ਗਲਤ ਸੋਧ ਬਾਰੇ ਸੋਧੋ

@Peeta Singh: ਜੀ ਫਰਮਿਆਂ ਵਿੱਚ ਸੋਧ ਦੌਰਾਨ ਪੂਰੀ ਲਾਈਨ ਦਾ ਵੀ ਧਿਆਨ ਰੱਖੋ। ਇਸ ਫਰਮੇ 'ਤੇ ਕੀਤੀ ਤੁਹਾਡੀ ਸੋਧ ਕਾਰਨ ਲਾਈਨ ਦਾ ਮਤਲਬ ਵਿਗੜ ਗਿਆ ਸੀ, ਇਸ ਲਈ ਤੁੁਹਾਡੀ ਸੋਧ ਨੂੰ ਨਕਾਰ ਕੇ ਮੁਰੰਮਤ ਕਰ ਦਿੱਤੀ ਗਈ ਹੈ। --Satnam S Virdi (ਗੱਲ-ਬਾਤ) 15:38, 3 ਜਨਵਰੀ 2017 (UTC)Reply

@Satnam S Virdi:, ਬਾਈ ਮੈਂ ਐਦਾਂ ਬਣਾਇਆ ਸੀ:
ਇਹ (Subject here) ਬਾਰੇ ਲੇਖ (qualifier here) ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
ਹੁਣ ਤੁਹਾਡਾ ਐਦਾਂ ਆਉਣਾ:
(Subject here) ਬਾਰੇ ਇਹ ਲੇਖ (qualifier here) ਇਕ ਨਮੂਨਾ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
{{asbox
| image     = just the name of the image, e.g. Image.png - will be sized at 40x30px
| subject   = given before "article", e.g. "this *biographical* article is a stub"
| qualifier = given after "article" e.g. "this article *about a musician* is a stub"w
| category  = just the name of the category to place tagged pages in, e.g. History stubs
| name      = the full name of the stub template itself, used to reference itself internally
}}
ਬਾਹਲਾ ਫ਼ਰਕ ਤਾਂ ਹੈ ਨਹੀ, ਬੱਸ ਉੱਪਰ ਵਾਲਾ ਥੋੜਾ ਸੋਹਣਾ ਲੱਗੂ।
ਪੀਤਾ ਸਿੰਘ (ਗੱਲ-ਬਾਤ) 16:00, 3 ਜਨਵਰੀ 2017 (UTC)Reply
ਜ਼ਿਆਦਾਤਰ ਲੇਖਾਂ ਵਿੱਚ ਅਧਾਰ ਫਰਮੇ ਬਿਨਾਂ ਵਿਸ਼ੇ (Subject) ਤੋਂ ਹੀ ਵਰਤੇ ਗਏ ਹਨ, ਅਤੇ ਇਹ ਸਭ ਇਸ ਸੋਧ ਕੋਂ ਪ੍ਰਭਾਵਿਤ ਹੋਏ ਸੀ। ਜਿਸ ਕਰਕੇ ਇਸ ਸੋਧ ਨੂੰ ਨਕਾਰਨਾ ਜ਼ਰੂਰੀ ਸੀ। --Satnam S Virdi (ਗੱਲ-ਬਾਤ) 16:13, 3 ਜਨਵਰੀ 2017 (UTC)Reply
@Satnam S Virdi:, ਠੀਕ ਕਰਤਾ ਹੁਣ ਕੋਈ ਪ੍ਰੌਬਲਮ ਨਹੀਂ ਆਉਣੀ ਚਾਹੀਦੀ। ਪੀਤਾ ਸਿੰਘ (ਗੱਲ-ਬਾਤ) 16:16, 3 ਜਨਵਰੀ 2017 (UTC)Reply
ਭਾਜੀ ਇਹਨਾਂ ਦਾ ਹੱਲ ਵੀ ਕਰ ਦਿਉ ਕੋਈ ਫ਼ਿਰ, ਫਰਮਾ:ਸਿੱਖੀ-ਅਧਾਰ, ਫਰਮਾ:ਵਿਗਿਆਨ-ਅਧਾਰ, ਪਰੀਟ੍ਰੋਪੀਅਸ ਇਹਨਾਂ ਸਫ਼ਿਆਂ 'ਤੇ ਵਰਤੇ ਅਧਾਰ ਫਰਮਿਆਂ ਵਿੱਚ ਲਾਈਨਾਂ ਦਾ ਅੰਦਾਜ਼ ਵਿਗੜ ਗਿਆ ਹੈ। ਇਹਨਾਂ ਸਬੰਧੀ ਕੁਝ ਚਰਚਾ ਕਰੋ। --Satnam S Virdi (ਗੱਲ-ਬਾਤ) 16:25, 3 ਜਨਵਰੀ 2017 (UTC)Reply
@Satnam S Virdi:, ਕੀ ਤੁਹਾਨੂੰ ਇਹ ਇਸ ਤਰਾਂ ਨਹੀਂ ਦਿਸ ਰਹੇ?
ਇਹ ਕੈਟਫਿਸ਼ਾਂ ਬਾਰੇ ਲੇਖ ਕੇਵਲ ਇੱਕ ਨਮੂਨਾ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
ਇਹ ਵਿਗਿਆਨ ਬਾਰੇ ਲੇਖ ਕੇਵਲ ਇੱਕ ਨਮੂਨਾ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
ਇਹ ਸਿੱਖੀ ਬਾਰੇ ਲੇਖ ਕੇਵਲ ਇੱਕ ਨਮੂਨਾ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
ਪੀਤਾ ਸਿੰਘ (ਗੱਲ-ਬਾਤ) 00:35, 4 ਜਨਵਰੀ 2017 (UTC)Reply
ਭਾਜੀ ਜਦੋਂ ਇਹ ਅੱਗੇ ਲਿਖੀਦਾ ਹੈ ਤਾਂ ਬੋਲਣ ਵੇਲੇ ਲੇਖ ਸ਼ਬਦ ਤੋਂ ਅੱਗੇ ਠਹਿਰਾਉ ਆ ਜਾਂਦਾ ਹੈ ਜਦਕਿ ਜੇਕਰ ਇਹ ਦੀ ਵਰਤੋਂ ਮੱਧ 'ਚ ਹੋਵੇ ਤਾਂ ਪੂਰੀ ਲਾਈਨ ਬਿਨਾਂ ਠਹਿਰਾਉ ਦੇ ਪੜ੍ਹੀ ਜਾ ਸਕਦੀ ਹੈ, ਤੇ ਇਹ ਕੋਈ ਫੌਰੀ ਸੋਚ ਦਾ ਨਤੀਜਾ ਨਹੀਂ ਸਗੋਂ ਪਹਿਲਾਂ ਦੇ ਪ੍ਰਬੰਧਕਾਂ ਵੱਲੋਂ ਪੂਰੀ ਖੋਜ-ਵਿਚਾਰ ਕਰਕੇ ਅਜਿਹਾ ਲਿਖਿਆ ਗਿਆ ਸੀ। ਉਮੀਦ ਹੈ ਕਿ ਤੁਹਾਨੂੰ ਮੇਰੀ ਗੱਲ ਸਮਝ ਆਈ ਹੋਵੇਗੀ। ਧੰਨਵਾਦ। --Satnam S Virdi (ਗੱਲ-ਬਾਤ) 05:09, 4 ਜਨਵਰੀ 2017 (UTC)Reply
Return to "Asbox" page.