੀ ਪ੍ਰਦਰਸ਼ਨੀ ਕਰਦੇ ਸਨ।
ਹਵਾਲੇਸੋਧੋ
- ↑ "Monitor". Entertainment Weekly (1263): 40. Jun 14, 2013.
- ↑ "Peter Dinklage, 'Game of Thrones' star, on sex symbol status: 'I don't believe any of it' - NY Daily News". Daily News. New York.
- ↑ "Emmy winner Peter Dinklage thanks his dog sitter". September 20, 2011. Retrieved September 6, 2012.
- ↑ Peter Dinklage Pronunciation - The Name Engine
- ↑ "Peter Dinklage: 'The fight is all'". The Talks. September 30, 2015. Archived from the original on December 20, 2016. Retrieved December 10, 2016.
- ↑ "Monitor". Entertainment Weekly (1263): 40. Jun 14, 2013.
- ↑ Moszczynski, Joe (July 1, 2004). "John C. Dinklage, 72, father of 2 entertainers". New Jersey Star-Ledger.
- ↑ Kois, Dan (March 29, 2012). "Peter Dinklage Was Smart to Say No". The New York Times. Archived from the original on September 1, 2016. Retrieved August 31, 2016.
- ↑ "Tom McCarthy, Peter Dinklage and Bobby Cannavale talk The Station Agent. – Neil Young's Film Lounge". www.jigsawlounge.co.uk.
ਬਾਹਰੀ ਲਿੰਕਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਪੀਟਰ ਡਿੰਕਲਿਜ ਨਾਲ ਸਬੰਧਤ ਮੀਡੀਆ ਹੈ। |
- ਪੀਟਰ ਡਿੰਕਲਿਜ, ਇੰਟਰਨੈੱਟ ਮੂਵੀ ਡੈਟਾਬੇਸ ’ਤੇ
- Peter Dinklage at Emmys.com
- Dan Kois (March 29, 2012). "Peter Dinklage Was Smart to Say No". The New York Times.
Interviews
- Interview with Peter Dinklage about The Station Agent
- BBC Movies Interview about The Station Agent
- Playboy 20Q Interview with Peter Dinklage
Talks