1999 ਭਾਰਤ ਦੀਆਂ ਆਮ ਚੋਣਾਂ

(ਭਾਰਤ ਦੀਆਂ ਆਮ ਚੋਣਾਂ 1999 ਤੋਂ ਮੋੜਿਆ ਗਿਆ)

ਭਾਰਤ ਦੀਆਂ ਆਮ ਚੋਣਾਂ 1999 ਮਿਤੀ 5 ਸਤੰਬਰ ਤੋਂ 3 ਅਕਤੁਬਰ 1999 ਨੂੰ ਕਾਰਗਿਲ ਜੰਗ ਤੋਂ ਕੁਝ ਹੀ ਮਹੀਨੇ ਬਾਅਦ ਹੋਈਆ। ਇਹਨਾਂ ਚੋਣਾਂ ਦੀ ਇਹ ਵਿਲੱਖਣਤਾ ਰਹੀ ਕਿ ਪਹਿਲੀ ਵਾਰ ਕੁਝ ਪਾਰਟੀਆਂ ਦੇ ਸਾਂਝੇ ਮੁਹਾਜ ਨੇ ਜਿਤ ਪ੍ਰਾਪਤ ਕੀਤੀ ਅਤੇ ਪੂਰੇ ਸਮਾਂ ਸਰਕਾਰ ਚਲਾਈ। ਇਸ ਨੂੰ ਕੌਮੀ ਜਮਹੂਰੀ ਗਠਜੋੜ ਦੇ ਨਾਮ ਨਾਲ ਭਾਰਤੀ ਜਨਤਾ ਪਾਰਟੀ ਅਤੇ ਹੋਰ ਪਾਰਟੀਆਂ ਨੇ ਰਲ ਕੇ ਬਣਾਇਆ।

ਭਾਰਤ ਦੀਆਂ ਆਮ ਚੋਣਾਂ 1999

← 1998 5 ਸਤੰਬਰ, 11 ਸਤੰਬਰ,
18 ਸਤੰਬਰ, 25 ਸਤੰਬਰ
ਅਤੇ 3 ਅਕਤੂਬਰ 1999
2004 →
← 12ਵੀਂ ਲੋਕ ਸਭਾ ਦੇ ਮੈਂਬਰਾਂ ਦੀ ਸੂਚੀ
 
Party ਭਾਜਪਾ INC
ਗਠਜੋੜ NDA ਕਾਂਗਰਸ ਗਠਜੋੜ
Popular ਵੋਟ 135,103,344 103,120,330
ਪ੍ਰਤੀਸ਼ਤ 37.06% 28.30%

ਕੌਮੀ ਜਮਹੂਰੀ ਗਠਜੋੜ ਦੇ ਸ਼੍ਰੀ ਅਟਲ ਬਿਹਾਰੀ ਬਾਜਪਾਈ ਅਤੇ ਟੀਡੀਪੀ ਨਾਲ ਮਿਲ ਕੇ ਸਰਕਾਰੀ ਬਣਾਈ। ਕੌਮੀ ਅਤੇ ਪ੍ਰਾਂਤਿਕ ਪਾਰਟੀਆਂ ਦੇ ਨਤੀਜੇ।

ਪ੍ਰਧਾਨ ਮੰਤਰੀ (ਚੋਣਾਂ ਤੋਂ ਪਹਿਲਾਂ)

ਅਟਲ ਬਿਹਾਰੀ ਬਾਜਪਾਈ
NDA

ਪ੍ਰਧਾਨ ਮੰਤਰੀ

ਅਟਲ ਬਿਹਾਰੀ ਬਾਜਪਾਈ
NDA

e • d  ਭਾਰਤ ਦੀਆਂ ਆਮ ਚੋਣਾਂ 1999 ਨਤੀਜੇ
ਪਾਰਟੀਆਂ ਅਤੇ ਗਠਜੋੜ ਵੋਟਾਂ % ਫਰਕ ਸੀਟਾਂ ਅੰਤਰ
ਕੌਮੀ ਜਮਹੂਰੀ ਗਠਜੋੜ (NDA) 135,103,344
86,562,209
11,282,084
5,672,412
6,298,832


4,378,536
9,363,785
2,377,741
2,002,700
1,620,527
454,481
2,502,949
1,364,030
40,997
1,182,061

37.06

23.75
3.10
1.56
1.73
1.20
2.57
0.65
0.55
0.44
0.12
0.69
0.37
0.01
0.32

-0.15

–1.84
*
-0.21
+0.29
+0.20
+0.15
+0.23
*

-0.09
-0.12
*
-0.68
-0.03

270

182
21
15
12
10
8
5
5
4
4
2
2
0
0

+16


*
+9
+6
+1
+1

*
+1
+1
-6
*
-3

ਭਾਜਪਾ+
13,297,370

3.65

+0.88

29

+12
ਭਾਰਤੀ ਰਾਸ਼ਟਰੀ ਕਾਂਗਰਸ 103,120,330 28.30 +2.48 114 −27
ਕਾਂਗਰਸ+

18,753,722

7,046,953
10,150,492

365,313
357,402
833,562

5.15

1.93
2.79

0.10
0.10
0.23

+4.83

+0.10
+0.01

+0.01

+0.01

21

10
7

1
1
2

+18

-8
-7

+1


ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 19,695,767 5.40 +0.24 33 +1
ਸਮਾਜਵਾਦੀ ਪਾਰਟੀ 13,717,021 3.76 −1.17 26 +6
ਬਹੁਜਨ ਸਮਾਜ ਪਾਰਟੀ 15,175,845 4.16 −0.51 14 +9
ਹੋਰ ਪਾਰਟੀਆਂ

24,826,373

8,260,311
5,395,119
1,500,817
1,288,060
818,713
3,332,702
1,220,698
692,559

448,165
396,216
298,846
297,337
282,583
264,002
222,417
107,828

6.79

2.27
1.48
0.41
0.35
0.22
0.91
0.33
0.19
0.12
0.11
0.08
0.08
0.08

0.07
0.06
0.03

*

*
-0.27
-0.14
+0.02
*
*
+0.08
*
-0.01
+0.03
+0.01
-0.24
+0.01

+0.05
+0.01

30

8
4
3
2
2
1
1
1
1
1
1
1
1
1
1
1

*

*
-5
-2

*
*
+1
*

+1
+1


+1


ਬਿਨਾ ਸੀਟਾਂ ਤੋਂ ਪਾਰਟੀ 10,751,176 2.99 0
ਅਜ਼ਾਦ 9,996,386 2.74 +0.37 6
ਨਾਮਜ਼ਦ ਐਗਲੋ-ਇੰਡੀਅਨ 2
ਕੁਲ 364,437,294 100% 545

Source: ਭਾਰਤੀ ਚੋਣ ਕਮਿਸ਼ਨ,[1]

ਹਵਾਲੇ

ਸੋਧੋ

ਫਰਮਾ:ਭਾਰਤ ਦੀਆਂ ਆਮ ਚੋਣਾਂ