ਪ੍ਰਲਹਾਦ ਜੋਸ਼ੀ ਇੱਕ ਭਾਰਤੀ ਸਿਆਸਤਦਾਨ ਹੈ। ਉਹ 16ਵੀਂ ਲੋਕ ਸਭਾ ਦਾ ਮੈਂਬਰ ਹੈ। ਉਹ ਕਰਨਾਟਕ ਦੇ ਧਾਰਵਾੜ ਹਲਕੇ ਦਾ ਪ੍ਰਤੀਨਿਧੀ ਹੈ। ਉਹ ਭਾਰਤੀ ਜਨਤਾ ਪਾਰਟੀ ਦਾ ਕਰਨਾਟਕ ਰਾਜ ਦੀ ਯੂਨਿਟ ਦਾ ਪ੍ਰਧਾਨ ਹੈ।

ਪ੍ਰਲਹਾਦ ਜੋਸ਼ੀ
ਸੰਸਦੀ ਮਾਮਲਿਆਂ ਬਾਰੇ ਮੰਤਰੀ
ਦਫ਼ਤਰ ਸੰਭਾਲਿਆ
30 ਮਈ 2019 (2019-05-30)
ਪ੍ਰਧਾਨ ਮੰਤਰੀਨਰਿੰਦਰ ਮੋਦੀ
ਤੋਂ ਪਹਿਲਾਂਨਰਿੰਦਰ ਸਿੰਘ ਤੋਮਰ
ਕੋਲਾ ਮੰਤਰੀ
ਦਫ਼ਤਰ ਸੰਭਾਲਿਆ
30 ਮਈ 2019 (2019-05-30)
ਪ੍ਰਧਾਨ ਮੰਤਰੀਨਰਿੰਦਰ ਮੋਦੀ
ਤੋਂ ਪਹਿਲਾਂਪੀਯੂਸ਼ ਗੋਇਲ
ਖਾਨ ਮੰਤਰੀ
ਦਫ਼ਤਰ ਸੰਭਾਲਿਆ
30 ਮਈ 2019 (2019-05-30)
ਪ੍ਰਧਾਨ ਮੰਤਰੀਨਰਿੰਦਰ ਮੋਦੀ
ਤੋਂ ਪਹਿਲਾਂਨਰਿੰਦਰ ਸਿੰਘ ਤੋਮਰ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਸੰਭਾਲਿਆ
24 ਮਈ 2004 (2004-05-24)
ਤੋਂ ਪਹਿਲਾਂਵਿਜੇ ਸੰਕੇਸ਼ਵਰ
ਹਲਕਾਧਾਰਵਾੜ
ਭਾਰਤੀ ਜਨਤਾ ਪਾਰਟੀ, ਕਰਨਾਟਕ ਦਾ ਪ੍ਰਧਾਨ
ਦਫ਼ਤਰ ਵਿੱਚ
12 ਜੁਲਾਈ 2012 (2012-07-12) – 12 ਜਨਵਰੀ 2016 (2016-01-12)
ਤੋਂ ਪਹਿਲਾਂਕੇ ਐਸ ਈਸ਼ਵਰੱਪਾ
ਤੋਂ ਬਾਅਦਬੀ ਐਸ ਯੇਦੀਯੁਰੱਪਾ
ਨਿੱਜੀ ਜਾਣਕਾਰੀ
ਜਨਮ (1962-11-27) 27 ਨਵੰਬਰ 1962 (ਉਮਰ 62)
ਵਿਜੇਪੁਰਾ,[1] ਮੈਸੂਰ ਰਾਜ (ਅਜੋਕੇ ਕਰਨਾਟਕ), ਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਜੋਤੀ ਜੋਸ਼ੀ
ਬੱਚੇ3
[2]

ਉਹ 2014 ਵਿੱਚ ਪੂਲ ਦਾ ਹਿੱਸਾ ਵੀ ਸੀ, ਜਿਸ ਅਧੀਨ ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਗੈਰ ਮੌਜੂਦਗੀ ਵਿੱਚ ਲੋਕ ਸਭਾ ਦੇ ਸਪੀਕਰ ਦੇ ਤੌਰ 'ਤੇ ਕੰਮ ਕਰਦਾ ਹੈ।

ਹਵਾਲੇ

ਸੋਧੋ
  1. Lok Sabha (2022). "Pralhad Joshi". Archived from the original on 2 January 2023. Retrieved 2 January 2023.
  2. "Current Lok Sabha Members Biographical Sketch". Archived from the original on 30 ਅਕਤੂਬਰ 2007. Retrieved 23 ਸਤੰਬਰ 2006.

ਬਾਹਰੀ ਲਿੰਕ

ਸੋਧੋ