ਬਿੰਦੇਸ਼ਵਰੀ ਗੋਇਲ (ਹਿੰਦੀ: बिन्देश्वरी गोयल; ਜਨਮ 1 ਜੂਨ 1979 ਨੂੰ ਇੰਦੌਰ, ਮੱਧ ਪ੍ਰਦੇਸ਼ ਵਿੱਚ) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਓਡੀਆਈ ਅਤੇ ਟੈਸਟ ਕ੍ਰਿਕਟ ਖੇਡਦੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਆਫ਼-ਬਰੇਕ ਗੇਂਦਬਾਜ਼ ਹੈ।[1] ਉਸਨੇ ਭਾਰਤੀ ਟੀਮ ਲਈ ਤਿੰਨ ਟੈਸਟ ਮੈਚ ਅਤੇ ਚਾਰ ਓਡੀਆਈ ਮੈਚ ਖੇਡੇ ਹਨ।[2]

ਬਿੰਦੇਸ਼ਵਰੀ ਗੋਇਲ
ਨਿੱਜੀ ਜਾਣਕਾਰੀ
ਪੂਰਾ ਨਾਮ
ਬਿੰਦੇਸ਼ਵਰੀ ਗੋਇਲ
ਜਨਮ (1979-07-01) 1 ਜੁਲਾਈ 1979 (ਉਮਰ 44)
ਇੰਦੌਰ, ਭਾਰਤੀ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਆਫ਼-ਬਰੇਕ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 52)14 ਜਨਵਰੀ 2002 ਬਨਾਮ ਇੰਗਲੈਂਡ
ਆਖ਼ਰੀ ਟੈਸਟ14 ਅਗਸਤ 2002 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 65)7 ਮਾਰਚ 2002 ਬਨਾਮ ਦੱਖਣੀ ਅਫ਼ਰੀਕਾ
ਆਖ਼ਰੀ ਓਡੀਆਈ2 ਫ਼ਰਵਰੀ 2003 ਬਨਾਮ ਨਿਊਜ਼ੀਲੈਂਡ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 3 4
ਦੌੜਾਂ 1 1
ਬੱਲੇਬਾਜ਼ੀ ਔਸਤ 0.50
100/50 0/0 0/0
ਸ੍ਰੇਸ਼ਠ ਸਕੋਰ 1* 1*
ਗੇਂਦਾਂ ਪਾਈਆਂ 738 168
ਵਿਕਟਾਂ 5 4
ਗੇਂਦਬਾਜ਼ੀ ਔਸਤ 42.60 20.25
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/23 3/3
ਕੈਚਾਂ/ਸਟੰਪ 0/– 0/–
ਸਰੋਤ: ਕ੍ਰਿਕਟਅਰਕਾਈਵ, 20 ਸਤੰਬਰ 2009

ਹਵਾਲੇ ਸੋਧੋ

  1. "Bindeshwari Goyal". CricketArchive. Retrieved 2009-09-20. {{cite web}}: Unknown parameter |subscription= ignored (|url-access= suggested) (help)
  2. "Bindeshwari Goyal". Cricinfo. Retrieved 2009-09-20.