ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾ

ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾ, ਪਿਲਾਨੀ (English: Birla Institute of Technology and Science; BITS ਪਿਲਾਨੀ) ਪਿਲਾਨੀ, ਰਾਜਸਥਾਨ, ਭਾਰਤ ਵਿਖੇ ਆਪਣਾ ਪਹਿਲਾ ਕੈਂਪਸ ਸਥਾਪਤ ਕਰਨ ਵਾਲਾ ਇੱਕ ਮੰਨਿਆ-ਪ੍ਰਮੰਨਿਆ ਵਿਸ਼ਵ-ਵਿਦਿਆਲਾ ਹੈ।[12] ਬਿਟਸ ਪਿਲਾਨੀ ਭਾਰਤ ਦੀ ਇੱਕ ਉੱਘੀ ਉੱਚ-ਵਿੱਦਿਅਕ ਸੰਸਥਾ ਅਤੇ ਯੂਨੀਵਰਸਿਟੀ ਗਰਾਂਟ ਕਮਿਸ਼ਨ ਦੇ ਸੈਕਸ਼ਨ 3 ਹੇਠ ਇੱਕ ਡੀਮਡ ਯੂਨੀਵਰਸਿਟੀ ਹੈ। ਇਸ ਵਿਸ਼ਵ-ਵਿਦਿਆਲੇ ਵਿੱਚ 15 ਇਲਮੀ ਵਿਭਾਗ ਹਨ ਜਿਹਨਾਂ ਦਾ ਮੁੱਖ ਕਾਰਜ ਕੇਂਦਰ ਯੰਤਰ ਸ਼ਾਸਤਰ ਅਤੇ ਵਿਗਿਆਨ ਉੱਤੇ ਹੈ। ਇਸ ਦੇ ਕੈਂਪਸ ਦੁਬਈ, ਸੰਯੁਕਤ ਅਰਬ ਅਮੀਰਾਤ (BITS, ਪਿਲਾਨੀ-ਦੁਬਈ),[13] ਗੋਆ (BITS-ਪਿਲਾਨੀ ਗੋਆ),[14] ਹੈਦਰਾਬਾਦ (BITS ਪਿਲਾਨੀ ਹੈਦਰਾਬਾਦ)[15] ਹਨ ਅਤੇ ਬੰਗਲੌਰ ਵਿਖੇ ਵਿਸਤਾਰ ਕੇਂਦਰ ਹੈ।[16] ਭਾਵੇਂ ਇਹ ਕੈਂਪਸ ਮੋਟੇ ਤੌਰ ਉੱਤੇ ਖ਼ੁਦਮੁਖ਼ਤਿਆਰ ਹਨ ਪਰ ਵਿਸ਼ਵ-ਵਿਦਿਆਲੇ ਦੇ ਸਾਰੇ ਕੈਂਪਸਾਂ ਵੱਲੋਂ ਇੱਕੋ ਜਿਹੀਆਂ ਡਿਗਰੀਆਂ ਦਿੱਤੀਆਂ ਜਾਂਦੀਆਂ ਹਨ। ਇਹ ਭਾਰਤ ਦੀ ਪਹਿਲੀ ਵਿੱਦਿਅਕ ਸੰਸਥਾ ਹੈ ਜਿਸਦਾ ਕੈਂਪਸ ਭਾਰਤ ਤੋਂ ਬਾਹਰ ਹੈ।[17][18][19]

ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾ, ਪਿਲਾਨੀ
बिरला प्रौद्योगिकी एवं विज्ञान संस्थान पिलानी
ਤਸਵੀਰ:BITS Pilani-Logo.svg
ਮਾਟੋज्ञानं परमं बलम् (ਸੰਸਕ੍ਰਿਤ)
(ਗਿਆਨਮ ਪਰਮਮ ਬਲਮ)
ਪੰਜਾਬੀ ਵਿੱਚ ਮਾਟੋਗਿਆਨ ਸਰਬ-ਉੱਚ ਸ਼ਕਤੀ ਹੈ
ਸਥਾਪਤ1929। 1964 ਵਿੱਚ ਮੰਨੀ ਗਈ।[1]
ਕਿਸਮਮੰਨੀ ਗਈ
ਕੁਲਪਤੀਕੁਮਾਰ ਮੰਗਲਮ ਬਿਰਲਾ[2]
ਉਪ-ਕੁਲਪਤੀਬੀ ਐੱਨ ਜੈਨ[3]
ਪ੍ਰਬੰਧਕੀ ਅਮਲਾ648[4][5]
ਡਿਗਰੀ ਅਪ੍ਰਾਪਤ ਵਿਦਿਆਰਥੀ2394 ਸਲਾਨਾ ਵਟਕ[6]
ਡਿਗਰੀ ਪ੍ਰਾਪਤ ਵਿਦਿਆਰਥੀ469 ਸਲਾਨਾ ਵਟਕ[6]
ਸਥਿਤੀਪਿਲਾਨੀ(1929)
ਦੁਬਈ (2000)
ਗੋਆ (2004)
ਹੈਦਰਾਬਾਦ (2008)
ਸਬੰਧੀਕਰਨਰਾਸ਼ਟਰਮੰਡਲ ਵਿਸ਼ਵ-ਵਿਦਿਆਲਾ ਸਭਾ,[7] WACE (ਪੱਛਮੀ ਆਸਟਰੇਲੀਆਈ ਵਿੱਦਿਅਕ ਸਰਟੀਫ਼ੀਕੇਸ਼ਨ), ਯੂਨੀਵਰਸਿਟੀ ਗਰਾਂਟ ਕਮਿਸ਼ਨ[8] ਰਾਸ਼ਟਰੀ ਮੁੱਲ ਨਿਰਧਾਰਨ ਅਤੇ ਮਾਨਤਾ ਕੌਂਸਲ[9] ਭਾਰਤੀ ਫ਼ਾਰਮੇਸੀ ਕੌਂਸਲ,[10] ਭਾਰਤੀ ਵਿਸ਼ਵ-ਵਿਦਿਆਲਾ ਸਭਾ[11]
ਵੈੱਬਸਾਈਟhttp://www.bits-pilani.ac.in

ਚਿੱਤਰਸ਼ਾਲਾ: ਪਿਲਾਨੀ ਕੈਂਪਸ

ਸੋਧੋ

ਹਵਾਲੇ

ਸੋਧੋ
  1. "International Relations Unit, BITS Pilani" Archived 2010-08-08 at the Wayback Machine.. Discovery.bits-pilani.ac.in.
  2. "Kumar Mangalam Birla Chancellor and Shobana Bhartia Pro Chancellor BITS Pilani". Archived from the original on 2011-05-20. Retrieved 2013-01-05. {{cite web}}: Unknown parameter |dead-url= ignored (|url-status= suggested) (help)
  3. "Announcement for new VC". Archived from the original on 21 ਜੁਲਾਈ 2011. Retrieved 22 February 2011. {{cite web}}: Unknown parameter |dead-url= ignored (|url-status= suggested) (help)
  4. BITS, Pilani. "Faculty information". Archived from the original on 2011-09-03. Retrieved 2011-09-22. {{cite web}}: Unknown parameter |dead-url= ignored (|url-status= suggested) (help)
  5. BITS, Pilani – Dubai. "Faculty Information (Dubai Campus)". Archived from the original on 2010-02-10. Retrieved 2011-09-22. {{cite web}}: Unknown parameter |dead-url= ignored (|url-status= suggested) (help)
  6. 6.0 6.1 BITS, Pilani. "Student information" (PDF). Archived from the original (PDF) on 2011-09-15. Retrieved 2011-09-22. {{cite web}}: Unknown parameter |dead-url= ignored (|url-status= suggested) (help)
  7. Association of Commonwealth Universities. "Institutions affiliated to ACU". Archived from the original on 2009-09-05. Retrieved 2009-10-21.
  8. Pharmacy Council of India. "Pharmacy Council of India: Recognized Institutes". Retrieved 2009-10-21.
  9. University Grants Commission, India. "Approved Deemed Universities". Retrieved 2009-10-21.
  10. National Assessment and Accreditation Council. "Accredited Universities". Archived from the original on 2009-04-09. Retrieved 2009-10-21. {{cite web}}: Unknown parameter |dead-url= ignored (|url-status= suggested) (help)
  11. Association of Indian Universities. "AIU Member Universities". Retrieved 2009-10-28.
  12. BR Natarajan (11 November 2009). "National Education Day Celebrated at BITS Pilani". Archive. PRLog Free Press Release. Retrieved 22 February 2011.
  13. "BITS Pilani opens 15 acre campus at Dubai International Academic City". Archived from the original on 2011-06-07. Retrieved 2013-01-05. {{cite web}}: Unknown parameter |dead-url= ignored (|url-status= suggested) (help)
  14. "inauguration of the Goa campus of the Birla Institute of Technology & Science".
  15. "BITS beckons". The Hindu. Chennai, India. 24 December 2007. Archived from the original on 9 ਨਵੰਬਰ 2013. Retrieved 5 ਜਨਵਰੀ 2013. {{cite news}}: Unknown parameter |dead-url= ignored (|url-status= suggested) (help)
  16. "Inauguration of BITS Pilani Professional Development Centre, Bangalore" (PDF). Archived from the original (PDF) on 2012-04-28. Retrieved 2013-01-05. {{cite web}}: Unknown parameter |dead-url= ignored (|url-status= suggested) (help)
  17. About Us" Archived 2012-04-11 at the Wayback Machine.. "BITS Dubai.
  18. "University of Pune to set up campus abroad". Business-standard.com (27 February 2008).
  19. "Heritage of S P Jain Centre of Management". Spjain.org.