ਸ਼ਕੀਲ ਬਦਾਯੂਨੀ (ਉਰਦੂ: شکیل بدایونی, ਹਿੰਦੀ: शकील बदायुनी) (3 ਅਗਸਤ 1916 – 20 ਅਪਰੈਲ 1970)ਭਾਰਤੀ ਉਰਦੂ ਕਵੀ ਅਤੇ ਹਿੰਦੀ ਫ਼ਿਲਮਾਂ ਲਈ ਗੀਤਕਾਰ ਸੀ।[1][2][3]

ਸ਼ਕੀਲ ਬਦਾਯੂਨੀ
ਜਨਮ(1916-08-03)3 ਅਗਸਤ 1916
ਬਦਾਯੂਨੀ, ਉੱਤਰ ਪ੍ਰਦੇਸ਼,
ਭਾਰਤ
ਮੌਤ20 ਅਪ੍ਰੈਲ 1970(1970-04-20) (ਉਮਰ 53)
ਕਿੱਤਾਕਵੀ
ਰਾਸ਼ਟਰੀਅਤਾਭਾਰਤੀ
ਸ਼ੈਲੀਗਜ਼ਲl
ਵਿਸ਼ਾਇਸ਼ਕ, ਦਰਸ਼ਨ

ਸ਼ਾਇਰੀ ਦਾ ਨਮੂਨਾ

ਸੋਧੋ

ਜੀਨੇ ਵਾਲੇ ਕਜ਼ਾ ਸੇ ਡਰਤੇ ਹੈਂ
ਜ਼ਹਿਰ ਪੀ ਕਰ ਦਵਾ ਸੇ ਡਰਤੇ ਹੈਂ
ਦੁਸ਼ਮਨੋਂ ਕੇ ਸਿਤਮ ਕਾ ਖ਼ੌਫ਼ ਨਹੀਂ
ਦੋਸਤੋਂ ਕੀ ਵਫ਼ਾ ਸੇ ਡਰਤੇ ਹੈਂ

ਹਵਾਲੇ

ਸੋਧੋ