ਪੋਲਿਸ਼ ਅੱਖਰ ਪੋਲਿਸ਼ ਭਾਸ਼ਾ ਦੀ ਲਿਪੀ ਹੈ ਜੋ ਕੀ ਪੋਲਿਸ਼ ਭਾਸ਼ਾ ਦਾ ਅੱਖਰ ਜੋੜ ਦਾ ਮੂਲ ਬਣਦਾ ਹੈ। ਇਹ ਲਾਤੀਨੀ ਅੱਖਰ ਦੀ ਅਧਾਰਤ ਹੈ। ਪੋਲਿਸ਼ ਅੱਖਰ ਸਿਲਿਸ਼ਨ (Silesian) ਤੇ ਕੁਝ ਹੱਦ ਤੱਕ ਕਾਸ਼ੁਬੀ (Kashubian), ਸੋਰਬੀ (Sorbian) ਭਾਸ਼ਾ ਲਿੱਖਣ ਲਈ ਵਰਤੀ ਜਾਂਦੀ ਹੈ।

ਪੋਲਿਸ਼ ਅੱਖਰ

ਪੋਲਿਸ਼ ਬੋਲੀ ਅੱਖਰ ਜੋੜ

ਸੋਧੋ

ਪੋਲਿਸ਼ ਭਾਸ਼ਾ ਵਿੱਚ 32 ਅੱਖਰ ਹੁੰਦੇ ਹਨ ਜਿਸ ਵਿੱਚ 9 ਸਵਰ ਤੇ 23 ਵਿਅੰਜਨ ਹੁੰਦੇ ਹਨ। habet.png|thumb|ਪੋਲਿਸ਼ ਅੱਖਰ]]

ਅੱਖਰ ਨਾਮ
A a
Ą ą
B b ਬੈ
C c ਸੈ
Ć ć
D d ਦੈ
E e
Ę ę ਐਓ
F f ਐਫ਼
G g ਗੈ
H h ਹਾ
I i ਈਲ
J j ਯੋਤ
K k ਕਾ
L l ਐਲ
Ł ł ਐਓ
M m ਐਮ
N n ਐਨ
Ń ń ਨਿ
O o
Ó ó ਓਜ਼ ਕ੍ਰੇਸਕੋਂ
P p ਪੈ
R r ਐਰ੍ਰ੍
S s ਐਸ
Ś ś ਸ਼
T t ਤੈ
U u
W w ਵੋ'
Y y ਇਗ੍ਰੈਕ
Z z ਜ਼ੈਤ
Ź ź ਜ਼ੈਤ
Ż ż ਜ਼ੈਤ

ਸਪੈਲਿੰਗ ਨਿਯਮ

ਸੋਧੋ
ਸਵਰ
ਲਿਪਾਂਕ ਧੁਨੀ ਵਿਗਿਆਨ ਦੂਜੀ ਵਰਤੋ
a /a/
ą /ɔ̃/ [ɔn], [ɔŋ], [ɔm]; merges with /ɔ/ before /w/ (see below)
e /ɛ/
ę /ɛ̃/ [ɛn], [ɛŋ], [ɛm]; merges with /ɛ/ before /w/ and often word-finally (see below)
i /i/ [j] before a consonant; marks palatalization of the preceding consonant before a vowel (see below)
o /ɔ/
ó /u/
u [w] after vowels
y /ɨ/
ਵਿਅੰਜਨ
ਲਿਪਾਂਕ ਧੁਨੀ ਵਿਗਿਆਨ
b /b/
c1 /t͡s/
ć1 /t͡ɕ/
cz /t͡ʂ/
d /d/
dz1 /d͡z/
1 /d͡ʑ/
/d͡ʐ/
f /f/
g /ɡ/
h /x/
ch
j /j/
k /k/
l /l/
ł /w/
m /m/
n1 /n/
ń1
p /p/
r /r/
s1 /s/
ś1 /ɕ/
sz /ʂ/
t /t/
w /v/
z1 /z/
ź1 /ʑ/
ż /ʐ/
rz

ਕੰਪਿਊਟਰ ਇੰਕੋਡਿੰਗ

ਸੋਧੋ

ਪੋਲਿਸ਼ ਅੱਖਰ ਦੀ ਇੰਕੋਡਿੰਗ ਕਰਣ ਦੇ ਕਈ ਸਿਸਟਮ ਹੈ। ਪੋਲਿਸ਼ ਅੱਖਰ ਯੂਨਿਕੋਡ ਵਿੱਚ ਲਿਖੇ ਜਾਂਦੇ ਹੈਂ, ਇਸ ਕਰ ਕੇ UTF-8 ਤੇ UTF-16 ਇੰਕੋਡਿੰਗ ਵਰਤੀ ਜਾਂਦੀ ਹੈ।

Upper case Ą Ć Ę Ł Ń Ó Ś Ź Ż
HTML entity Ą
Ą
Ć
Ć
Ę
Ę
Ł
Ł
Ń
Ń
Ó
Ó
Ś
Ś
Ź
Ź
Ż
Ż
Unicode U+0104 U+0106 U+0118 U+0141 U+0143 U+00D3 U+015A U+0179 U+017B
Result Ą Ć Ę Ł Ń Ó Ś Ź Ż
Lower case ą ć ę ł ń ó ś ź ż
HTML entity ą
ą
ć
ć
ę
ę
ł
ł
ń
ń
ó
ó
ś
ś
ź
ź
ż
ż
Unicode U+0105 U+0107 U+0119 U+0142 U+0144 U+00F3 U+015B U+017A U+017C
Result ą ć ę ł ń ó ś ź ż

ਹਵਾਲੇ

ਸੋਧੋ