ਬਾਰਬਾਡੋਸ

(ਬਾਰਬੇਡੋਸ ਤੋਂ ਮੋੜਿਆ ਗਿਆ)

ਬਾਰਬਾਡੋਸ ਲੈੱਸਰ ਐਂਟੀਲਜ਼ ਟਾਪੂ-ਸਮੂਹ ਵਿੱਚ ਇੱਕ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ। ਇਸ ਦੀ ਲੰਬਾਈ 34 ਕਿ.ਮੀ. ਅਤੇ ਚੌੜਾਈ 23 ਕਿ.ਮੀ. ਹੈ ਅਤੇ ਕੁੱਲ ਖੇਤਰਫਲ 431 ਵਰਗ ਕਿ.ਮੀ. ਹੈ। ਇਹ ਉੱਤਰੀ ਅੰਧ ਮਹਾਂਸਾਗਰ ਦੇ ਪੱਛਮੀ ਖੇਤਰ ਵਿੱਚ ਸਥਿਤ ਹੈ ਅਤੇ ਕੈਰੀਬਿਆਈ ਸਾਗਰ ਵਿੱਚ ਵਿੰਡਵਾਰਡ ਟਾਪੂਆਂ ਤੋਂ 100 ਕਿ.ਮੀ. ਪੂਰਬ ਵੱਲ ਨੂੰ ਹੈ;[5] ਉੱਥੋਂ ਇਹ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਤੋਂ ਲਗਭਗ 168 ਕਿ.ਮੀ. ਪੂਰਬ ਅਤੇ ਤ੍ਰਿਨੀਦਾਦ ਅਤੇ ਤੋਬਾਗੋ ਤੋਂ 400 ਕਿ.ਮੀ. ਉੱਤਰ-ਪੂਰਬ ਵੱਲ ਪੈਂਦਾ ਹੈ। ਇਹ ਅੰਧ-ਮਹਾਂਸਾਗਰ ਦੇ ਮੂਲ ਝੱਖੜ ਇਲਾਕੇ ਤੋਂ ਬਾਹਰ ਹੈ।

ਬਾਰਬਾਡੋਸ
Flag of ਬਾਰਬਾਡੋਸ
Coat of arms of ਬਾਰਬਾਡੋਸ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Pride and Industry"
"ਮਾਣ ਅਤੇ ਤਨਦੇਹੀ"
ਐਨਥਮ: In Plenty and in Time of Need
ਬਹੁਤਾਤ ਵੇਲੇ ਅਤੇ ਲੋੜ ਵੇਲੇ
Location of ਬਾਰਬਾਡੋਸ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬ੍ਰਿਜਟਾਊਨ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਬਜਨ
ਨਸਲੀ ਸਮੂਹ
(2000)
80% ਅਫ਼ਰੀਕੀ-ਬਜਨ
16% ਏਸ਼ੀਆਈ/ਬਹੁ-ਨਸਲੀ
4% ਯੂਰਪੀ
ਧਰਮ
74.6% ਈਸਾਈ
4.8% ਹੋਰ
20.6% ਕੋਈ ਨਹੀਂ / ਅਨਿਸ਼ਚਤ
ਵਸਨੀਕੀ ਨਾਮਬਾਰਬਾਡੋਸੀ
ਬਜਨ (ਆਮ ਗੱਲ-ਬਾਤੀ)
ਸਰਕਾਰਸੰਵਿਧਾਨਕ ਰਾਜਸ਼ਾਹੀ ਹੇਠ
ਸੰਸਦੀ ਗਣਰਾਜ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਗਵਰਨਰ-ਜਨਰਲ
ਐਲਿਅਟ ਬੈੱਲਗ੍ਰੇਵ
• ਪ੍ਰਧਾਨ ਮੰਤਰੀ
ਫ਼੍ਰਾਇੰਡਲ ਸਟੂਆਰਟ
ਵਿਧਾਨਪਾਲਿਕਾਸੰਸਦ
ਸੈਨੇਟ
ਸਭਾ ਸਦਨ
 ਸੁਤੰਤਰਤਾ
• ਬਰਤਾਨੀਆ ਤੋਂ
30 ਨਵੰਬਰ 1966
ਖੇਤਰ
• ਕੁੱਲ
431 km2 (166 sq mi) (200ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• 2009 ਅਨੁਮਾਨ
284,589[1] (180ਵਾਂ)
• 2001 ਜਨਗਣਨਾ
250,012
• ਘਣਤਾ
660/km2 (1,709.4/sq mi) (15ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$6.493 ਬਿਲੀਅਨ[2] (148ਵਾਂ)
• ਪ੍ਰਤੀ ਵਿਅਕਤੀ
$23,416[2] (40ਵਾਂ)
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$4.478 ਬਿਲੀਅਨ[2]
• ਪ੍ਰਤੀ ਵਿਅਕਤੀ
$16,148[2]
ਐੱਚਡੀਆਈ (2011)Increase 0.793[3]
Error: Invalid HDI value · 47ਵਾਂ
ਮੁਦਰਾਬਾਰਬਾਡੋਸੀ ਡਾਲਰ ($) (BBD)
ਸਮਾਂ ਖੇਤਰUTC-4 (ਪੂਰਬੀ ਕੈਰੀਬਿਆਈ ਸਮਾਂ)
• ਗਰਮੀਆਂ (DST)
UTC-4 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਖੱਬੇ[4]
ਕਾਲਿੰਗ ਕੋਡ+1 (ਵਿਸ਼ੇਸ਼ ਤੌਰ ਉੱਤੇ +1-246)
ਇੰਟਰਨੈੱਟ ਟੀਐਲਡੀ.bb

ਹਵਾਲੇ

ਸੋਧੋ
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named cia
  2. 2.0 2.1 2.2 2.3 "Barbados". International Monetary Fund. Retrieved 17 April 2012.
  3. "International Human Development Indicators 2011". United Nations. 2011. Archived from the original on 17 ਦਸੰਬਰ 2011. Retrieved 10 December 2011. {{cite web}}: Unknown parameter |dead-url= ignored (|url-status= suggested) (help)
  4. Barbados (fco.gov.uk), updated 5 June 2006.
  5. Chapter 4 – The Windward Islands and Barbados – U.S. Library of Congress