ਪੰਜਾਵਾ ਭਾਰਤੀ ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਖੂਈਆਂ ਸਰਵਰ ਦਾ ਇੱਕ ਪਿੰਡ ਹੈ। ਇਹ ਫ਼ਾਜ਼ਿਲਕਾ ਤੋਂ 44 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 314 ਕਿ.ਮੀ ਦੀ ਦੂਰੀ ਪੰਜਾਬ ਅਤੇ ਰਾਜਸਥਾਨ ਹੱਦ ਦੇ ਬਿਲਕੁੱਲ ਉੱਪਰ ਹੈ ਅਤੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕੁਝ ਦੂਰੀ ਤੇ ਹੈ। ਇਸਦੇ ਪੂਰਬ ਵੱਲ ਅਬੋਹਰ ਤਹਿਸੀਲ, ਦੱਖਣ ਵੱਲ ਸ਼੍ਰੀ ਗੰਗਾਨਗਰ ਤਹਿਸੀਲ, ਦੱਖਣ ਵੱਲ ਸਾਦੂਲਸ਼ਹਿਰ ਤਹਿਸੀਲ, ਉੱਤਰ ਵੱਲ ਫਾਜ਼ਿਲਕਾ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਪੰਜਾਵਾ
ਪਿੰਡ
ਪੰਜਾਵਾ is located in ਪੰਜਾਬ
ਪੰਜਾਵਾ
ਪੰਜਾਵਾ
ਪੰਜਾਬ, ਭਾਰਤ ਵਿੱਚ ਸਥਿਤੀ
ਪੰਜਾਵਾ is located in ਭਾਰਤ
ਪੰਜਾਵਾ
ਪੰਜਾਵਾ
ਪੰਜਾਵਾ (ਭਾਰਤ)
ਗੁਣਕ: 30°05′38″N 73°57′29″E / 30.093758°N 73.958065°E / 30.093758; 73.958065
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਾਜ਼ਿਲਕਾ
ਬਲਾਕਖੂਈਆਂ ਸਰਵਰ
ਉੱਚਾਈ
199 m (653 ft)
ਆਬਾਦੀ
 (2011 ਜਨਗਣਨਾ)
 • ਕੁੱਲ2.905
ਭਾਸ਼ਾਵਾਂ
 • ਅਧਿਕਾਰਤਪੰਜਾਬੀ ਅਤੇ ਬਾਗੜੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
152123
ਟੈਲੀਫ਼ੋਨ ਕੋਡ01634******
ਵਾਹਨ ਰਜਿਸਟ੍ਰੇਸ਼ਨPB:22
ਨੇੜੇ ਦਾ ਸ਼ਹਿਰਅਬੋਹਰ

ਨੇੜੇ ਦੇ ਸ਼ਹਿਰ

ਸੋਧੋ

ਅਬੋਹਰ, ਸਾਦੁਲਸ਼ਹਿਰ, ਸ਼੍ਰੀ ਗੰਗਾਨਗਰ, ਫ਼ਾਜ਼ਿਲਕਾ ਇਸਦੇ ਨੇੜੇ ਦੇ ਸ਼ਹਿਰ ਹਨ।

ਨੇੜੇ ਦੇ ਪਿੰਡ

ਸੋਧੋ

ਦੀਵਾਨ ਖੇੜਾ, ਗਿਦੜਾਂਵਾਲੀ, ਹਿੰਦੂਮਲਕੋਟ, ਖੂਈਆਂ ਸਰਵਰ ਪੰਜਵਾ ਦੇ ਨੇੜੇ ਦੇ ਪਿੰਡ ਹਨ।

ਆਬਾਦੀ

ਸੋਧੋ

2011 ਦੀ ਮਰਦਮਸ਼ੁਮਾਰੀ ਦੇ ਵੇਰਵੇ, ਪੰਜਵਾ ਪਿੰਡ ਦੀ ਕੁੱਲ ਆਬਾਦੀ 2905 ਹੈ ਅਤੇ ਘਰਾਂ ਦੀ ਗਿਣਤੀ 559 ਹੈ। ਔਰਤਾਂ ਦੀ ਆਬਾਦੀ 46.6% ਹੈ। ਪਿੰਡ ਦੀ ਸਾਖਰਤਾ ਦਰ 55.9% ਹੈ ਅਤੇ ਔਰਤਾਂ ਦੀ ਸਾਖਰਤਾ ਦਰ 22.5% ਹੈ।

ਹਵਾਲੇ

ਸੋਧੋ

https://fazilka.nic.in/