1969
1969 20ਵੀਂ ਸਦੀ ਦੇ 1960 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1930 ਦਾ ਦਹਾਕਾ 1940 ਦਾ ਦਹਾਕਾ 1950 ਦਾ ਦਹਾਕਾ – 1960 ਦਾ ਦਹਾਕਾ – 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ |
ਸਾਲ: | 1966 1967 1968 – 1969 – 1970 1971 1972 |
ਘਟਨਾ
ਸੋਧੋ- 17 ਜਨਵਰੀ – ਸੋਯੂਜ਼ 5 ਪੁਲਾੜ ਤੋਂ ਧਰਤੀ 'ਤੇ ਵਾਪਸ ਪੁੱਜਾ।
- 20 ਜਨਵਰੀ – ਬੰਗਾਲੀ ਵਿਦਿਆਰਥੀ ਕਾਰਕੁਨ ਅਮਨਊੱਲਾ ਅਸਾਦੁਜੱਮਾਨ ਦੀ ਪੂਰਬੀ ਪਾਕਿਸਤਾਨੀ ਪੁਲਿਸ ਦੁਆਰਾ ਗੋਲੀ ਮਾਰ ਕੇ ਹੱਤਿਆ, ਜੋ ਬੰਗਲਾਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਸ਼ੁਰੂਆਤ ਦਾ ਇੱਕ ਕਾਰਨ ਬਣੀ।
- 3 ਫ਼ਰਵਰੀ – ਫ਼ਿਲਸਤੀਨੀ ਆਗੂ ਯਾਸਰ ਅਰਾਫ਼ਾਤ ਪੀ.ਐਲ.ਓ. ਦਾ ਮੁਖੀ ਬਣਿਆ।
- 9 ਫ਼ਰਵਰੀ – ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਬੋਇੰਗ 747 ਨੇ ਪਹਲੀ ਉਡਾਣ ਭਰੀ
- 17 ਫ਼ਰਵਰੀ – ਗੋਲਡਾ ਮਾਇਰ ਇਜ਼ਰਾਈਲ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ
- 10 ਮਾਰਚ – ਜੇਮਜ਼ ਅਰਲ ਰੇਅ ਨੇ ਕਾਲਿਆਂ ਦੇ ਆਗੂ ਮਾਰਟਿਨ ਲੂਥਰ ਨੂੰ ਕਤਲ ਕਰਨ ਦਾ ਜੁਰਮ ਕਬੂਲ ਕੀਤਾ।
- 24 ਨਵੰਬਰ – ਸੰਤ ਫਤਿਹ ਸਿੰਘ ਵਲੋਂ ਨਵੇਂ ਮਰਨ ਵਰਤ ਅਤੇ ਸੜ ਮਰਨ ਦਾ ਐਲਾਨ।
ਜਨਮ
ਸੋਧੋਮਰਨ
ਸੋਧੋ- 23 ਫ਼ਰਵਰੀ – ਭਾਰਤੀ ਫ਼ਿਲਮੀ ਕਲਾਕਾਰ ਮਧੂਬਾਲਾ ਦੀ ਮੌਤ (ਜਨਮ 1933)
- 2 ਮਈ – ਭਾਰਤੀ ਰਾਸ਼ਟਰਪਤੀ ਜ਼ਾਕਿਰ ਹੁਸੈਨ ਦਾ ਨਵੀਂ ਦਿੱਲੀ 'ਚ ਦਿਹਾਂਤ।
- 27 ਅਕਤੂਬਰ – ਜ: ਦਰਸ਼ਨ ਸਿੰਘ ਫ਼ੇਰੂਮਾਨ ਸ਼ਹੀਦ ਹੋਏ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |