ਬਾਰਾਂਕੀਆ

ਉੱਤਰੀ ਕੋਲੰਬੀਆ ਵਿੱਚ ਸ਼ਹਿਰ

ਬਾਰਾਂਕੀਆ (ਸਪੇਨੀ ਉਚਾਰਨ: [baraŋˈkiʝa]) ਉੱਤਰੀ ਕੋਲੰਬੀਆ ਵਿੱਚ ਕੈਰੇਬੀਆਈ ਸਾਗਰ ਕੋਲ ਸਥਿਤ ਇੱਕ ਉਦਯੋਗੀ ਬੰਦਰਗਾਹੀ ਸ਼ਹਿਰ ਅਤੇ ਨਗਰਪਾਲਿਕਾ ਹੈ। ਇਹ ਆਤਲਾਂਤੀਕੋ ਵਿਭਾਗ ਦੀ ਰਾਜਧਾਨੀ ਅਤੇ ਕੋਲੰਬੀਆਈ ਕੈਰੇਬੀਆਈ ਖੇਤਰ ਦਾ ਸਭ ਤੋਂ ਵੱਡਾ ਉਦਯੋਗੀ ਸ਼ਹਿਰ ਅਤੇ ਬੰਦਰਗਾਹ ਹੈ ਜਿਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ 2011 ਵਿੱਚ 1,885,500 ਸੀ ਅਤੇ ਜਿਸ ਕਰ ਕੇ ਇਹ ਬੋਗੋਤਾ, ਮੇਦੇਯੀਨ ਅਤੇ ਕਾਲੀ ਮਗਰੋਂ ਦੇਸ਼ ਦਾ ਚੌਥਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।

ਬਾਰਾਂਕੀਆ
ਸਮਾਂ ਖੇਤਰਯੂਟੀਸੀ-5
ਏਰੀਆ ਕੋਡ57 + 5

ਹਵਾਲੇ

ਸੋਧੋ