ਪ੍ਰੋ. ਪ੍ਰੀਤਮ ਸਿੰਘ
ਪ੍ਰੋ. ਪ੍ਰੀਤਮ ਸਿੰਘ (11 ਜਨਵਰੀ 1918 - 26 ਅਕਤੂਬਰ 2008) ਪੰਜਾਬੀ ਸਾਹਿਤਕਾਰ ਸਨ। ਉਹ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ, ਫ਼ਾਰਸੀ ਭਾਸ਼ਾ ਦੇ ਵਿਦਵਾਨ ਸਨ।[2]
ਪ੍ਰੋ ਪ੍ਰੀਤਮ ਸਿੰਘ | |
---|---|
ਜਨਮ | [1] ਲਹੌਰ | 11 ਜਨਵਰੀ 1918
ਮੌਤ | 25 ਅਕਤੂਬਰ 2008[1] | (ਉਮਰ 90)
ਕਿੱਤਾ | ਅਧਿਆਪਣ ਤੇ ਖੋਜ,ਭਾਸ਼ਾ ਵਿਗਿਆਨੀ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤ |
ਸਿੱਖਿਆ | ਫਾਰਸੀ,ਅੰਗਰੇਜ਼ੀ ਤੇ ਓਰੀਏੰਟਲ ਲਰਨਿੰਗ ਵਿੱਚ ਐਮ ਏ ਦੀ ਡਿਗਰੀ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ ਲਹੌਰ |
ਕਾਲ | 1941 |
ਵਿਸ਼ਾ | ਪੰਜਾਬੀ |
ਪ੍ਰਮੁੱਖ ਕੰਮ | 'ਗੁਰੂ ਗ੍ਰ੍ੰਥ ਸਾਹਿਬ ਦੇ ਬਾਬਾ ਫਰੀਦ ਦੀ ਭਾਲ ',ਪ੍ੰਜਾਬੀ ਦੀਆਂ ਜੜ੍ਹਾਂ ਵਿੱਚ ਤੇਲ, ਪ੍ੰਜਾਬ ਪੰਜਾਬੀ ਤੇ ਪੰਜਾਬੀਅਤ, ਪੰਜਾਬੀ ਲੇਖਕ ਕੋਸ਼ |
ਪ੍ਰਮੁੱਖ ਅਵਾਰਡ | ਬਾਲ ਸਾਹਿਤ ਪੁਰਸਕਾਰ ਪੰਜਾਬੀ ਸਾਹਿਤ ਅਕਾਦਮੀ ਦਿੱਲੀ 1994[1] |
ਬੱਚੇ | 2 ਪੁਤਰੀਆਂ,ਡਾ. ਰੁਪਿੰਦਰ ਕੌਰ,ਡਾ. ਹਰਸ਼ਿੰਦਰ ਕੌਰ[2] 1 ਪੁੱਤਰ, ਡਾ. ਜੈਰੂਪ ਸਿੰਘ |
ਜੀਵਨੀ
ਸੋਧੋਪ੍ਰੋ. ਪ੍ਰੀਤਮ ਸਿੰਘ ਦਾ ਜਨਮ 11 ਜਨਵਰੀ 1918 ਨੂੰ ਹੋਇਆ।