ਫ਼ਿਲਮਫ਼ੇਅਰ ਸਭ ਤੋਂ ਵਧੀਆ ਗੀਤਕਾਰ
(ਫਿਲਮਫੇਅਰ ਸਭ ਤੋਂ ਵਧੀਆ ਗੀਤਕਾਰ ਤੋਂ ਮੋੜਿਆ ਗਿਆ)
ਫਿਲਮਫੇਅਰ ਸਭ ਤੋਂ ਵਧੀਆ ਗੀਤਕਾਰ ਨੂੰ ਇਹ ਸਨਮਾਨ ਦਿਤਾ ਜਾਂਦਾ ਹੈ।
ਉਤਮ
ਸੋਧੋਉਤਮ | ਗੀਤਕਾਰ ਦਾ ਨਾਮ | ਵਿਸ਼ੇਸ਼ |
ਸਭ ਤੋਂ ਜ਼ਿਆਦਾ ਸਨਮਾਨ | ਗੁਲਜ਼ਾਰ | 11 (28 ਨਾਮਜਦਗੀਆਂ) |
ਸਭ ਤੋਂ ਜ਼ਿਆਦਾ ਨਾਮਜਦਗੀਆਂ | ਅਨੰਦ ਬਕਸ਼ੀ | 40 (ਸਨਮਾਨ 4 ਮਿਲੇ) |
ਸਾਲ ਵਿੱਚ ਸਭ ਤੋਂ ਜ਼ਿਆਦਾ ਨਾਮਜਦਗੀਆ | ਜਾਵੇਦ ਅਖਤਰ | (2005) 5 ਸਾਰੀਆਂ |
ਬਿਨਾਂ ਕੋਈ ਸਨਮਾਨ ਤੋਂ ਨਾਮਜਦਗੀਆਂ | ਮਹਿਬੂਬ | 4 |
- ਗੁਲਜ਼ਾਰ ਨੂੰ ਸਭ ਤੋਂ ਜ਼ਿਆਦਾ 11 ਅਤੇ ਜਾਵੇਦ ਅਖਤਰ ਨੂੰ 8, ਅਨੰਦ ਬਕਸ਼ੀ ਨੂੰ 4 ਅਤੇ ਸਕੀਲ ਬਦਾਯੂਨੀ, ਸ਼ੈਲਿੰਦਰ ਅਤੇ ਸਮੀਰ ਨੂੰ ਕਰਮਵਾਰ 3-3 ਸਨਮਾਨ ਮਿਲੇ ਹਨ।
- ਸ਼ਕੀਲ ਬਦਾਯੂਨੀ ਨੇ ਸਾਲ 1961 ਤੋਂ 1963 ਤੱਕ ਲਗਾਤਾਰ ਤਿੰਨ ਸਨਮਾਨ ਪ੍ਰਾਪਤ ਕੀਤੇ ਹਨ।
- 2005 ਦੇ ਸਨਮਾਨ ਲਈ ਇਕੱਲੇ ਜਾਵੇਦ ਅਖਤਰ ਅਤੇ 1981 ਵਿੱਚ ਅਨੰਦ ਬਕਸ਼ੀ ਨੂੰ 5-5 ਨਾਮਜਦਗੀਆਂ ਮਿਲੀਆ।
- ਅਨੰਦ ਬਕਸ਼ੀ ਲਗਾਤਾਰ 13 ਸਾਲ 1970 ਤੋਂ 1982 ਤੱਕ 23 ਨਾਮਜਦਗੀਆਂ ਮਿਲੀਆ ਅਤੇ 2 ਸਨਮਾਨ ਜਿਤੇ।
ਹੇਠਾ ਸਨਮਾਨਾਂ ਦੀ ਸੂਚੀ ਦਿਤੀ ਗਈ ਹੈ।
ਵਿਸ਼ਾ ਸੂਚੀ
|
A
ਸੋਧੋਸਾਲ | ਗੀਤਕਾਰ ਦਾ ਨਾਮ | ਗੀਤ ਦੇ ਬੋਲ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
1959 | ਸ਼ੇਲਿੰਦਰ | ਯੇ ਮੇਰਾ ਦੀਵਾਨਾ ਪਨ ਹੈ | ਯਾਹੁਦੀ | ਜੇਤੂ |
ਸਾਹਿਰ ਲੁਧਿਆਣਵੀ | ਔਰਤ ਨੇ ਜਨਮ ਦਿਯਾ | ਸਾਧਨਾ | ਨਾਮਜਦਗੀ | |
ਸ਼ੈਲਿੰਦਰ | ਮੇਰੀ ਜਾਨ | ਯਾਹੁਦੀ | ਨਾਮਜਦਗੀ |
B
ਸੋਧੋਸਾਲ | ਗੀਤਕਾਰ ਦਾ ਨਾਮ | ਗੀਤ ਦੇ ਬੋਲ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
1960 | ਸ਼ੈਲਿੰਦਰ | ਸਭ ਕੁਛ ਸੀਖਾ ਹਮ ਨੇ | ਅਨਾੜੀ | ਜੇਤੂ |
ਮਜਰੂਹ ਸੁਲਤਾਨਪੁਰੀ | ਜਲਤੇ ਹੈਂ ਜਿਸਕੇ ਲੀਏ | ਸੁਜਾਤਾ | ਨਾਮਜਦਗੀ | |
ਸਾਹਿਰ ਲੁਧਿਆਣਵੀ | ਤੂ ਹਿੰਦੂ ਬਣੇਗੇ | ਧੂਲ ਕਾ ਫੂਲ | ਨਾਮਜਦਗੀ | |
1961 | ਸ਼ਕੀਲ ਬਦਾਯੂਨੀ | ਚੋਧਵੀਂ ਕਾ ਚਾਂਦ | ਚੋਧਵੀਂ ਕਾ ਚਾਂਦ | ਜੇਤੂ |
ਸ਼ੈਲਿੰਦਰ | ਦਿਲ ਅਪਣਾ ਔਰ ਪ੍ਰੀਤ ਪਰਾਈ | ਦਿਲ ਆਪਣਾ ਔਰ ਪ੍ਰੀਤ ਪਰਾਈ | ਨਾਮਜਦਗੀ | |
ਸ਼ਕੀਲ ਬਦਾਯੂਨੀ | ਪਿਆਰ ਕੀਯਾ ਤੋਂ ਡਰਨਾ ਕਿਯਾ | ਮੁਗਲੇ-ਏ-ਆਜ਼ਮ | ਨਾਮਜਦਗੀ | |
1962 | ਸ਼ਕੀਲ ਬਦਾਯੂਨੀ | ਹੁਸ਼ਨ ਵਾਲੇ ਤੇਰਾ | ਘਰਾਨਾ | ਜੇਤੂ |
ਹਸਰਤ ਜੈਪੁਰੀ | ਤੇਰੀ ਪਿਆਰੀ ਪਿਆਰੀ ਸੂਰਤ | ਸੁਸਰਾਲ | ਨਾਮਜਦਗੀ | |
ਸ਼ੈਲਿੰਦਰ | ਹਾਥੋਂ ਪੇ ਸਚਾਈ | ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ | ਨਾਮਜਦਗੀ | |
1963 | ਸ਼ਕੀਲ ਬਦਾਯੂਨੀ | ਕਹੀਂ ਦੀਪ ਜਲੇ | ਬੀਸ ਸਾਲ ਬਾਅਦ | ਜੇਤੂ |
ਹਸਰਤ ਜੈਪੁਰੀ | ਐ ਗੁਲਬਦਨ | ਪ੍ਰੋਫੈਸਰ | ਨਾਮਜਦਗੀ | |
ਰਾਜਾ ਮਹਿੰਦੀ ਅਲੀ ਖਾਨ | ਆਪ ਕੀ ਨਜ਼ਰੋਂ ਨੇ ਸਮਝਾ | ਅਨਪੜ | ਨਾਮਜਦਗੀ | |
1964 | ਸਾਹਿਰ ਲੁਧਿਆਣਵੀ | ਜੋ ਵਾਧਾ ਕੀਯਾ | ਤਾਜ਼ ਮਹਿਲ | ਜੇਤੂ |
ਸਾਹਿਰ ਲੁਧਿਆਣਵੀ | ਚਲੋ ਏਕ ਵਾਰ ਫਿਰ ਸੇ | ਗੁਮਰਾਹ | ਨਾਮਜਦਗੀ | |
ਸ਼ਕੀਲ ਬਦਾਯੂਨੀ | ਮੁਰੇ ਮਹਿਬੂਬ ਤੁਜ੍ਹੇ ਮੇਰੀ | ਮਹਿਬੂਬ | ਨਾਮਜਦਗੀ | |
1965 | ਮਜਰੂਹ ਸੁਲਤਾਨਪੁਰੀ | ਚਾਹੁੰਗਾ ਮੈਂ ਤੁਜੇ | ਦੋਸਤੀ | ਜੇਤੂ |
ਸ਼ੈਲਿੰਦਰ | ਦੋਸਤ ਦੋਸਤ ਨਾ ਰਹਾ | ਸੰਗਮ | ਨਾਮਜਦਗੀ | |
ਭਾਰਤ ਵਿਆਸ | ਜੋਤ ਸੇ ਜੋਤ ਜਲਾਤੇ ਚਲੋ | ਸੰਤ ਗਿਆਨੇਸਵਰ | ਨਾਮਜਦਗੀ | |
1966 | ਰਾਜਿੰਦਰ ਕ੍ਰਿਸ਼ਨ | ਤੁਮਹੀ ਮੇਰੇ ਮੰਦਰ | ਖਾਨਦਾਨ | ਜੇਤੂ |
ਹਸਰਤ ਜੈਪੁਰੀ | ਅਜੀ ਰੂਠ ਕਰ ਅਬ ਕਹੀਂ | ਆਰਜ਼ੂ | ਨਾਮਜਦਗੀ | |
ਇੰਦੀਵਰ | ਏਕ ਤੁੰ ਨਾ ਮਿਲਾ | ਹਿਮਾਲਿਆ ਕੀ ਗੋਦਮੇਂ | ਨਾਮਜਦਗੀ | |
1967 | ਹਸਰਤ ਜੈਪੁਰੀ | ਬਹਾਰੋਂ ਫੂਲ ਬਰਸਾਉ | ਸੂਰਜ | ਜੇਤੂ |
ਸ਼ੈਲਿੰਦਰ | ਸਜਨਰੇ ਝੂਠ | ਤੀਸਰੀ ਕਸਮ | ਨਾਮਜਦਗੀ | |
ਸ਼ਕੀਲ ਬਦਾਯੂਨੀ | ਨਸੀਬ ਮੇ ਜਿਸਕੋ | ਦੋ ਬਦਨ | ਨਾਮਜਦਗੀ ਜੇਤੂ | |
1968 | ਗੁਲਸ਼ਨ ਕੁਮਾਰ ਮਹਿਤਾ | ਮੇਰੇ ਦੇਸ ਕੀ ਧਰਤੀ | ਉਪਕਾਰ | ਜੇਤੂ |
ਅਨੰਦ ਬਕਸ਼ੀ | ਸਾਵਨ ਕਾ ਮਹੀਨਾ | ਮਿਲਨ | ਨਾਮਜਦਗੀ | |
ਸਾਹਿਰ ਲੁਧਿਆਣਵੀ | ਨੀਲੇ ਗਗਨ ਕੇ ਤਲੇ | ਹਮਰਾਜ਼ | ਨਾਮਜਦਗੀ | |
1969 | ਸ਼ੈਲਿੰਦਰ | ਮੈਂ ਗਾਉ ਤੁਮ | ਬ੍ਰਮਚਾਰੀ | ਜੇਤੂ |
ਹਸਰਤ ਜੈਪੁਰੀ | ਦਿਲ ਕੇ ਝਰੋਖੇ ਮੇਂ | ਬ੍ਰਮਚਾਰੀ | ਨਾਮਜਦਗੀ | |
ਸਾਹਿਰ ਲੁਧਿਆਣਵੀ | ਮਿਲਤੀ ਹੈ ਜ਼ਿੰਦਗੀ ਮੇਂ | ਆਂਖੇ | ਨਾਮਜਦਗੀ |
C
ਸੋਧੋਸਾਲ | ਗੀਤਕਾਰ ਦਾ ਨਾਮ | ਗੀਤ ਦੇ ਬੋਲ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
1970 | ਨੀਰਜ | ਕੱਲ ਕਾ ਪਇਆ | ਚੰਦਾ ਔਰ ਬਿਜਲੀ | ਜੇਤੂ |
ਅਨੰਦ ਬਕਸ਼ੀ | ਬੜੀ ਮਸਤਨੀ ਹੈ | ਜੀਨੇ ਕੀ ਰਾਹ | ਨਾਮਜਦਗੀ | |
ਅਨੰਦ ਬਕਸ਼ੀ | ਕੋਰਾ ਕਾਗਜ਼ ਥਾ | ਅਰਾਥਨਾ | ਨਾਮਜਦਗੀ | |
1971 | ਵਰਮਾ ਮਲਿਕ | ਸਬਸੇ ਬੜਾ ਨਦਾਨ | ਪਹਿਚਾਨ | ਜੇਤੂ |
ਅਨੰਦ ਬਕਸ਼ੀ | ਬਿੰਦੀਆ ਚਮਕੇ ਗੀ | ਦੋ ਰਾਸਤੇ | ਨਾਮਜਦਗੀ | |
ਨੀਰਜ | ਬਸ ਯਹੀ ਅਪਰਾਧ | ਪਹਿਚਾਨ | ਨਾਮਜਦਗੀ | |
1972 | ਹਸਰਤ ਜੈਪੁਰੀ | ਜ਼ਿੰਦਗੀ ਇੱਕ ਸਫਰ ਹੈ ਸੁਹਾਨਾ | ਅੰਦਾਜ਼ | ਜੇਤੂ |
ਅਨੰਦ ਬਕਸ਼ੀ | ਨਾ ਕੋਈ ਉਮੰਗ ਹੈ | ਅੰਦਾਜ਼ | ਨਾਮਜਦਗੀ | |
ਨੀਰਜ | ਅਰੇ ਬਾਈ ਜ਼ਰਾ ਦੇਖ ਕੇ ਚਲੋ | ਮੇਰਾ ਨਾਮ ਜੋਕਰ | ਨਾਮਜਦਗੀ | |
1973 | ਵਰਮਾ ਮਲਿਕ | ਜੈ ਬੋਲੋ ਬੇ ਇਮਾਨ ਕੀ | ਬੇ-ਇਮਾਨ | ਜੇਤੂ |
ਅਨੰਦ ਬਕਸ਼ੀ | ਚਿੰਗਾਰੀ ਕੋ ਭੜਕੇ | [[ਅਮਰ ਪ੍ਰੇਮ | ਨਾਮਜਦਗੀ | |
ਸੰਤੋਸ਼ ਅਨੰਦ | ਇਕ ਪਿਆਰ ਕਾ ਨਗਮਾ | ਸ਼ੋਰ | ਨਾਮਜਦਗੀ | |
1974 | ਗੁਲਸ਼ਨ ਕੁਮਾਰ ਮਹਿਤਾ | ਯਾਰੀ ਹੈ ਇਮਾਨ ਮੇਰਾ | ਜ਼ੰਜੀਰ | ਜੇਤੂ |
ਅਨੰਦ ਬਕਸ਼ੀ | ਹਮ ਤੁਮ ਇੱਕ ਕਮਰੇ | ਬੋਬੀ | ਨਾਮਜਦਗੀ | |
ਅਨੰਦ ਬਕਸ਼ੀ | ਮੈਂ ਸ਼ਾਇਰ ਤੋ ਨਹੀਂ | ਬੋਬੀ | ਨਾਮਜਦਗੀ | |
ਇੰਦੀਵਰ | ਸਮਝੋਤਾ ਗਮੋਂ ਸੇ ਕਰ ਲੋ | ਸਮਝੋਤਾ | ਨਾਮਜਦਗੀ | |
ਵਿਠਲਭਾਈ ਪਟੇਲ | ਝੂਠ ਬੋਲੇ ਕਾਉਆ ਕਾਂਟੇ | ਬੋਬੀ | ਨਾਮਜਦਗੀ | |
1975 | ਸੰਤੋਸ਼ ਅਨੰਦ | ਮੈਂ ਨਾ ਭੁਲੂਗਾ | ਰੋਟੀ ਕਪੜਾ ਔਰ ਮਕਾਨ | ਜੇਤੂ |
ਅਨੰਦ ਬਕਸ਼ੀ | ਗਾਡੀ ਬੁਲਾ ਰਹੀ ਹੈ | ਦੋਸਤ | ਨਾਮਜਦਗੀ | |
ਇੰਦੀਵਰ | ਬੈਹਨਾ ਨੇ ਬਾਈ ਕੀ ਕਲਾਈ | ਰੇਸ਼ਮ ਕੀ ਡੋਰੀ | ਨਾਮਜਦਗੀ | |
ਐਮ. ਜੀ. ਹਸ਼ਮਤ | ਮੇਰਾ ਜਿਵਨ ਕੋਰਾ ਕਾਗਜ਼ | ਕੋਰਾ ਕਾਗਜ਼ | ਨਾਮਜਦਗੀ | |
1976 | ਇੰਦੀਵਰ | ਦਿਲ ਐਸਾ ਕਿਸੀ | ਅਮਾਨੁਸ਼ | ਜੇਤੂ |
ਅਨੰਦ ਬਕਸ਼ੀ | ਆਏਗੀ ਜ਼ਰੂਰ ਚਿੱਠੀ | ਦੁਲਹਨ | ਨਾਮਜਦਗੀ | |
ਅਨੰਦ ਬਕਸ਼ੀ | ਮਹਿਬੂਬਾ ਮਹਿਬੂਬਾ | ਸ਼ੋਲ੍ਹੇ | ਨਾਮਜਦਗੀ | |
ਗੁਲਜ਼ਾਰ | ਤੇਰੇ ਬਿਨਾ ਜ਼ਿੰਦਗੀ ਸੇ | ਆਂਧੀ | ਨਾਮਜਦਗੀ | |
ਵਿਸ਼ਵੇਸ਼ਵਰ ਸ਼ਰਮਾ | ਚੱਲ ਸਨਿਆਸੀ ਮੰਦਰ ਮੇਂ | ਸੰਨਿਆਸੀ | ਨਾਮਜਦਗੀ | |
1977 | ਸਾਹਿਰ ਲੁਧਿਆਣਵੀ | ਕਭੀ ਕਭੀ ਮੇਰੇ ਦਿਲ | ਕਭੀ ਕਭੀ | ਜੇਤੂ |
ਅਨੰਦ ਬਕਸ਼ੀ | ਮੇਰੇ ਨੈਨਾ ਸਾਵਨ ਭਾਦੋਂ | ਮਹਿਬੂਬਾ | ਨਾਮਜਦਗੀ | |
ਗੁਲਜ਼ਾਰ | ਦਿਲ ਡੂਢਤਾ ਹੈ | ਮੋਸ਼ਮ | ਨਾਮਜਦਗੀ | |
ਮਜਰੂਹ ਸੁਲਤਾਨਪੁਰੀ | ਏਕ ਦਿਨ ਵਿਕ ਜਾਏਗਾ | ਧਰਮ ਕਰਮ | ਨਾਮਜਦਗੀ | |
ਸਾਹਿਰ ਲੁਧਿਆਣਵੀ | ਮੈਂ ਪਲ ਦੋ ਪਲ ਕਾ ਸਾਇਰ | ਕਭੀ ਕਭੀ | ਨਾਮਜਦਗੀ | |
1978 | ਗੁਲਜ਼ਾਰ | ਦੋ ਦੀਵਾਨੇ ਸ਼ਹਿਰ ਮੇਂ | ਘਰੌਂਦਾ | ਜੇਤੂ |
ਅਨੰਦ ਬਕਸ਼ੀ | ਪਰਦਾ ਹੈ ਪਰਦਾ | ਅਮਰ ਅਕਬਰ ਐਂਥਨੀ | ਨਾਮਜਦਗੀ | |
ਗੁਲਜ਼ਾਰ | ਨਾਮ ਗੁਮ ਜਾਏਗਾ | ਕਿਨਾਰਾ | ਨਾਮਜਦਗੀ | |
ਮਜਰੂਹ ਸੁਲਤਾਨਪੁਰੀ | ਕਿਯਾ ਹੁਆ ਤੇਰਾ ਵਾਧਾ | ਹਮ ਕਿਸੀ ਸੇ ਕਮ ਨਹੀਂ | ਨਾਮਜਦਗੀ | |
ਪ੍ਰੀਤੀ ਸਾਗਰ | ਮੇਰਾ ਗਾਉ | ਮੰਥਨ | ਨਾਮਜਦਗੀ | |
1979 | ਅਨੰਦ ਬਕਸ਼ੀ | ਆਦਮੀ ਮੁਸਾਫਰ ਹੈ | ਅਪਨਾਪਨ | ਜੇਤੂ |
ਅਨੰਦ ਬਕਸ਼ੀ | ਮੈਂ ਤੁਲਸੀ ਤੇਰੇ ਆਂਗਣ ਕੀ | ਮੈਂ ਤੁਲਸੀ ਤੇਰੇ ਆਂਗਣ ਕੀ | ਨਾਮਜਦਗੀ | |
ਅਣਜਾਨ | ਖਾਈਕੇ ਪਾਨ ਬਨਾਰਸਵਾਲਾ | ਡੋਨ | ਨਾਮਜਦਗੀ | |
ਪੰਡਤ ਨਰਿੰਦਰ ਸ਼ਰਮਾ | ਸੱਤਿਆਮ ਸ਼ਿਵਮ ਸੂੰਦਰਮ | ਸੱਤਿਅਮ ਸ਼ਿਵਮ ਸੂੰਦਰਮ | ਨਾਮਜਦਗੀ | |
ਰਾਵਿੰਦਰ ਜੈਨ | ਆਂਖਿਉ ਕੇ ਝਰੋਖੋਂ ਸੇ | ਆਂਖਿਉ ਕੇ ਝਰੋਖੋਂ ਸੇ | ਨਾਮਜਦਗੀ |
D
ਸੋਧੋਸਾਲ | ਗੀਤਕਾਰ ਦਾ ਨਾਮ | ਗੀਤ ਦੇ ਬੋਲ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ | |
1980 | ਗੁਲਜ਼ਾਰ | ਆਨੇ ਵਾਲਾ ਪਲ | ਗੋਲਮਾਲ | ਜੇਤੂ | |
ਅਨੰਦ ਬਕਸ਼ੀ | ਸਾਵਨ ਕੇ ਝੁਲੇ ਪੜ | ਜੁਰਮਾਨਾ | ਨਾਮਜਦਗੀ | ||
ਅਨੰਦ ਬਕਸ਼ੀ | ਡਫਲੀਵਾਲੇ | ਸਰਗਮ | ਨਾਮਜਦਗੀ | ||
ਜਾਨ ਨਿਸਾਰ ਅਖਤਰ | ਆਜਾ ਰੇ ਮੇਰੇ ਦਿਲਬਰ ਆਜਾ | ਨੂਰੀ | ਨਾਮਜਦਗੀ | ||
ਸਾਹਿਰ ਲੁਧਿਆਣਵੀ | ਦਿਲ ਕੇ ਟੁਕੜੇ ਕਰ ਕੇ | ਦਾਦਾ | ਨਾਮਜਦਗੀ | ||
1981 | ਗੁਲਜ਼ਾਰ | ਹਜ਼ਾਰ ਰਾਹੇਂ ਮੁੜ ਕੇ ਦੇਖੀ | ਬੇਵਫਾਈ | ਜੇਤੂ | |
ਅਨੰਦ ਬਕਸ਼ੀ | ਦਰਦ-ਏ-ਦਿਲ | ਕਰਜ਼ | ਨਾਮਜਦਗੀ | ||
ਅਨੰਦ ਬਕਸ਼ੀ | ਓਮ ਸ਼ਾਂਤੀ ਓਮ | ਕਰਜ਼ | ਨਾਮਜਦਗੀ | ||
ਅਨੰਦ ਬਕਸ਼ੀ | ਸਲਾਮਤ ਰਹੇ ਦੋਸਤਾਨਾ ਹਮਾਰਾ | ਦੋਸਤਾਨਾ | ਨਾਮਜਦਗੀ | ||
ਅਨੰਦ ਬਕਸ਼ੀ | ਸ਼ੀਸ਼ਾ ਹੋ ਜਾ ਦਿਲ ਹੋ | ਆਸ਼ਾ | |||
1982 | ਅਨੰਦ ਬਕਸ਼ੀ | ਤੇਰੇ ਮੇਰੇ ਬੀਚ ਮੇਂ | ਏਕ ਦੁਜੇ ਕੇ ਲੀਏ | ਜੇਤੂ | |
ਅਨੰਦ ਬਕਸ਼ੀ | ਸੋਲਾ ਸਾਲ ਕੀ ਬਾਲੀ ਉਮਰ | ਏਕ ਦੁਜੇ ਕੇ ਲੀਏ | ਨਾਮਜਦਗੀ | ||
ਅਨੰਦ ਬਕਸ਼ੀ | ਯਾਦ ਆ ਰਹਾ ਹੈ | ਲੱਵ ਸਟੋਰੀ | ਨਾਮਜਦਗੀ | ||
ਗੁਲਜ਼ਾਰ | ਜਹਾਂ ਪੇ ਸਵੇਰਾ | ਬਸੇਰਾ | ਨਾਮਜਦਗੀ | ||
ਸੰਤੋਸ਼ ਅਨੰਦ | ਜ਼ਿੰਦਗੀ ਕੀ ਨਾ ਟੁਟੇ | ਕਰਾਂਤੀ | ਨਾਮਜਦਗੀ | ||
1983 | ਸੰਤੋਸ਼ ਅਨੰਦ | ਮੋਹੱਬਤ ਹੈ ਕਿਆ ਚੀਜ਼ | ਪ੍ਰੇਮ ਰੋਗ | ਜੇਤੂ | |
ਅਮਰੀ ਕਾਜ਼ਲਬੱਸ਼ | ਮੇਰੀ ਕਿਸਮਤ | ਪ੍ਰੇਮ ਰੋਗ | ਨਾਮਜਦਗੀ | ||
ਅਨਜਾਣ ਅਤੇ ਪ੍ਰਕਾਸ਼ ਮਹਿਰਾ | ਪਗ ਘੁੰਗਰੂ ਬਾਂਧ | ਨਮਕ ਹਲਾਲ | ਨਾਮਜਦਗੀ | ||
ਹਸਨ ਕਮਾਲ | ਦਿਲ ਕੇ ਅਰਮਾਨ | ਨਿਕਾਹ | ਨਾਮਜਦਗੀ | ||
ਹਸਨ ਕਮਾਲ | ਦਿਲ ਕੀ ਯੇ ਆਰਜ਼ੂ ਥੀ | ਨਿਕਾਹ | ਨਾਮਜਦਗੀ | ||
1984 | ਗੁਲਜ਼ਾਰ | ਤੁਜਸੇ ਨਰਾਜ਼ ਨਹੀਂ ਹੈ ਜ਼ਿੰਦਗੀ | ਮੋਸਮ | ਜੇਤੂ | |
ਅਨੰਦ ਬਕਸ਼ੀ | ਜਬ ਹਮ ਜਵਾਂ ਹੋਗੇ | ਬੇਤਾਬ | ਨਾਮਜਦਗੀ | ||
ਗੁਲਸ਼ਨ ਕੁਮਾਰ ਮਹਿਤਾ | ਹਮੇ ਔਰ ਜੀਨੇ ਕੀ | ਸੌਤਨ | ਨਾਮਜਦਗੀ | ||
ਸਾਵਨ ਕੁਮਾਰ ਤੱਕ | ਸਾਇਦ ਮੇਰੀ ਸ਼ਾਦੀ ਕਾ | ਸੌਤਨ | ਨਾਮਜਦਗੀ | ||
ਸਾਵਨ ਕੁਮਾਰ ਤੱਕ | ਜ਼ਿੰਦਗੀ ਪਿਆਰ ਕਾ ਗੀਤ ਹੈ | ਸੌਤਨ | ਨਾਮਜਦਗੀ | ||
1985 | ਹਸਨ ਕਮਾਲ | ਆਜ ਕੀ ਅਵਾਜ | ਆਜ ਕੀ ਅਵਾਜ | ਜੇਤੂ | |
ਅਨੰਦ ਬਕਸ਼ੀ | ਸੋਹਨੀ ਚਿਨਾਬ ਦੀ | ਸੋਹਨੀ ਮਹੀਵਾਲ | ਨਾਮਜਦਗੀ | ||
ਅਨਜਾਣ | ਮੰਜ਼ਿਲੇ ਆਪਣੀ ਜਗ੍ਹਾ ਹੈਂ | ਸ਼ਰਾਬੀ | ਨਾਮਜਦਗੀ | ||
ਅਨਜਾਣ ਅਤੇ ਪ੍ਰਕਾਸ਼ ਮਹਿਰਾ | ਇੰਤਹਾ ਹੋ ਗਈ | ਸ਼ਰਾਬੀ | ਨਾਮਜਦਗੀ | ||
ਇੰਦੀਵਰ | ਪਿਆਰ ਕਾ ਤੋਹਫਾ | ਤੋਹਫਾ | ਨਾਮਜਦਗੀ | ||
1986 | ਵਸੰਤ ਦੇਵ | ਮਨ ਕਿਉਂ ਬਹਿਕਾ | ਉਤਸਵ | ਜੇਤੂ | |
ਅਨੰਦ ਬਕਸ਼ੀ | ਜ਼ਿੰਦਗੀ ਹਰ ਕਦਮ | ਮੇਰੀ ਜੰਗ | ਨਾਮਜਦਗੀ | ||
ਅਨਜਾਣ | ਯਾਰ ਬਿਨਾ ਚੈਨ ਕਹਾ ਰੇ | ਸਾਹਿਬ | ਨਾਮਜਦਗੀ | ||
ਹਸਨ ਕਮਾਲ | ਬਹੁਤ ਦੇਰ ਸੇ | ਤਵਾਇਫ | ਨਾਮਜਦਗੀ | ||
ਹਸਰਤ ਜੈਪੁਰੀ | ਸੁਨ ਸਾਹਿਬਾ ਸੁਨ | ਰਾਮ ਤੇਰੀ ਗੰਗਾ ਮੈਲੀ | ਨਾਮਜਦਗੀ | ||
ਜਾਵੇਦ ਅਖਤਰ | ਸਾਗਰ ਕਿਨਾਰੇ | ਸਾਗਰ | ਨਾਮਜਦਗੀ | ||
1987 | ਕੋਈ ਸਨਮਾਨ ਨਹੀਂ | ||||
1988 | ਕੋਈ ਸਨਮਾਨ ਨਹੀਂ | ||||
1989 | ਗੁਲਜ਼ਾਰ | ਮੇਰਾ ਕੁਛ ਸਮਾਨ | ਇਜਾਜ਼ਤ | ਜੇਤੂ | |
ਜਾਵੇਦ ਅਖਤਰ | ਏਕ ਦੋ ਤੀਨ | ਤੇਜ਼ਾਬ | ਨਾਮਜਦਗੀ | ||
ਮਜਰੂਹ ਸੁਲਤਾਨਪੁਰੀ | ਪਾਪਾ ਕਹਿਤੇ ਹੈਂ | ਕਿਆਮਤ ਸੇ ਕਿਆਮਤ ਤੱਕ | ਨਾਮਜਦਗੀ |
E
ਸੋਧੋਸਾਲ | ਗੀਤਕਾਰ ਦਾ ਨਾਮ | ਗੀਤ ਦੇ ਬੋਲ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
1990 | ਅਸਦ ਭੁਪਾਲੀ | ਦਿਲ ਦੀਵਾਨਾ | ਮੈਂਨੇ ਪਿਆਰ ਕੀਆ | ਜੇਤੂ |
ਅਨੰਦ ਬਕਸ਼ੀ | ਲਾਗੀ ਆਜ ਸਾਵਨ | ਚਾਂਦਨੀ | ਜੇਤੂ | |
ਦੇਵ ਕੋਹਲੀ | ਆਤੇ ਜਾਤੇ ਹਸਤੇ ਗਾਤੇ | ਮੈਂਨੇ ਪਿਆਰ ਕੀਆ | ਜੇਤੂ | |
1991 | ਸਮੀਰ | ਨਜ਼ਰ ਕੇ ਸਾਮਨੇ | ਆਸ਼ਿਕੀ | ਜੇਤੂ |
ਰਾਣੀ ਮਲਿਕ | ਧੀਰੇ ਧੀਰੇ ਸੇ | ਆਸ਼ਿਕੀ | ਨਾਮਜਦਗੀ | |
ਸਮੀਰ | ਨਾ ਜਾਨੇ ਕਹਾਂ ਦਿਲ ਖੋ ਗਯਾ | ਦਿਲ | ਨਾਮਜਦਗੀ | |
1992 | ਗੁਲਜ਼ਾਰ | ਯਾਰਾ ਸੀਲੀ ਸੀਲੀ | [[ਲੇਕਿਨ... | ਜੇਤੂ |
ਫੈਜ਼ ਅਨਵਰ | ਦਿਲ ਹੈ ਕਿ ਮਾਨਤਾ ਨਹੀਂ | ਦਿਲ ਹੈ ਕਿ ਮਾਨਤਾ ਨਹੀਂ | ਨਾਮਜਦਗੀ | |
ਰਾਵਿੰਦਰ ਜੈਨ | ਮੈਂ ਹੂੰ ਖੁਸਰੰਗ ਹਿਨਾ | ਹਿਨਾ | ਨਾਮਜਦਗੀ | |
ਸਮੀਰ | ਮੇਰਾ ਦਿਲ ਵੀ | ਸਾਜਨ | ਨਾਮਜਦਗੀ | |
1993 | ਸਮੀਰ | ਤੇਰੀ ਉਮੀਦ ਤੇਰਾ ਇੰਤਜਾਰ ਕਰਤੇ ਹੈ | ਦੀਵਾਨਾ | ਜੇਤੂ |
ਮਜਰੂਹ ਸੁਲਤਾਨਪੁਰੀ | ਵੋ ਸਿਕੰਦਰ ਹੀ ਦੋਸਤੋ | ਜੋ ਜੀਤਾ ਵੋਹੀ ਸਿਕੰਦਰ | ਨਾਮਜਦਗੀ | |
ਸਮੀਰ | ਐਸੀ ਦੀਵਨਗੀ | ਦੀਵਾਨਾ | ਨਾਮਜਦਗੀ | |
1994 | ਸਮੀਰ | ਘੂੰਗਟ ਕੀ ਆੜ ਸੇ | ਹਮ ਹੈਂ ਰਾਹੀ ਪਿਆਰ ਕੇ | ਜੇਤੂ |
ਅਨੰਦ ਬਕਸ਼ੀ | ਚੋਲੀ ਕੇ ਪੀਛੇ | ਖਲਨਾਇਕ | ਨਾਮਜਦਗੀ | |
ਅਨੰਦ ਬਕਸ਼ੀ | ਜਾਦੂ ਤੇਰੀ ਨਜ਼ਰ | ਡਰ | ਨਾਮਜਦਗੀ | |
ਦੇਵ ਕੋਹਲੀ | ਯੇ ਕਾਲੀ ਕਾਲੀ ਆਂਖੇ | ਬਾਜ਼ੀਗਰ | ਨਾਮਜਦਗੀ | |
ਗੁਲਜ਼ਾਰ | ਦਿਲ ਹੁਮ ਹੁਮ | ਰੁਡਾਲੀ | ਨਾਮਜਦਗੀ | |
1995 | ਜਵੇਦ ਅਖਤਰ | ਏਕ ਲੜਕੀ ਕੋ ਦੇਖਾ | 1942: A Love Story | ਜੇਤੂ |
ਅਨੰਦ ਬਕਸ਼ੀ | ਤੂ ਦੀਜ਼ ਬੜੀ | ਮੋਹਰਾ | ਨਾਮਜਦਗੀ | |
ਦੇਵ ਕੋਹਲੀ | ਹਮ ਆਪਕੇ ਹੈਂ ਕੋਣ | ਹਮ ਆਪਕੇ ਹੈਂ ਕੋਣ..! | ਨਾਮਜਦਗੀ | |
ਸਮੀਰ | ਓਲੇ ਓਲੇ | ਯੇ ਦਿਲਲਗੀ | ਨਾਮਜਦਗੀ | |
1996 | ਅਨੰਦ ਬਕਸ਼ੀ | ਤੁਝੇ ਦੇਖਾ ਤੋ | ਦਿਲਵਾਲੇ ਦੁਲਹਨੀਆ ਲੇ ਜਾਏਗੇ | ਜੇਤੂ |
ਅਨੰਦ ਬਕਸ਼ੀ | ਹੋ ਗਯਾ ਹੈ ਤੁਝਕੋ ਤੋ ਪਿਆਰ ਸਜਨਾ | ਦਿਲਵਾਲੇ ਦੁਲਹਨੀਆ ਲੇ ਜਾਏਗੇ | ਨਾਮਜਦਗੀ | |
ਮਜਰੂਹ ਸੁਲਤਾਨਪੁਰੀ | ਰਾਜਾ ਕੋ ਰਾਨੀ ਸੇ ਪਿਆਰ | ਅਕੇਲੇ ਹਮ ਅਕੇਲੇ ਤੁਮ | ਨਾਮਜਦਗੀ | |
ਮਹਿਬੂਬ | ਕਿਯਾ ਕਰੇ | ਰੰਗੀਲਾ | ਨਾਮਜਦਗੀ | |
ਮਹਿਬੂਬ | ਤਨਹਾ ਤਨਹਾ | ਰੰਗੀਲਾ | ਨਾਮਜਦਗੀ | |
1997 | ਜਾਵੇਦ ਅਖਤਰ | ਘਰ ਸੇ ਨਿਕਲਤੇ | ਪਾਪਾ ਕਹਿਤੇ ਹੇ | ਜੇਤੂ |
ਗੁਲਜ਼ਾਰ | ਚੱਪਾ ਚੱਪਾ ਚਰਖਾ ਚਲੇ | ਮਾਚਿਸ | ਨਾਮਜਦਗੀ | |
ਮਜਰੂਹ ਸੁਲਤਾਨਪੁਰੀ | ਆਜ ਮੈਂ ਉਪਰ | ਖਮੋਸ਼ੀ | ਨਾਮਜਦਗੀ | |
ਨੀਦਾ ਫਾਜ਼ਲੀ | ਜੀਵਨ ਕਿਯਾ ਹੈ | ਇਸ ਰਾਤ ਕੀ ਸੁਭਾ ਨਹੀਂ | ਨਾਮਜਦਗੀ | |
ਸਮੀਰ | ਪਰਦੇਸੀ ਪਰਦੇਸੀ | ਰਾਜਾ ਹਿੰਦੋਸਤਾਨੀ | ਨਾਮਜਦਗੀ | |
1998 | ਜਾਵੇਦ ਅਖਤਰ | ਸੰਦੇਸੇ ਆਤੇ ਹੈਂ | ਬਾਰਡਰ | ਜੇਤੂ |
ਅਨੰਦ ਬਕਸ਼ੀ | ਭੋਲੀ ਸੀ ਸੁਰਤ | ਦਿਲ ਤੋ ਪਾਗਲ ਹੈ | ਨਾਮਜਦਗੀ | |
ਅਨੰਦ ਬਕਸ਼ੀ | – "I Love My India" | ਪਰਦੇਸ | ਨਾਮਜਦਗੀ | |
ਅਨੰਦ ਬਕਸ਼ੀ | ਜ਼ਰਾ ਤਸਵੀਰ ਸੇ ਤੂ | ਪਰਦੇਸ | ਨਾਮਜਦਗੀ | |
ਜਾਵੇਦ ਅਖਤਰ | ਚਾਂਦ ਤਾਰੇ | ਯੈਸ ਬਾੱਸ | ਨਾਮਜਦਗੀ | |
1999 | ਗੁਲਜ਼ਾਰ | ਛਾਈਆ ਛਾਈਆ | ਦਿਲ ਸੇ.. | ਜੇਤੂ |
ਗੁਲਜ਼ਾਰ | ਐ ਅਜਨਬੀ | ਦਿਲ ਸੇ.. | ਨਾਮਜਦਗੀ | |
ਜਾਵੇਦ ਅਖਤਰ | ਮੇਰੇ ਮਹਿਬੂਬ ਮੇਰੇ ਸਨਮ | ਡੁਪਲੀਕੇਟ | ਨਾਮਜਦਗੀ | |
ਸਮੀਰ | ਲੜਕੀ ਬੜੀ ਅਨਜਾਨੀ ਹੈ | ਕੁਛ ਕੁਛ ਹੋਤਾ ਹੈ | ਨਾਮਜਦਗੀ | |
ਸਮੀਰ | ਤੁਮ ਪਾਸ ਆਏ | ਕੁਛ ਕੁਛ ਹੋਤਾ ਹੈ | ਨਾਮਜਦਗੀ |
F
ਸੋਧੋਸਾਲ | ਗੀਤਕਾਰ ਦਾ ਨਾਮ | ਗੀਤ ਦੇ ਬੋਲ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
2000 | ਅਨੰਦ ਬਕਸ਼ੀ | ਇਸ਼ਕ ਬਿਨਾ | ਤਾਲ | ਜੇਤੂ |
ਅਨੰਦ ਬਕਸ਼ੀ | ਤਾਲ ਸੇ ਤਾਲ ਮਿਲਾ | ਤਾਲ | ਨਾਮਜਦਗੀ | |
ਇਸਰ ਅਨਸਾਰੀ | ਜ਼ਿੰਦਗੀ ਮੌਤ ਨਾ ਬਨ ਜਾਏ | ਸਰਫਰੋਸ਼ | ਨਾਮਜਦਗੀ | |
ਮਹਿਬੂਬ | ਆਂਖੋ ਕੀ ਗੁਸਤਾਖੀਆਂ | ਹਮ ਦਿਲ ਦੇ ਚੁਕੇ ਸਨਮ | ਨਾਮਜਦਗੀ | |
ਮਹਿਬੂਬ | ਤੜਪ ਤੜਪ ਕੇ | ਹਮ ਦਿਲ ਦੇ ਚੁਕੇ ਸਨਮ | ਨਾਮਜਦਗੀ | |
2001 | ਜਾਵੇਦ ਅਖਤਰ | ਪੰਛੀ ਨਦੀਆਂ | ਰਫੂਜੀ | ਜੇਤੂ |
ਅਨੰਦ ਬਕਸ਼ੀ | ਹਮਕੋ ਹਮ ਸੇ ਚੁਰਾਲੋ | ਮੁਹੱਬਤੇਂ | ਨਾਮਜਦਗੀ | |
ਗੁਲਜ਼ਾਰ | ਆਜਾ ਮਾਹਈਆ | ਫਿਜ਼ਾ | ਨਾਮਜਦਗੀ | |
ਇਬਰਹੀਮ ਅਸ਼ਕ | ਨਾ ਤੁਮ ਜਾਨੋ ਨਾ ਹਮ | ਕਹੋ ਨਾ ... ਪਿਆਰ ਹੈ | ਨਾਮਜਦਗੀ | |
ਸਮੀਰ | ਤੁਮ ਦਿਲ ਕੀ ਧੜਕਣ ਮੇ | ਧੜਕਣ | ਨਾਮਜਦਗੀ | |
2002 | ਜਾਵੇਦ ਅਖਤਰ | ਮਿਤਵਾ | ਲਗਾਨ | ਜੇਤੂ |
ਅਨੰਦ ਬਕਸ਼ੀ | ਉਡਜਾ ਕਾਲੇ ਕਾਵਾਂ | ਗ਼ਦਰ: Ek Prem Katha | ਨਾਮਜਦਗੀ | |
ਅਨਿਲ ਪਾਂਡੇ | ਸੂਰਜ ਹੁਆ ਮੱਧਮ | ਕਭੀ ਖੁਸ਼ੀ ਕਭੀ ਗ਼ਮ | ਨਾਮਜਦਗੀ | |
ਜਾਵੇਦ ਅਖਤਰ | ਰਾਧਾ ਕੈਸੇ ਨਾ ਜਲੇ | ਲਗਾਨ | ਨਾਮਜਦਗੀ | |
ਸਮੀਰ | ਕਭੀ ਖੁਸ਼ੀ ਕਭੀ ਗ਼ਮ | ਕਭੀ ਖੁਸ਼ੀ ਕਭੀ ਗ਼ਮ | ਨਾਮਜਦਗੀ | |
2003 | ਗੁਲਜ਼ਾਰ | ਸਾਥੀਆ | ਸਾਥੀਆ | ਜੇਤੂ |
ਨੁਸਰਤ ਬਦਰ | ਡੋਲਾ ਰੇ | ਦੇਵਦਾਸ | ਨਾਮਜਦਗੀ | |
ਸਮੀਰ | ਆਪਕੇ ਪਿਆਰ ਮੇਂ | ਰਾਜ਼ | ਨਾਮਜਦਗੀ | |
ਸੁਧਾਕਰ ਸ਼ਰਮਾ | ਸਨਮ ਮੇਰੇ ਹਮਰਾਜ਼ | ਹਮਰਾਜ਼ | ਨਾਮਜਦਗੀ | |
ਸੁਧਾਕਰ ਸ਼ਰਮਾ | ਤੁਮਨੇ ਜ਼ਿੰਦਗੀ ਮੇਂ ਆਪਕੇ | ਹਮਰਾਜ਼ | ਨਾਮਜਦਗੀ | |
2004 | ਜਾਵੇਦ ਅਖਤਰ | ਕਲ ਹੋ ਨਾ ਹੋ | ਕੱਲ ਹੋ ਨਾ ਹੋ | ਜੇਤੂ |
ਜਾਵੇਦ ਅਖਤਰ | ਤੌਬਾ ਤੁਮਹਾਰੇ | ਚਲਤੇ ਚਲਤੇ | ਨਾਮਜਦਗੀ | |
ਜਾਵੇਦ ਅਖਤਰ | ਏਕ ਸਾਥੀ | LOC ਕਾਰਗਿਲ | ਨਾਮਜਦਗੀ | |
ਸਮੀਰ | ਕਿਸੀ ਸੇ ਤੁਮ ਪਿਆਰ ਕਰੋ | ਅੰਦਾਜ਼ | ਨਾਮਜਦਗੀ | |
ਸਮੀਰ | ਤੇਰੇ ਨਾਮ | ਤੇਰੇ ਨਾਮ | ਨਾਮਜਦਗੀ | |
2005 | ਜਾਵੇਦ ਅਖਤਰ | ਤੇਰੇ ਲੀਏ | ਵੀਰ ਜ਼ਾਰਾ | ਜੇਤੂ |
ਜਾਵੇਦ ਅਖਤਰ | ਐਸਾ ਦੇਸ਼ ਹੈ ਮੇਰਾ | ਵੀਰ ਜ਼ਾਰਾ | ਨਾਮਜਦਗੀ | |
ਜਾਵੇਦ ਅਖਤਰ | ਮੈਂ ਹੂੰ ਨਾ | ਮੈਂ ਹੂੰ ਨਾ | ਨਾਮਜਦਗੀ | |
ਜਾਵੇਦ ਅਖਤਰ | ਮੈਂ ਜਹਾਂ ਹੂੰ | ਵੀਰ ਜ਼ਾਰਾ | ਨਾਮਜਦਗੀ | |
ਜਾਵੇਦ ਅਖਤਰ | ਯੇਹ ਤਾਰਾ ਵੋਹ ਤਾਰਾ | ਸਵਦੇਸ | ਨਾਮਜਦਗੀ | |
2006 | ਗੁਲਜ਼ਾਰ | ਕਜਰਾ ਰੇ | ਬੰਟੀ ਔਰ ਬਬਲੀ | ਜੇਤੂ |
ਗੁਲਜ਼ਾਰ | ਛੁਪ ਛੁਪ ਕੇ | ਬੰਟੀ ਔਰ ਬਬਲੀ | ਨਾਮਜਦਗੀ | |
ਗੁਲਜ਼ਾਰ | ਧੀਰੇ ਜਲਨਾ | ਪਹੇਲੀ | ਨਾਮਜਦਗੀ | |
ਸਮੀਰ | ਆਸਿਕ ਬਨਾਇਆ ਆਪਨੇ | ਆਸ਼ਿਕ ਬਨਾਇਆ ਆਪਨੇ | ਨਾਮਜਦਗੀ | |
ਸਵਾਨੰਦ ਕਿਰਕਿਰੇ | ਪਿਯੂ ਬੋਲੇ | ਪ੍ਰੀਨੀਤਾ | ਨਾਮਜਦਗੀ | |
2007 | ਪਰਸੂਨ ਜੋਸ਼ੀ | ਚਾਂਦ ਸਿਫਾਰਸ਼ | ਫਨਾ | ਜੇਤੂ |
ਗੁਲਜ਼ਾਰ | ਬੇਡੀ | ਉਮਕਾਰਾ | ਨਾਮਜਦਗੀ | |
ਜਾਵੇਦ ਅਖਤਰ | ਅਭੀ ਅਲਵਿਦਾ ਨਾ ਕਹਿਨਾ | ਅਭੀ ਅਲਵਿਦਾ ਨਾ ਕਹਿਨਾ | ਨਾਮਜਦਗੀ | |
ਜਾਵੇਦ ਅਖਤਰ | ਮਿਤਵਾ | ਅਭੀ ਅਲਵਿਦਾ ਨਾ ਕਹਿਨਾ | ਨਾਮਜਦਗੀ | |
ਪਰਸੂਨ ਜੋਸ਼ੀ | ਰੂਬਰੂ | ਰੰਗ ਦੇ ਬਸੰਤੀ | ਨਾਮਜਦਗੀ | |
2008 | ਪਰਸੂਨ ਜੋਸ਼ੀ | ਮਾਂ | ਤਾਰੇ ਜ਼ਮੀਂ ਪਰ | ਜੇਤੂ |
ਗੁਲਜ਼ਾਰ | ਤੇਰੇ ਬਿਨਾ | ਗੁਰੂ | ਨਾਮਜਦਗੀ | |
ਜਾਵੇਦ ਅਖਤਰ | ਮੈਂ ਅਗਰ ਕਹੂੰ | ਓਮ ਸ਼ਾਂਤੀ ਓਮ | ਨਾਮਜਦਗੀ | |
ਸਮੀਰ | ਜਬ ਸੇ ਤੇਰੇ ਨੈਨਾ | ਸਾਵਰੀਈਆ | ਨਾਮਜਦਗੀ | |
ਵਿਸ਼ਾਲ ਡਡਲਾਨੀ | ਆਂਖੋ ਮੇਂ ਤੇਰੀ | ਓਮ ਸ਼ਾਂਤੀ ਓਮ | ਨਾਮਜਦਗੀ | |
2009 | ਜਾਵੇਦ ਅਖਤਰ | ਜਸ਼ਨ-ਏ-ਬਹਾਰਾ | ਜੋਧਾ ਅਕਬਰ | ਜੇਤੂ |
ਅਬਾਸ ਟਾਈਰਵਾਲਾ | ਕਭੀ ਕਭੀ ਅਦਿਤੀ | ਜਾਨੂ ਤੂ... ਯਾ ਜਾਨੇ ਨਾ | ਨਾਮਜਦਗੀ | |
ਗੁਲਜ਼ਾਰ | ਤੂ ਮੇਰਾ ਦੋਸਤ ਹੈ | ਯੁਵਰਾਜ | ਨਾਮਜਦਗੀ | |
ਜੈਦੀਪ ਸਾਹਨੀ | ਹੌਲੇ ਹੌਲੇ | ਰੱਬ ਨੇ ਬਨਾ ਦੀ ਜੋੜੀ | ਨਾਮਜਦਗੀ | |
ਜਾਵੇਦ ਅਖਤਰ | ਸੋਚਾ ਹੈ | ਰਾਕ ਆਨ!! | ਨਾਮਜਦਗੀ | |
ਪਰਸੂਨ ਜੋਸ਼ੀ | ਗੁਜ਼ਾਰਿਸ਼ | ਗਜਨੀ | ਨਾਮਜਦਗੀ |
G
ਸੋਧੋਸਾਲ | ਗੀਤਕਾਰ ਦਾ ਨਾਮ | ਗੀਤ ਦੇ ਬੋਲ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
2010 | ਅਰਸ਼ਦ ਕਾਮਿਲ | ਆਜ ਦਿਨ ਚੱੜਿਆ | ਲਵ ਆਜ ਕਲ | ਜੇਤੂ |
ਗੁਲਜ਼ਾਰ | ਧਨ ਤੇ ਨਾ | ਕਮੀਨੇ | ਨਾਮਜਦਗੀ | |
ਗੁਲਜ਼ਾਰ | ਕਮੀਨੇ | ਕਮੀਨੇ | ਨਾਮਜਦਗੀ | |
ਜਾਵੇਦ ਅਖਤਰ | ਇਕ ਤਾਰਾ | ਵੇਕ ਅਪ ਸਿਡ | ਨਾਮਜਦਗੀ | |
ਪਰਸੂਨ ਜੋਸ਼ੀ | ਮਸਕਲੀ | ਦਿੱਲੀ-6 | ਨਾਮਜਦਗੀ | |
ਪਰਸੂਨ ਜੋਸ਼ੀ | ਰਹਿਨਾ ਤੂ | ਦਿੱਲੀ-6 | ਨਾਮਜਦਗੀ | |
2011 | ਗੁਲਜ਼ਾਰ | ਦਿਲ ਤੋ ਬੱਚਾ ਹੈ ਜੀ | ਇਸ਼ਕੀਆ | ਜੇਤੂ |
ਫੈਜ਼ ਅਨਵਰ | ਤੇਰੇ ਮਸਤ ਮਸਤ ਦੋ ਨੈਨਾ | ਦਬੰਗ | ਨਾਮਜਦਗੀ | |
ਨਿਰੰਜਨ ਐਂਗਰ | ਸਜਦਾ | ਮਾਈ ਨੇਮ ਇਜ਼ ਖਾਨ | ਨਾਮਜਦਗੀ | |
ਨਿਰੰਜਨ ਐਂਗਰ | ਨੂਰ-ਏ-ਖੁਦਾ | ਮਾਈ ਨੇਮ ਇਜ਼ ਖਾਨ | ਨਾਮਜਦਗੀ | |
ਵਿਸ਼ਾਲ ਡਡਲਾਨੀ | ਬਿਨ ਤੇਰੇ | ਆਈ ਹੇਟ ਲਵ ਸਟੋਰੀ | ਨਾਮਜਦਗੀ | |
2012 | ਅਰਸ਼ਦ ਕਾਮਿਲ | ਨਾਦਾਨ ਪ੍ਰਿੰਦੇ | ਰੋਕਸਟਾਰ | ਜੇਤੂ |
ਗੁਲਜ਼ਾਰ | ਡਾਰਲਿੰਗ | 7 ਖੂਨ ਮਾਫ | ਨਾਮਜਦਗੀ | |
ਅਰਸ਼ਦ ਕਾਮਿਲ | ਸਾਡਾ ਹੱਕ | ਰੋਕਸਟਾਰ | ਨਾਮਜਦਗੀ | |
ਜਾਵੇਦ ਅਖਤਾਰ | ਸੇਨੋਰੀਤਾ | ਜ਼ਿੰਦਗੀ ਨਾ ਮਿਲੇਗੀ ਦੁਬਾਰਾ | ਨਾਮਜਦਗੀ | |
ਵਿਸ਼ਾਲ ਡਡਲਾਨੀ ਦੋਨੋ ਨਿਰੰਜਨ ਐਂਗਰ |
ਛੱਮਕ ਛੱਲੋ | ਰਾ-ਵਨ | ਨਾਮਜਦਗੀ | |
2013 | ਗੁਲਜ਼ਾਰ | ਛੱਲਾ | ਜਬ ਤੱਕ ਹੈ ਜਾਨ | ਜੇਤੂ |
ਅਮੀਤਾਬ ਭੱਟਾਚਾਰੀਆ | ਅਭੀ ਮੁਝ ਮੇਂ ਕਹੀਂ | ਅਗਨੀਪਥ | ਨਾਮਜਦਗੀ | |
ਗੁਲਜ਼ਾਰ | ਸਾਂਸ | ਜਬ ਤੱਕ ਹੈ ਜਾਨ | ਨਾਮਜਦਗੀ | |
ਜਾਵੇਦ ਅਖਤਰ | ਜੀ ਲੇ ਜ਼ਰਾ | ਤਲਾਸ਼ | ਨਾਮਜਦਗੀ | |
ਸਵਾਨੰਦ ਕਿਰਕਰੇ | ਆਸ਼ਿਆਨ | ਬਰਫੀ! | ਨਾਮਜਦਗੀ |