ਹਿੰਦੂਮਲਕੋਟ (7 ਬੀ) ਭਾਰਤ ਦੇ ਰਾਜਸਥਾਨ ਰਾਜ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੀ ਸ਼੍ਰੀ ਗੰਗਾਨਗਰ ਤਹਿਸੀਲ ਦਾ ਇੱਕ ਪਿੰਡ ਹੈ। ਇਹ ਬੀਕਾਨੇਰ ਡਿਵੀਜ਼ਨ ਨਾਲ ਸਬੰਧਤ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਸ਼੍ਰੀ ਗੰਗਾਨਗਰ ਤੋਂ ਪੱਛਮ ਵੱਲ 3 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਜੈਪੁਰ ਤੋਂ 450 ਕਿ.ਮੀ ਦੀ ਦੂਰੀ ਤੇ ਹੈ। ਇਹ ਇੱਕ ਸਰਹੱਦੀ ਪਿੰਡ ਹੈ। ਭਾਰਤ ਪਾਕਿਸਤਾਨ ਸਰਹੱਦ ਤੋਂ ਥੋੜੀ ਦੂਰੀ ਤੇ ਹੈ। ਹਿੰਦੂਮਲਕੋਟ ਪਿੰਨ ਕੋਡ 335804 ਹੈ ਅਤੇ ਡਾਕ ਦਾ ਮੁੱਖ ਦਫਤਰ ਸੂਰਤਗੜ੍ਹ ਹੈ। ਹਿੰਦੂਮਲਕੋਟ ਪੂਰਬ ਵੱਲ ਸਾਦੁਲਸ਼ਹਿਰ ਤਹਿਸੀਲ, ਉੱਤਰ ਵੱਲ ਖੂਈਆਂ ਸਰਵਰ ਤਹਿਸੀਲ, ਦੱਖਣ ਵੱਲ ਪਦਮਪੁਰ ਤਹਿਸੀਲ, ਪੱਛਮ ਵੱਲ ਕਰਨਪੁਰ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਹਿੰਦੂਮਲਕੋਟ (7 ਬੀ)
ਪਿੰਡ
ਹਿੰਦੂਮਲਕੋਟ (7 ਬੀ) is located in ਰਾਜਸਥਾਨ
ਹਿੰਦੂਮਲਕੋਟ (7 ਬੀ)
ਹਿੰਦੂਮਲਕੋਟ (7 ਬੀ)
ਰਾਜਸਥਾਨ ਭਾਰਤ ਵਿੱਚ ਸਥਿਤੀ
ਹਿੰਦੂਮਲਕੋਟ (7 ਬੀ) is located in ਭਾਰਤ
ਹਿੰਦੂਮਲਕੋਟ (7 ਬੀ)
ਹਿੰਦੂਮਲਕੋਟ (7 ਬੀ)
ਹਿੰਦੂਮਲਕੋਟ (7 ਬੀ) (ਭਾਰਤ)
ਗੁਣਕ: 30°08′45″N 73°55′30″E / 30.145780°N 73.924864°E / 30.145780; 73.924864
ਦੇਸ਼ ਭਾਰਤ
ਰਾਜਰਾਜਸਥਾਨ
ਜ਼ਿਲ੍ਹਾਸ਼੍ਰੀ ਗੰਗਾਨਗਰ ਜ਼ਿਲ੍ਹਾ
ਬਲਾਕਗੰਗਾਨਗਰ
ਉੱਚਾਈ
178 m (584 ft)
ਆਬਾਦੀ
 (2020 ਜਨਗਣਨਾ)
 • ਕੁੱਲ4.278
ਭਾਸ਼ਾਵਾਂ
 • ਅਧਿਕਾਰਤਪੰਜਾਬੀ ਹਿੰਦੀ ਰਾਜਸਥਾਨੀ ਬਾਗੜੀ ਸ਼੍ਰਾਇਕੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
335804
ਟੈਲੀਫ਼ੋਨ ਕੋਡ0154******
ਵਾਹਨ ਰਜਿਸਟ੍ਰੇਸ਼ਨRJ:13
ਨੇੜੇ ਦਾ ਸ਼ਹਿਰਸ਼੍ਰੀ ਗੰਗਾਨਗਰ

ਨੇੜੇ ਦੇ ਸ਼ਹਿਰ

ਸੋਧੋ
  1. ਸ਼੍ਰੀ ਗੰਗਾਨਗਰ,3 ਕਿਲੋਮੀਟਰ
  2. ਸਾਦੁਲਸ਼ਹਿਰ, 34 ਕਿਲੋਮੀਟਰ
  3. ਅਬੋਹਰ, 48 ਕਿਲੋਮੀਟਰ
  4. ਹਨੂੰਮਾਨਗੜ੍ਹ 59 ਕਿਲੋਮੀਟਰ ਹਿੰਦੂਮਲਕੋਟ (7ਬੀ) ਦੇ ਨੇੜੇ ਦੇ ਸ਼ਹਿਰ ਹਨ।

ਨੇੜੇ ਦੇ ਰੇਲਵੇ ਸਟੇਸ਼ਨ

ਸੋਧੋ
  1. ਸ਼੍ਰੀ ਗੰਗਾਨਗਰ ਰੇਲਵੇ ਸਟੇਸ਼ਨ 3 ਕਿਲੋਮੀਟਰ
  2. ਮੋਹਨਪੁਰਾ ਰੇਲਵੇ ਸਟੇਸ਼ਨ 7.8 ਕਿਲੋਮੀਟਰ
  3. ਅਬੋਹਰ ਰੇਲਵੇ ਸਟੇਸ਼ਨ 46 ਕਿਲੋਮੀਟਰ

ਹਵਾਲੇ

ਸੋਧੋ
  1. https://www.tourism.rajasthan.gov.in/content/rajasthan-tourism/en/tourist-destinations/sriganganagar.html
  2. https://www.india.gov.in/official-website-sri-ganganagar-district-rajasthan