ਬੋਲੀਵੀਆ ਵਿੱਚ ਕੋਰੋਨਾਵਾਇਰਸ ਮਹਾਂਮਾਰੀ 2020
2019-20 ਦੀ ਕੋਰੋਨਾਵਾਇਰਸ ਮਹਾਮਾਰੀ ਬੋਲੀਵੀਆ ਵਿੱਚ ਫੈਲਣ ਦੀ ਪੁਸ਼ਟੀ ਹੋ ਚੁੱਕੀ ਹੈ, ਇਸਦੇ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ 10 ਮਾਰਚ 2020 ਨੂੰ ਓਰੁਰੋ ਅਤੇ ਸਾਂਤਾ ਕਰੂਸ ਵਿਭਾਗਾਂ ਵਿੱਚ ਕੀਤੀ ਗਈ ਸੀ।[1]
ਬਿਮਾਰੀ | COVID-19 |
---|---|
Virus strain | SARS-CoV-2 |
ਸਥਾਨ | Bolivia |
First outbreak | Spain, United States |
ਇੰਡੈਕਸ ਕੇਸ | Oruro and Santa Cruz |
ਪਹੁੰਚਣ ਦੀ ਤਾਰੀਖ | 10 March 2020 (4 ਸਾਲ, 7 ਮਹੀਨੇ ਅਤੇ 14 ਦਿਨ) |
ਪੁਸ਼ਟੀ ਹੋਏ ਕੇਸ | 81 |
Suspected cases‡ | 17 |
ਠੀਕ ਹੋ ਚੁੱਕੇ | 0 |
ਮੌਤਾਂ | 0 |
‡Suspected cases have not been confirmed as being due to this strain by laboratory tests, although some other strains may have been ruled out. |
ਸਰਕਾਰ ਦੁਆਰਾ ਕੀਤੇ ਗਏ ਉਪਾਅ
ਸੋਧੋਬੋਲੀਵੀਆ ਵਿੱਚ ਪਹਿਲੇ ਮਾਮਲੇ ਦਾ ਪਤਾ ਲੱਗਣ ਤੋਂ ਪਹਿਲਾਂ ਸਰਕਾਰ ਨੇ ਐਲਾਨ ਕੀਤਾ ਕਿ ਇੱਕ ਐਮਰਜੈਂਸੀ ਓਪਰੇਟਿੰਗ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਵਿਸ਼ਵ ਸਿਹਤ ਸੰਗਠਨ ਅਤੇ ਵੱਖ-ਵੱਖ ਮੰਤਰਾਲਿਆਂ ਅਤੇ ਵਿਸ਼ੇਸ਼ ਸਿਹਤ ਸੰਗਠਨਾਂ ਦੇ ਅਧਿਕਾਰੀ ਸ਼ਾਮਲ ਸਨ।[2] ਪੈਨ ਅਮਰੀਕਨ ਹੈਲਥ ਆਰਗੇਨਾਈਜ਼ੇਸ਼ਨ ਨਾਲ ਲਾਗੂ ਕੀਤੇ ਗਏ ਉਪਾਵਾਂ ਵਿੱਚ ਅਸਾਧਾਰਣ ਸਾਹ ਦੀਆਂ ਘਟਨਾਵਾਂ ਦੀ ਨਿਗਰਾਨੀ ਲਈ ਇੱਕ ਗਾਈਡ ਵਿੱਚ ਵਿਸਥਾਰ ਪ੍ਰਕਿਰਿਆਵਾਂ ਦੇ ਲਾਗੂ ਕਰਨ ਲਈ ਸਹਾਇਤਾ ਸ਼ਾਮਲ ਹੈ।[3]
ਸਿਹਤ ਮੰਤਰਾਲੇ ਨੇ ਲੋਕਾਂ ਨੂੰ ਲੱਛਣਾਂ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਵਾਇਰਸ ਬਾਰੇ ਪ੍ਰਸ਼ਨ ਪੁੱਛਣ ਦੀ ਆਗਿਆ ਦੇਣ ਲਈ 800-10-1104 ਅਤੇ 800-10-1106 ਨਾਲ ਮੁਫ਼ਤ ਹਾਟਲਾਈਨਜ ਸਥਾਪਤ ਕੀਤੀਆਂ।[4]
17 ਮਾਰਚ ਨੂੰ ਰਾਸ਼ਟਰਪਤੀ ਜੀਨਨੀ ਅਨੀਜ਼ ਨੇ 19 ਤੋਂ 31 ਮਾਰਚ ਤੱਕ ਲਾਗੂ ਹੋਣ ਵਾਲੇ ਹੇਠਾਂ ਦਿੱਤੇ ਉਪਾਵਾਂ ਦੀ ਘੋਸ਼ਣਾ ਕੀਤੀ:
ਸਾਰੀਆਂ ਸਰਹੱਦਾਂ ਦਾ ਬੰਦ ਰਹਿਣਗੀਆਂ।
ਬੋਲੀਵੀਆ ਵਿੱਚ ਪ੍ਰਵੇਸ਼ ਸਿਰਫ਼ ਬੋਲੀਵੀਆ ਦੇ ਨਾਗਰਿਕਾਂ ਅਤੇ ਵਸਨੀਕਾਂ ਲਈ ਹੀ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੂੰ ਸਿਹਤ ਮੰਤਰਾਲੇ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ।
ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਅੰਤਰ-ਵਿਭਾਗੀ ਅਤੇ ਅੰਤਰ-ਵਿਭਿੰਨ ਭੂਮੀ ਆਵਾਜਾਈ ਨੂੰ ਮੁਅੱਤਲ ਕੀਤਾ ਗਿਆ। ਸਿਰਫ਼ ਵਪਾਰਕ ਟ੍ਰਾਂਸਪੋਰਟ ਹੀ ਕੀਤਾ ਜਾ ਸਕਦਾ ਹੈ।[5]
ਟਾਈਮਲਾਈਨ
ਸੋਧੋ12 ਮਾਰਚ ਨੂੰ ਸਰਕਾਰ ਨੇ ਬਿਮਾਰੀ ਦੇ ਫੈਲਣ ਨੂੰ ਘੱਟ ਕਰਨ ਲਈ ਸੱਤ ਉਪਾਵਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਅਕ ਗਤੀਵਿਧੀਆਂ ਨੂੰ 21 ਮਾਰਚ ਤੱਕ ਮੁਅੱਤਲ ਕਰਨਾ ਅਤੇ 14 ਮਾਰਚ ਤੋਂ ਯੂਰਪ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਮੁਅੱਤਲੀ ਕਰਨਾ ਸ਼ਾਮਿਲ ਹੈ।[6][7][8]
ਛੇ ਪੁਸ਼ਟੀ ਕੀਤੇ ਮਾਮਲਿਆਂ ਦੇ ਨਤੀਜੇ ਵਜੋਂ, ਓਰੁਰੋ ਸ਼ਹਿਰ ਨੇ 14 ਦਿਨਾਂ ਦੇ ਕੁਆਰਟੀਨ (ਘਰ ਬੈਠਣ ਅਤੇ ਸੰਕ੍ਰਮਿਤ ਲੋਕਾਂ ਤੋਂ ਦੁਰ ਰਹਿਣ ਲਈ) ਦੀ ਘੋਸ਼ਣਾ ਕਰ ਦਿੱਤੀ ਗਈ, ਜਿਸਨੂੰ 16 ਮਾਰਚ ਤੋਂ ਸ਼ੁਰੂ ਕੀਤਾ ਗਿਆ।[9] ਉਸੇ ਦਿਨ ਸਰਕਾਰ ਨੇ ਇਹ ਵੀ ਘੋਸ਼ਣਾ ਕੀਤੀ ਸੀ ਕਿ ਕੋਵਿਡ -19 ਦੇ ਸ਼ੱਕੀ ਜਾਂ ਪੁਸ਼ਟੀ ਕੀਤੇ ਮਰੀਜ਼ਾਂ ਨੂੰ ਸਿਹਤ ਕੇਂਦਰਾਂ ਤੱਕ ਪਹੁੰਚਣ ਤੋਂ ਰੋਕਣ ਲਈ ਜਾਂ ਹੋਰ ਘਟਨਾਵਾਂ ਕਾਰਨ ਜਿਹੜਾ ਵੀ ਸਿਹਤ ਸੰਭਾਲ ਕੇਂਦਰਾਂ ਦਾ ਗਲਤ ਇਸਤੇਮਾਲ ਕਰੇਗਾ, ਉਸਨੂੰ ਅਪਰਾਧਿਕ ਸਜ਼ਾਵਾਂ ਦਿੱਤੀਆਂ ਜਾਣਗੀਆਂ।[10] ਲਾ ਪਾਜ਼ ਸ਼ਹਿਰ ਵਿੱਚ ਕੁਝ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ, ਜੋ ਡਾਕਟਰੀ ਉਤਪਾਦਾਂ ਦੀ ਕੀਮਤ ਵਧਾਉਣ ਵਿੱਚ ਲੱਗੇ ਹੋਏ ਸਨ।[11]
14 ਮਾਰਚ ਨੂੰ ਅੰਤਰਿਮ ਰਾਸ਼ਟਰਪਤੀ ਜੀਨਨੀ ਅਨੀਜ਼ ਨੇ ਚੀਨ, ਦੱਖਣੀ ਕੋਰੀਆ, ਇਟਲੀ ਜਾਂ ਸਪੇਨ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਦੇ ਦੇਸ਼ ਵਿੱਚ ਦਾਖ਼ਲ ਹੋਣ 'ਤੇ ਪਾਬੰਧੀ ਲਗਾ ਦਿੱਤੀ ਸੀ।[12] 18 ਮਾਰਚ 2020 ਤੋਂ ਇਸ ਸੂਚੀ ਨੂੰ ਵਧਾ ਕੇ ਇਸ ਵਿੱਚ ਯੂਰਪ, ਪੂਰੇ ਬ੍ਰਿਟੇਨ ਅਤੇ ਆਇਰਲੈਂਡ ਦੇ ਨਾਲ ਨਾਲ ਈਰਾਨ ਨੂੰ ਵੀ ਸ਼ਾਮਿਲ ਕਰ ਦਿੱਤਾ ਗਿਆ।[13]
15 ਮਾਰਚ ਨੂੰ ਸਰਕਾਰ ਨੇ ਯੂਨਾਈਟਿਡ ਕਿੰਗਡਮ, ਆਇਰਲੈਂਡ ਅਤੇ ਈਰਾਨ ਤੋਂ ਇਲਾਵਾ ਸ਼ੈਂਗੇਨ ਏਰੀਆ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖਲੇ 'ਤੇ ਪਾਬੰਦੀ ਵਧਾਉਣ ਸਮੇਤ ਨਵੇਂ ਉਪਾਵਾਂ ਦੀ ਘੋਸ਼ਣਾ ਕੀਤੀ।[14]
16 ਮਾਰਚ ਤੋਂ ਓਰੁਰੋ, ਪੋਟੋਸੀ, ਕੋਕਾਬਾਂਬਾ ਅਤੇ ਚੁਕੁਇਸਾਕਾ ਦੇ ਵਿਭਾਗਾਂ ਨੇ ਪ੍ਰਤੀਬੰਧ ਅੰਦੋਲਨ ਨੂੰ 31 ਮਾਰਚ ਤੱਕ ਜਾਰੀ ਕਰ ਦਿੱਤਾ, ਜਦੋਂ ਕਿ ਤਾਰੀਜਾ ਨੇ ਵਿਭਾਗਾਂ ਦਰਮਿਆਨ ਜਨਤਕ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ।[15]
17 ਮਾਰਚ ਨੂੰ ਅੰਤਰਿਮ ਰਾਸ਼ਟਰਪਤੀ ਅਨੀਜ਼ ਨੇ ਬੋਲੀਵੀਆ ਦੀਆਂ ਸਰਹੱਦਾਂ ਨੂੰ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਬੰਦ ਕਰਨ ਦਾ ਐਲਾਨ ਕੀਤਾ - ਇਹ 19 ਮਾਰਚ ਤੋਂ ਪ੍ਰਭਾਵੀ ਹੈ। ਇਸ ਤੋਂ ਇਲਾਵਾ 20 ਮਾਰਚ ਤੱਕ ਸਾਰੀਆਂ ਅੰਤਰ ਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕੀਤਾ ਗਿਆ ਅਤੇ ਵਿਭਾਗਾਂ ਅਤੇ ਪ੍ਰਾਂਤਾਂ ਦਰਮਿਆਨ ਘਰੇਲੂ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਗਈ।[16]
20 ਮਾਰਚ ਨੂੰ ਸਾਂਤਾ ਕਰੂਸ ਦੀ ਸਰਕਾਰ ਨੇ ਪੋਰੋਂਗੋ ਲਈ ਵੱਖ ਹੋਣ ਦਾ ਐਲਾਨ ਕੀਤਾ, ਜੋ ਦੁਪਹਿਰ ਤੋਂ ਸ਼ੁਰੂ ਹੋ ਕੇ ਅਤੇ 14 ਦਿਨਾਂ ਲਈ ਚੱਲਣਾ ਹੈ।[17] ਸਿਹਤ ਮੰਤਰੀ ਨੇ ਆਉਣ ਵਾਲੇ ਦਿਨਾਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਉਪਾਅ ਕਰਨ ਤੋਂ ਇਨਕਾਰ ਨਹੀਂ ਕੀਤਾ।[18]
21 ਮਾਰਚ ਨੂੰ ਸਰਕਾਰ ਨੇ 14 ਦਿਨਾਂ ਦੀ ਦੇਸ਼ ਵਿਆਪੀ ਵੱਖਰੀ ਕੁਆਰਟੀਨ ਦੀ ਘੋਸ਼ਣਾ ਕੀਤੀ, ਜੋ 22 ਮਾਰਚ ਨੂੰ ਅੱਧੀ ਰਾਤ ਤੋਂ ਸ਼ੁਰੂ ਹੋਵੇਗੀ ਅਤੇ 5 ਅਪ੍ਰੈਲ ਨੂੰ ਅੱਧੀ ਰਾਤ ਨੂੰ ਖ਼ਤਮ ਹੋਵੇਗੀ।[19]
23 ਮਾਰਚ ਨੂੰ ਰਾਸ਼ਟਰਪਤੀ ਜੀਨਨੀ ਅਨੀਜ਼ ਨੇ ਸਥਾਨਕ ਸਮੇਂ ਅਨੁਸਾਰ 13:00 ਵਜੇ ਇੱਕ ਬਿਆਨ ਜਾਰੀ ਕੀਤਾ ਅਤੇ ਕੁਆਰਟੀਨ ਦੇ ਅਤਿਅੰਤ ਉਪਾਵਾਂ ਦੀ ਪੁਸ਼ਟੀ ਕੀਤੀ ਅਤੇ ਆਬਾਦੀ ਦੇ ਸਮਰਥਨ ਅਤੇ ਸਮਝ ਲਈ ਬੇਨਤੀ ਕੀਤੀ। ਉਨ੍ਹਾਂ ਨੇ ਲਿਟੋਰਲ ਵਿਭਾਗ ਦੇ ਹੋਏ ਨੁਕਸਾਨ ਦੀ 141 ਵੀਂ ਵਰ੍ਹੇਗੰਢ ਅਤੇ ਇਸ ਦੇ ਨਾਲ ਬੋਲੀਵੀਆ ਦੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਰਵਪੱਖੀ ਪਹੁੰਚ ਨੂੰ ਯਾਦ ਕੀਤਾ। ਅਨੀਜ਼ ਨੇ ਸਮੁੰਦਰ ਤਕ ਆਪਣੀ ਸਰਵਪੱਖੀ ਪਹੁੰਚ ਨੂੰ ਮੁੜ ਹਾਸਿਲ ਕਰਨ ਦੀ ਸਰਕਾਰ ਦੀ ਅਟੱਲ ਇੱਛਾ ਦੀ ਪੁਸ਼ਟੀ ਕੀਤੀ।[20]
25 ਮਾਰਚ ਨੂੰ ਅੰਤਰਿਮ ਰਾਸ਼ਟਰਪਤੀ ਅਨੀਜ਼ ਨੇ ਦੇਸ਼ ਵਿੱਚ ਜਨਤਕ ਸਿਹਤ ਐਮਰਜੈਂਸੀ ਦੀ ਘੋਸ਼ਣਾ ਕੀਤੀ ਅਤੇ ਇਸ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ, ਸਿਹਤ ਜਾਂ ਸੁਰੱਖਿਆ ਕਾਰਨਾਂ ਤੋਂ ਇਲਾਵਾ ਕਿਸੇ ਨੂੰ ਵੀ ਅੰਦਰ ਆਉਣ-ਜਾਣ ਦੀ ਆਗਿਆ ਨਹੀਂ ਹੋਵੇਗੀ।[21] ਇਹ 15 ਅਪ੍ਰੈਲ ਤੱਕ ਲਾਗੂ ਰਹੇਗਾ।
ਮਾਮਲਿਆਂ ਦੀ ਟਾਈਮਲਾਈਨ
ਸੋਧੋਫਰਮਾ:2019–20 coronavirus pandemic data/Bolivia medical cases chart
- 10 ਮਾਰਚ: ਸਿਹਤ ਮੰਤਰੀ ਅਨਬਾਲ ਕਰੂਜ਼ ਨੇ ਬੋਲੀਵੀਆ ਵਿੱਚ ਕੋਵੀਡ -19 ਦੇ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ ਕੀਤੀ ਸੀ। ਮਰੀਜ਼ ਪਹਿਲਾਂ ਇਟਲੀ ਵਿੱਚ ਸੀ ਅਤੇ ਸੈਂਟਾ ਕਰੂਜ਼ ਸ਼ਹਿਰ ਦੇ ਵੀਰੂ ਵੀਰੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬਿਮਾਰੀ ਦੇ ਲੱਛਣ ਦਿਖਾਈ ਨਹੀਂ ਦਿੱਤੇ ਸਨ, ਜਿਸ ਕਾਰਨ ਮਰੀਜ਼ ਸੁਰੱਖਿਆ ਦੁਆਰ ਵਿਚੋਂ ਲੰਘ ਗਿਆ ਸੀ।[22][23] ਇਨ੍ਹਾਂ ਦੋਵਾਂ ਕੇਸਾਂ ਵਿੱਚ ਇੱਕ ਸੈਨ ਕਾਰਲੋਸ, ਸੈਂਟਾ ਕਰੂਜ਼ ਵਿਭਾਗ ਦੀ 64 ਸਾਲਾ ਔਰਤ ਸੀ, ਜੋ 29 ਫ਼ਰਵਰੀ ਨੂੰ ਦੇਸ਼ ਵਿੱਚ ਦਾਖਲ ਹੋਈ ਸੀ ਅਤੇ ਦੂਜੀ 60 ਸਾਲਾ ਔਰਤ ਸੀ, ਜਿਸ ਦਾ ਪਤਾ ਓਰੁਰੋ ਸ਼ਹਿਰ ਵਿੱਚ ਲਗਾਇਆ ਗਿਆ ਸੀ। ਕੇਸ ਦੀ ਪੁਸ਼ਟੀ ਹੋਣ ਤੋਂ ਬਾਅਦ ਇਸ ਮਰੀਜ਼ ਨੂੰ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਆਪਣੇ ਘਰ ਵਿੱਚ ਕੁਆਰਟੀਨ ਵਿੱਚ ਰੱਖਿਆ ਗਿਆ ਸੀ।
- 11 ਮਾਰਚ: ਸਿਹਤ ਮੰਤਰਾਲੇ ਨੇ ਇੱਕ ਤੀਜੇ ਮਾਮਲੇ ਦੀ ਪੁਸ਼ਟੀ ਕੀਤੀ, ਜੋ 27 ਸਾਲਾ ਵਿਅਕਤੀ, ਸਾਂਤਾ ਕਰੂਸ ਸ਼ਹਿਰ ਦਾ ਰਹਿਣ ਵਾਲਾ ਸੀ, ਜਿਹੜਾ ਸੈਂਟਾ ਕਰੂਜ਼ ਪਰਤਣ ਤੋਂ ਪਹਿਲਾਂ ਮਿਆਮੀ ਅਤੇ ਮਾਦਰਿਦ ਗਿਆ ਸੀ।[24][25]
- 13 ਮਾਰਚ: ਸੱਤ ਹੋਰ ਕੇਸਾਂ ਦੀ ਪੁਸ਼ਟੀ ਹੋਈ, ਜਿਸ ਨਾਲ ਕੁਲ ਗਿਣਤੀ 10 ਹੋ ਗਈ।[26] ਸਾਰੇ ਵਿਅਕਤੀਆਂ ਨੇ ਦੋ ਸੰਕਰਮਿਤ ਮਰੀਜ਼ਾਂ ਵਿਚੋਂ ਇੱਕ ਨਾਲ ਸੰਪਰਕ ਕੀਤਾ ਸੀ, ਜਿਨ੍ਹਾਂ ਦੀ ਮੁਢਲੀ ਜਾਂਚ 10 ਮਾਰਚ ਨੂੰ ਕੀਤੀ ਗਈ ਸੀ। ਸੱਤ ਮਾਮਲਿਆਂ ਵਿਚੋਂ ਛੇ ਓਰੁਰੋ ਵਿੱਚ ਸਥਿਤ ਸਨ ਅਤੇ ਸੱਤਵਾਂ ਕੇਸ ਕੋਚਾਬਾਂਬਾ ਦੇ ਕੇਂਦਰੀ ਖੇਤਰ ਵਿਚੋਂ ਆਇਆ ਸੀ।
- 14 ਮਾਰਚ: ਸਿਹਤ ਮੰਤਰੀ ਨੇ ਓਰੁਰੋ ਸ਼ਹਿਰ ਵਿੱਚ ਛੇ ਨਵੇਂ ਮਾਮਲਿਆ ਦੀ ਪਛਾਣ ਉੱਤੇ ਸਥਾਨਕ ਸੰਚਾਰ ਦੀ ਪੁਸ਼ਟੀ ਕੀਤੀ, ਜਿਸ ਵਿੱਚ ਇੱਕ ਕੋਚਾਬਾਮਾ ਦਾ ਕੇਸ ਹੈ।[27]
- 15 ਮਾਰਚ: ਸਾਂਤਾ ਕਰੂਸ ਸ਼ਹਿਰ ਵਿੱਚ ਇੱਕ ਨਵੇਂ ਕੇਸ ਦੀ ਪੁਸ਼ਟੀ ਹੋਈ; ਰੋਗੀ ਸਪੇਨ ਤੋਂ ਆਇਆ ਸੀ, ਬੋਲੀਵੀਆ ਵਿੱਚ ਇਹ ਤੀਜਾ ਆਯਾਤ ਕੇਸ ਬਣ ਗਿਆ। ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 11 ਹੋ ਗਈ।[28]
- 17 ਮਾਰਚ: ਇੱਕ ਹੋਰ ਕੇਸ ਸਾਂਤਾ ਕਰੂਸ ਸ਼ਹਿਰ ਵਿੱਚ ਘੋਸ਼ਿਤ ਕੀਤਾ ਗਿਆ ਸੀ, ਇੱਕ ਮਰੀਜ਼ ਜੋ ਹਾਲ ਹੀ ਵਿੱਚ ਸਪੇਨ ਤੋਂ ਗਿਆ ਸੀ, ਦੇਸ਼ ਵਿੱਚ ਕੁੱਲ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 12 ਹੋ ਗਈ।[29]
- 19 ਮਾਰਚ: ਸਵੇਰੇ, ਸਿਹਤ ਮੰਤਰੀ ਅਨੀਬਲ ਕਰੂਸ ਨੇ ਇਸ ਛੂਤ ਦੀ ਬਿਮਾਰੀ ਦੇ ਤਿੰਨ ਨਵੇਂ ਕੇਸਾਂ ਦੀ ਰਿਪੋਰਟ ਦਿੱਤੀ, ਜਿਨ੍ਹਾਂ ਵਿੱਚੋਂ ਦੋ ਆਯਾਤ ਕੀਤੇ ਗਏ ਅਤੇ ਇੱਕ ਸਥਾਨਕ ਸੀ।[30] ਉਸ ਸਮੇਂ ਤੱਕ ਕੋਰੋਨਾਵਾਇਰਸ ਦੇ ਪੁਸ਼ਟੀ ਕੀਤੇ ਗਏ ਕੇਸਾਂ ਦੀ ਗਿਣਤੀ 15 ਹੋ ਗਈ ਸੀ। ਉਸੇ ਦਿਨ 22:00 ਵਜੇ ਤੋਂ ਬਾਅਦ ਸਾਂਤਾ ਕਰੂਸ ਗਵਰਨੋਰੇਟ ਦੇ ਸਿਹਤ ਸਕੱਤਰ, ਆਸਕਰ ਉਰੇਂਡਾ ਨੇ ਦੋ ਨਵੇਂ ਸਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਕੀਤੀ, ਜਿਸ ਨਾਲ ਸਾਂਤਾ ਕਰੂਸ ਵਿਭਾਗ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਛੇ ਹੋ ਗਈ। ਬੋਲੀਵੀਆ ਵਿੱਚ ਕੁੱਲ 17 ਪੁਸ਼ਟੀ ਕੀਤੇ ਕੇਸਾਂ ਨਾਲ ਦਿਨ ਦੀ ਸਮਾਪਤੀ ਹੋਈ। ਕੋਵਿਡ -19 ਨਾਲ ਸੰਕਰਮਣ ਦੇ 5 ਨਵੇਂ ਮਾਮਲਿਆਂ ਦਾ ਸੰਖੇਪ ਵੇਰਵਾ ਹੇਠਾਂ ਦਿੱਤਾ ਗਿਆ ਹੈ:
- ਲਾ ਪਾਜ਼ ਵਿਭਾਗ ਵਿੱਚ ਪਹਿਲਾ ਪੁਸ਼ਟੀ ਕੀਤਾ ਕੇਸ, 31 ਸਾਲਾਂ ਦੀ ਇੱਕ ਔਰਤ ਹੈ ਜੋ ਮਾਦਰਿਦ, ਸਪੇਨ ਤੋਂ ਆਈ ਸੀ।[30]
- ਦੂਜਾ ਕੇਸ ਕੋਚਾਬਾਂਬਾ ਸ਼ਹਿਰ ਵਿੱਚ ਲੱਭਿਆ ਗਿਆ, ਇੱਕ ਔਰਤ ਹੈ, ਜੋ ਕਿ ਵਿਲੇਜ਼ਨ ਤੋਂ ਯਾਤਰਾ ਕਰਕੇ ਆਈ ਸੀ, ਸ਼ਾਇਦ ਅਰਜਨਟੀਨਾ ਤੋਂ ਬਿਮਾਰੀ ਦੀ ਲਾਗ ਲੱਗੀ ਹੋਵੇਗੀ।
- ਓਰੁਰੋ ਸ਼ਹਿਰ ਵਿੱਚ ਅੱਠਵਾਂ ਕੇਸ ਇੱਕ 24 ਸਾਲਾ ਔਰਤ ਦਾ ਹੈ, ਜੋ ਕੁਝ ਦਿਨ ਪਹਿਲਾਂ ਮਿਲੇ ਜ਼ੀਰੋ ਮਰੀਜ਼ ਨੂੰ ਮਿਲੀ ਸੀ।
- ਪੋਰੋਂਗੋ ਦੀ ਮਿਊਂਸਪੈਲਿਟੀ ਵਿੱਚ ਇਕੋ ਸਮੇਂ ਦੋ ਕੇਸ ਪਾਏ ਗਏ, ਦੋਵੇਂ ਮਰਦ ਸਨ। ਇਹ ਇੱਕ ਅਜਿਹੇ ਵਿਅਕਤੀ ਨੂੰ ਮਿਲੇ ਸਨ, ਜੋ ਸਪੇਨ ਤੋਂ ਆਇਆ ਸੀ, ਜੋ ਆਪਣੇ ਰਿਸ਼ਤੇਦਾਰਾਂ ਅਤੇ ਨੇੜਲੇ ਲੋਕਾਂ ਨੂੰ ਮਿਲਿਆ ਸੀ, ਇਸ ਤਰ੍ਹਾਂ ਉਸ ਦੇ ਇੱਕ ਰਿਸ਼ਤੇਦਾਰ ਨੂੰ ਉਸ ਤੋਂ ਲਾਗ ਲੱਗ ਗਈ।
- 20 ਮਾਰਚ: ਦੇਸ਼ ਵਿੱਚ 19 ਪੁਸ਼ਟੀਕਰਣ ਕੇਸ ਹੋ ਗਏ, ਜੋ ਕਿ ਸਾਂਤਾ ਕਰੂਸ ਵਿਭਾਗ ਵਿੱਚ 3 ਨਵੇਂ ਕੇਸ ਨੂੰ ਮਿਲਾ ਕੇ ਹਨ, ਜੋ 2 ਔਰਤ ਮਰੀਜ਼ਾਂ ਨੂੰ ਮਿਲੇ ਸਨ, ਇੱਕ 44 ਸਾਲਾ ਔਰਤ ਹੈ, ਜੋ ਬ੍ਰਾਜ਼ੀਲ ਤੋਂ ਆਈ ਸੀ ਅਤੇ ਦੂਜੀ ਮਰੀਜ਼ 28 ਸਾਲਾ ਦੀ ਹੈ, ਜੋ ਕੋਵਿਡ -19 ਨਾਲ ਸੰਕਰਮਿਤ ਆਦਮੀ ਦੀ ਪਤਨੀ ਹੈ।
- 21 ਮਾਰਚ: ਸਾਂਤਾ ਕਰੂਸ ਸ਼ਹਿਰ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜੋ ਹਾਲ ਹੀ 'ਚ ਸੰਯੁਕਤ ਰਾਜ ਤੋਂ ਆਇਆ ਸੀ, ਜਿਸਨੇ ਆਪਣੇ ਆਪ ਨੂੰ ਅਲੱਗ ਰੱਖਣ ਦਾ ਫੈਸਲਾ ਕੀਤਾ ਸੀ, ਇਸ ਤਰ੍ਹਾਂ ਬੋਲੀਵੀਆ ਵਿੱਚ ਕੋਰੋਨਾਵਾਇਰਸ ਦੇ 20 ਪੁਸ਼ਟੀ ਕੀਤੇ ਗਏ ਮਾਮਲੇ ਹਨ।[31] 12 ਮਾਰਚ ਦੀ ਰਾਤ ਨੂੰ ਓਰੁਰੋ ਸਉਲ ਅਗੂਇਲਰ ਦੇ ਮੇਅਰ ਨੇ ਮੁੱਖ ਤੌਰ 'ਤੇ ਮਿਊਂਸਪਲਟੀ ਵਿੱਚ ਲਾਗੂ ਕੀਤੇ ਜਾਣ ਵਾਲੇ ਪਹਿਲੀ ਪਾਬੰਧੀ ਅੰਦੋਲਨ ਦੀ ਘੋਸ਼ਣਾ ਕੀਤੀ ਅਤੇ ਓਰੁਰੋ ਸ਼ਹਿਰ ਵਿੱਚ ਮਰੀਜ਼ਾਂ ਦੇ ਜ਼ੀਰੋ ਤੋਂ ਪ੍ਰਭਾਵਿਤ 7 ਦੀ ਪੁਸ਼ਟੀ ਕਰਨ ਤੋਂ ਬਾਅਦ ਓਰੁਰੋ ਵਿਭਾਗ ਦੀ ਸਰਕਾਰ ਨਾਲ ਮਿਲ ਕੇ ਸ਼ਹਿਰੀ ਖੇਤਰ ਦੇ 300,000 ਵਸਨੀਕਾਂ ਨੂੰ ਘਰ ਅੰਦਰ ਰਹਿਣ ਲਈ ਕਿਹਾ।
- 22 ਮਾਰਚ: ਦੇਸ਼ ਵਿੱਚ ਕੁਆਂਰਟੀਨ ਦੇ ਪਹਿਲੇ ਦਿਨ ਸਿਹਤ ਮੰਤਰੀ ਨੇ ਕੋਰੋਨਵਾਇਰਸ ਦੇ 7 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ, ਜੋ ਹੋਰ ਦੇਸ਼ ਤੋਂ ਸਫ਼ਰ ਕਰਕੇ ਆਏ ਸਨ। ਬੋਲੀਵੀਆ ਵਿੱਚ ਕੋਵਿਡ-19 ਦੇ ਕੁੱਲ 27 ਕੇਸ ਹੋ ਗਏ ਹਨ, ਜਿਨ੍ਹਾਂ ਵਿੱਚ ਸਾਂਤਾ ਕਰੂਸ ਵਿਭਾਗ ਦੇ ਚਾਰ ਨਵੇਂ ਕੇਸ ਵੀ ਹਨ।[32] ਰਾਤ ਨੂੰ 3 ਹੋਰ ਨਵੇਂ ਕੇਸ ਪਾਏ ਗਏ, ਜਿਨ੍ਹਾਂ ਵਿੱਚੋਂ ਦੋ ਸਾਂਤਾ ਕਰੂਸ ਵਿੱਚ ਹਨ। ਪਹਿਲਾ ਮਰੀਜ਼ ਮਾਦਰਿਦ, ਸਪੇਨ ਦੀ ਇੱਕ 36 ਸਾਲਾਂ ਔਰਤ ਦਾ ਹੈ। ਦੂਜਾ ਸੰਕਰਮਿਤ ਮਰੀਜ਼ 69 ਸਾਲਾਂ ਔਰਤ ਹੈ, ਜਿਸ ਨੂੰ ਬ੍ਰਾਜ਼ੀਲ ਤੋਂ ਉਸਦੀ ਧੀ ਨੇ ਲਾਗ ਲਗਾਇਆ ਸੀ। ਤੀਜਾ 61 ਸਾਲਾਂ ਦਾ ਵਿਅਕਤੀ ਹੈ ਜੋ ਕੋਚਾਂਬਾਮਾ ਦਾ ਰਹਿਣ ਵਾਲਾ ਹੈ, ਜੋ ਸਪੇਨ ਤੋਂ ਆਏ ਇੱਕ ਵਿਅਕਤੀ ਨੂੰ ਮਿਲਿਆ ਸੀ।[33]
- 23 ਮਾਰਚ: ਸਾਂਤਾ ਕਰੂਸ ਸ਼ਹਿਰ ਵਿੱਚ ਇੱਕ ਨਵਾਂ ਕੇਸ ਦਰਜ ਹੋਇਆ ਹੈ, ਇਹ ਇੱਕ 58 ਸਾਲਾ ਔਰਤ ਹੈ, ਜੋ ਸਵਿਟਜ਼ਰਲੈਂਡ ਤੋਂ ਸਾਂਤਾ ਕਰੂਸ ਮਿਊਂਸਪੈਲਟੀ ਵਿੱਚ ਪਹੁੰਚੀ ਸੀ। ਇਸਨੂੰ ਮਿਲਾ ਕੇ ਕੁੱਲ 28 ਮਾਮਲੇ ਹੋ ਗਏ ਹਨ।[34]
- 24 ਮਾਰਚ: ਰਾਤ ਤੱਕ ਇਸ ਦੇਸ਼ ਵਿੱਚ ਲਾਗ ਦੇ ਕੁੱਲ 32 ਮਾਮਲੇ ਹੋ ਗਏ ਸਨ।[35] ਸਿਹਤ ਮੰਤਰੀ ਅਨੀਬਲ ਕਰੂਸਨੇ ਕੋਵਿਡ -19 ਦੇ 4 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ:
- ਇੱਕ 55 ਸਾਲਾ ਔਰਤ ਅਤੇ ਦੂਜਾ 54 ਸਾਲਾ ਆਦਮੀ, ਦੋਵੇਂ ਸਾਂਤਾ ਕਰੂਸ ਸ਼ਹਿਰ ਦੇ ਵਸਨੀਕ ਹਨ, ਜਿਨ੍ਹਾਂ ਨੂੰ ਸਥਾਨਕ ਸੰਪਰਕ ਨਾਲ ਇਹ ਬਿਮਾਰੀ ਹੋਈ।
- ਲਾ ਪਾਜ਼ ਸ਼ਹਿਰ ਦਾ ਇੱਕ 56 ਸਾਲਾ ਵਿਅਕਤੀ, ਜਿਸ ਨੂੰ ਆਪਣੇ ਭਤੀਜੇ ਤੋਂ ਇਸ ਬਿਮਾਰੀ ਦਾ ਛੂਤ ਲੱਗਿਆ, ਜੋ ਜਰਮਨੀ ਤੋਂ ਆਇਆ ਸੀ।
- ਇਟਲੀ ਦੀ ਕੌਮੀਅਤ ਦਾ ਇੱਕ 68 ਸਾਲਾ ਵਿਅਕਤੀ, ਜਿਸਨੇ ਨਿਊਯਾਰਕ ਤੋਂ ਕੋਲੰਬੀਆ ਦੀ ਫਲਾਈਟ ਤੋਂ ਸਫ਼ਰ ਕੀਤਾ ਸੀ, ਜਿਸਦਾ ਕੇਸ ਕੋਪਕਾਬਾਨਾ ਦੀ ਮਿਊਂਸਿਪਲ ਵਿੱਚ ਪਾਇਆ ਗਿਆ। ਕੌਮੀ ਖੇਤਰ ਦੇ ਅੰਦਰ ਕੋਰੋਨਾਵਾਇਰਸ ਵਾਲੇ ਕਿਸੇ ਵਿਦੇਸ਼ੀ ਦਾ ਇਹ ਪਹਿਲਾ ਕੇਸ ਹੈ।
- 25 ਮਾਰਚ: ਦੇਸ਼ ਵਿੱਚ 7 ਨਵੇਂ ਕੇਸਾਂ ਨਾਲ ਵਾਧਾ ਹੋਇਆ, ਪੁਸ਼ਟੀ ਹੋਏ ਕੇਸ ਦੀ ਗਿਣਤੀ ਵੱਧ ਕੇ 39 ਹੋ ਗਈ।[36]
- ਮਾਰਚ 26: ਕੋਵੀਡ -19 ਦੇ 22 ਨਵੇਂ ਕੇਸਾਂ ਦੀ ਪੁਸ਼ਟੀ ਹੋਈ, ਬੋਲੀਵੀਆ ਵਿੱਚ ਚੁਕੁਇਸਾਕਾ ਵਿਭਾਗ ਦੇ ਪਹਿਲੇ ਪੁਸ਼ਟੀ ਕੀਤੇ ਕੇਸਾਂ ਨੂੰ ਮਿਲਾ ਕੇ ਕੁੱਲ ਗਿਣਤੀ 61 ਹੋ ਗਈ।
- 27 ਮਾਰਚ: ਪੋਟੋਸੀ ਵਿਭਾਗ ਵਿੱਚ ਪਹਿਲਾਂ ਪੁਸ਼ਟੀ ਕੀਤੇ ਕੇਸਾਂ ਨੂੰ ਮਿਲਾ ਕੇ ਕੋਵਿਡ -19 ਦੇ 13 ਨਵੇਂ ਕੇਸਾਂ ਨਾਲ ਬੋਲੀਵੀਆ ਵਿੱਚ ਕੇਸਾਂ ਦੀ ਕੁੱਲ ਗਿਣਤੀ 74 ਹੋ ਗਈ।[37]
- 28 ਮਾਰਚ: ਦੇਸ਼ ਵਿੱਚ ਕੋਵਿਡ -19 ਦੇ ਕੁੱਲ 81 ਮਾਮਲੇ ਸਾਹਮਣੇ ਆ ਗਏ ਹਨ, ਪੈਂਡੋ ਵਿਭਾਗ ਵਿੱਚ ਪਹਿਲੇ ਪੁਸ਼ਟੀ ਕੀਤੇ ਕੇਸਾਂ ਨਾਲ, ਪੁਸ਼ਟੀ ਕੀਤੇ ਮਾਮਲਿਆਂ ਵਿੱਚ 7 ਦਾ ਵਾਧਾ ਹੋਰ ਹੋ ਗਿਆ ਹੈ।
ਖੇਤਰੀ ਕੇਸਾਂ ਦੀ ਵੰਡ
ਸੋਧੋਫਰਮਾ:2019–20 coronavirus pandemic data/Bolivia medical cases
Date (2020) |
Department | Cases | Source(s) | ||||||||
---|---|---|---|---|---|---|---|---|---|---|---|
New | Total | Difference | |||||||||
Mar-10 | 1 | 0 | 0 | 1 | 0 | 0 | 0 | 2 | 2 | — | [38] |
Mar-11 | 1 | 0 | 0 | 0 | 0 | 0 | 0 | 1 | 3 | +50% | [39] |
Mar-13 | 0 | 1 | 0 | 6 | 0 | 0 | 0 | 7 | 10 | +233% | [40] |
Mar-15 | 1 | 0 | 0 | 0 | 0 | 0 | 0 | 1 | 11 | +10% | [41] |
Mar-17 | 1 | 0 | 0 | 0 | 0 | 0 | 0 | 1 | 12 | +9% | [42] |
Mar-19 | 2 | 1 | 1 | 1 | 0 | 0 | 0 | 5 | 15 | +25% | [43] |
Mar-20 | 3 | 0 | 0 | 0 | 0 | 0 | 0 | 3 | 19 | +27% | [44] |
Mar-21 | 1 | 0 | 0 | 0 | 0 | 0 | 0 | 1 | 20 | +5% | [45] |
Mar-22 | 6 | 1 | 0 | 0 | 0 | 0 | 0 | 7 | 27 | +35% | [46] |
Mar-23 | 1 | 0 | 0 | 0 | 0 | 0 | 0 | 1 | 28 | +4% | [47] |
Mar-24 | 2 | 0 | 2 | 0 | 0 | 0 | 0 | 4 | 32 | +14% | [48] |
Mar-25 | 6 | 0 | 1 | 0 | 0 | 0 | 0 | 7 | 39 | +22% | [49] |
Mar-26 | 10 | 7 | 4 | 0 | 1 | 0 | 0 | 22 | 61 | +56% | [50] |
Mar-27 | 8 | 4 | 0 | 0 | 0 | 1 | 0 | 13 | 74 | +21% | [51] |
Mar-28 | 2 | 0 | 2 | 0 | 2 | 0 | 1 | 7 | 81 | +10% | [52] |
Total | 44 | 14 | 10 | 8 | 3 | 1 | 1 | 81 | |||
Deaths |
Graphical timeline of COVID-19 confirmed cases in Bolivia by department | |
ਓਰੁਰੋ
ਸੋਧੋਓਰੁਰੋ ਵਿੱਚ ਇੱਕ 65 ਸਾਲਾਂ ਦੀ ਔਰਤ ਕੋਰੋਨਾਵਾਇਰਸ ਨਾਲ ਸੰਕਰਮਿਤ ਲੱਭੀ ਗਈ, ਜੋ ਪਹਿਲੇ ਮਰੀਜ਼ਾਂ ਵਿਚੋਂ ਇੱਕ ਸੀ। ਓਰੁਰੋ ਵਿੱਚ ਮਿਲੇ ਛੇ ਸੰਕਰਮਿਤ ਮਰੀਜ਼ ਅਤੇ ਇੱਕ ਕੋਚਾਬਾਮਾ ਦਾ ਮਰੀਜ਼, ਜਿਨ੍ਹਾਂ ਦੀ 12 ਮਾਰਚ ਤੱਕ ਟੈਸਟਾਂ ਰਾਹੀਂ ਪੁਸ਼ਟੀ ਕੀਤੀ ਗਈ ਸੀ, ਉਹ ਇਸ ਔਰਤ ਦੇ ਸੰਪਰਕ ਵਿੱਚ ਆਏ ਸਨ।[53] ਬੋਲੀਵੀਆ ਵਿੱਚ ਸਥਾਨਕ ਪ੍ਰਸਾਰਣ ਦੀ ਇਹ ਪਹਿਲੀ ਜਾਣੀ ਜਾਣ ਵਾਲੀ ਉਦਾਹਰਣ ਸੀ। ਸ਼ਹਿਰ ਅਤੇ ਵਿਭਾਗ ਨੇ ਸਮਾਜਿਕ ਦੂਰੀ ਦੇ ਜ਼ਰੂਰੀ ਉਪਾਅ 16 ਮਾਰਚ ਤੋਂ ਸ਼ੁਰੂ ਕੀਤੇ ਸਨ। ਸੰਕਰਮਿਤ ਹੋਏ ਹੋਰ 65 ਸੰਪਰਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸੀਮਤ ਰੱਖਿਆ ਗਿਆ ਹੈ, ਪਰ ਬਿਮਾਰੀ ਦੇ ਕੋਈ ਲੱਛਣ ਨਹੀਂ ਦਿਖਾਈ ਨਹੀਂ ਦਿੱਤੇ।[54] 25 ਮਾਰਚ ਨੂੰ ਪੁਸ਼ਟੀ ਕੀਤੀ ਗਈ ਓਰੁਰੋ ਦੇ ਮਰੀਜ਼ ਵਿੱਚ ਹੁਣ ਬਿਮਾਰੀ ਦੇ ਕੋਈ ਲੱਛਣ ਦਿਖਾਈ ਨਹੀਂ ਦੇ ਰਹੇ ਅਤੇ ਇਸ ਬਿਮਾਰੀ ਲਈ ਦੋ ਵਾਰ ਕੀਤੇ ਟੈਸਟ ਨਕਾਰਾਤਮਕ ਆਏ ਹਨ; ਡਾਕਟਰਾਂ ਨੂੰ ਉਮੀਦ ਹੈ ਕਿ ਉਹ ਬੋਲੀਵੀਆ ਵਿੱਚ ਕੋਵਿਡ-19 ਤੋਂ ਠੀਕ ਹੋਇਆ ਪਹਿਲਾ ਮਰੀਜ਼ ਹੋਵੇਗਾ।[55]
ਪੋਟੋਸੀ
ਸੋਧੋਪੋਟੋਸੀ ਵਿੱਚ ਪੋਜੀਟਿਵ ਲੱਭੇ ਜਾਣ ਵਾਲੇ ਪਹਿਲੇ ਕੇਸ ਦੀ ਘੋਸ਼ਣਾ 25 ਮਾਰਚ ਨੂੰ ਕੀਤੀ ਗਈ ਸੀ। ਖੇਤਰੀ ਸਿਹਤ ਅਧਿਕਾਰ ਨੇ ਦੱਸਿਆ ਕਿ ਇਹ ਮਰੀਜ਼ ਇੱਕ 69 ਸਾਲਾਂ ਦੀ ਔਰਤ ਹੈ। ਉਸ ਨੂੰ ਉਸ ਦੇ ਬੇਟੇ ਤੋਂ ਲਾਗ ਲੱਗੀ ਸੀ, ਜੋ ਟਰਾਂਸਪੋਰਟ ਡਰਾਈਵਰ ਹੈ ਅਤੇ ਹਾਲ ਹੀ 'ਚ ਚਿਲੀ ਵਿੱਚ ਆਇਆ ਸੀ। ਡਰਾਈਵਰ ਨੇ ਆਪਣੇ ਲੱਛਣਾਂ ਦਾ ਖੁਲਾਸਾ ਨਹੀਂ ਕੀਤਾ ਸੀ ਅਤੇ ਸਿਹਤ ਅਥਾਰਟੀ ਦੇ ਅਨੁਸਾਰ ਪਰਿਵਾਰਕ ਮੈਂਬਰਾਂ ਦੁਆਰਾ ਨਿੱਜੀ ਤੌਰ 'ਤੇ ਇਲਾਜ ਕੀਤਾ ਗਿਆ ਸੀ ਜੋ ਡਾਕਟਰ ਹਨ।[56]
ਪ੍ਰਭਾਵ ਅਤੇ ਘਟਨਾਵਾਂ
ਸੋਧੋਪਹਿਲਾ ਪੁਸ਼ਟੀ ਕੀਤੇ ਕੇਸਾਂ ਦੀ ਘੋਸ਼ਣਾ ਤੋਂ ਬਾਅਦ ਸਥਾਨਕ ਆਬਾਦੀ ਵਿੱਚ ਕੁਝ ਘਟਨਾਵਾਂ ਸਾਹਮਣੇ ਆਈਆਂ, ਜਿਸ ਵਿੱਚ ਸਰਜੀਕਲ ਮਾਸਕ[57][58] ਅਤੇ ਸੇਨੈਟਾਈਜ਼ਰ ਦੀ ਵੱਡੇ ਪੱਧਰ ‘ਤੇ ਖ਼ਰੀਦ, ਹਸਪਤਾਲਾਂ ਵਿੱਚ ਪਹੁੰਚ ਨੂੰ ਰੋਕਣ,[59] ਅਤੇ ਵਿਰੋਧ ਪ੍ਰਦਰਸ਼ਨ ਸ਼ਾਮਿਲ ਹਨ।
19 ਮਾਰਚ ਨੂੰ ਨਿਗਰਾਨੀ ਹੇਠ ਇੱਕ ਮਰੀਜ਼ ਨੂੰ ਇਕੱਲਿਆਂ ਰੱਖਿਆ ਗਿਆ ਸੀ, ਜਿਸਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਵਿਭਾਗਾਂ ਵਿੱਚ ਇਧਰ-ਉਧਰ ਜਾਂਦਿਆਂ ਉਹ ਫੜਿਆ ਗਿਆ।[60]
ਸੈਨ ਕ੍ਰਿਸਟਬਲ ਮਾਈਨ ਵਿਖੇ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।[61]
ਹਵਾਲੇ
ਸੋਧੋ- ↑ @MinSaludBolivia (10 March 2020). "#ULTIMO" (ਟਵੀਟ) – via ਟਵਿੱਟਰ.
{{cite web}}
: Cite has empty unknown parameters:|other=
and|dead-url=
(help) - ↑ "Ministerio de Salud conforma comité intersectorial para detectar posibles casos sospechosos de coronavirus" (in ਸਪੇਨੀ).
- ↑ "OPS apoya a Bolivia en su preparación de la respuesta al coronavirus" (in ਸਪੇਨੀ).
- ↑ "Gobierno habilita línea gratuita 800-10-1104 para consultas sobre el coronavirus" (in ਸਪੇਨੀ).
- ↑ "Coronavirus: Bolivia cierra fronteras, restringe transporte terrestre, suspende vuelos y reduce jornada laboral" (in ਸਪੇਨੀ). Archived from the original on 2020-03-17. Retrieved 2020-04-04.
- ↑ "Bolivia suspende clases y vuelos desde y hacia Europa por coronavirus" (in ਸਪੇਨੀ).
- ↑ "Gobierno determina suspensión de clases, y vuelos desde y hacia Europa". Página Siete (in ਸਪੇਨੀ). 12 March 2020. Archived from the original on 27 ਮਾਰਚ 2020. Retrieved 20 March 2020.
- ↑ "Áñez suspende clases en todo el país y cierra el espacio aéreo a vuelos de Europa". Opinión (in ਸਪੇਨੀ). 12 March 2020. Retrieved 20 March 2020.
- ↑ "Coronavirus: declaran cuarentena de 14 días en la ciudad de Oruro". Los Tiempos (in ਸਪੇਨੀ). 13 March 2020. Retrieved 14 March 2020.
- ↑ "Gobierno boliviano aplicará el "peso" de la ley a quienes saboteen la atención sanitaria" (in ਸਪੇਨੀ). Archived from the original on 2020-03-26. Retrieved 2020-03-29.
{{cite web}}
: Unknown parameter|dead-url=
ignored (|url-status=
suggested) (help) - ↑ "Dos comerciantes de La Paz serán sentenciados por agio de insumos de higiene" (in ਸਪੇਨੀ).
- ↑ @JeanineAnez (14 March 2020). "He ordenado que se prohíba la entrada a Bolivia de pasajeros procedentes de China, Corea, Italia y España. Esta decisión es parte del paquete de medidas firmes con las cuales luchamos contra el virus para proteger la salud de la gente" (ਟਵੀਟ) – via ਟਵਿੱਟਰ.
{{cite web}}
: Cite has empty unknown parameters:|other=
and|dead-url=
(help) - ↑ "Áñez lanza horario continuo y más prohibiciones para frenar Covid-19". Los Tiempos (in ਸਪੇਨੀ). 16 March 2020. Retrieved 16 March 2020.
- ↑ "Coronavirus: Bolivia prohibió reuniones de más de 100 personas y los vuelos desde Europa e Irán". Infobae (in ਸਪੇਨੀ). 15 March 2020. Retrieved 20 March 2020.
- ↑ "Cinco regiones se aíslan del virus y el Gobierno hace esperar sus medidas" (in ਸਪੇਨੀ). Archived from the original on 2020-03-17. Retrieved 2020-03-29.
- ↑ "Bolivia cierra fronteras, suspende vuelos y limita el transporte terrestre por el coronavirus". Los Tiempos (in ਸਪੇਨੀ). 17 March 2020. Retrieved 17 March 2020.
- ↑ "Porongo entra en cuarentena por 14 días" (in ਸਪੇਨੀ). Archived from the original on 2020-03-20. Retrieved 2020-03-29.
- ↑ "Bolivia podría tomar medidas de mayor impacto por «alta probabilidad» de transmisión comunitaria del Covid-19" (in ਸਪੇਨੀ).
- ↑ "Gobierno dispone cuarentena total por el Covid-19 en Bolivia". Los Tiempos (in ਸਪੇਨੀ). 21 March 2020. Retrieved 22 March 2020.
- ↑ "En el dia del mar Añez, perfila estrategia de diálogo, con firmeza para volver al Pacífico". La razón (La Paz, Bolivia) (in ਸਪੇਨੀ). Archived from the original on 26 ਮਾਰਚ 2020. Retrieved 23 March 2020.
{{cite news}}
: Unknown parameter|dead-url=
ignored (|url-status=
suggested) (help) - ↑ "Bolivia decreta estado de emergencia sanitaria y cierre total de fronteras por el Covid-19". Los Tiempos (in ਸਪੇਨੀ). 25 March 2020. Retrieved 25 March 2020.
- ↑ "Confirman dos casos de coronavirus y accionan medidas de contención" (in ਸਪੇਨੀ). Archived from the original on 2020-03-28. Retrieved 2020-03-29.
- ↑ "Coronavirus: Bolivia confirma sus dos primeros casos de COVID-19" (in ਸਪੇਨੀ).
- ↑ "Confirman tercer caso de Covid-19 en Santa Cruz". paginasiete.bo (in ਸਪੇਨੀ). 11 March 2020. Archived from the original on 17 ਮਾਰਚ 2020. Retrieved 12 March 2020.
{{cite web}}
: Unknown parameter|dead-url=
ignored (|url-status=
suggested) (help) - ↑ "Confirman tercer caso de coronavirus en Bolivia". Los Tiempos (in ਸਪੇਨੀ). 11 March 2020. Retrieved 12 March 2020.
- ↑ "Confirman 10 casos de coronavirus en Bolivia; uno en Cochabamba". Los Tiempos (in ਸਪੇਨੀ). 13 March 2020. Retrieved 14 March 2020.
- ↑ "Los casos de coronavirus suben a 10 y confirman transmisión local" (in ਸਪੇਨੀ). Archived from the original on 2020-03-28. Retrieved 2020-03-29.
- ↑ "Confirman nuevo Caso de coronavirus proveniente de España" (in ਸਪੇਨੀ).[permanent dead link]
- ↑ "Cuarto caso de coronavirus en Santa Cruz" (in ਸਪੇਨੀ).[permanent dead link]
- ↑ 30.0 30.1 "Se confirma el primer caso de coronavirus en La Paz - Diario Pagina Siete". www.paginasiete.bo (in ਸਪੇਨੀ). Archived from the original on 2020-03-29. Retrieved 2020-03-29.
{{cite web}}
: Unknown parameter|dead-url=
ignored (|url-status=
suggested) (help) - ↑ "Covid-19: Bolivia suma 20 casos y espera a repatriados". Correo del Sur (in ਸਪੇਨੀ). Retrieved 2020-03-29.
- ↑ "Covid-19: Cuatro nuevos casos en Bolivia; la cifra sube a 24". Correo del Sur (in ਸਪੇਨੀ). Retrieved 2020-03-29.
- ↑ "Bolivia cierra primer día de cuarentena total con 27 casos de covid-19". Correo del Sur (in ਸਪੇਨੀ). Retrieved 2020-03-29.
- ↑ "Coronavirus: Ministerio de Salud informa que aumentaron a 28 los casos confirmados | EL DEBER". eldeber.com.bo (in ਸਪੇਨੀ). Retrieved 2020-03-29.[permanent dead link]
- ↑ "Bolivia pasa la barrera de la treintena: hay 32 casos de coronavirus". Correo del Sur (in ਸਪੇਨੀ). Retrieved 2020-03-29.
- ↑ "Suben a 39 los casos de Covid-19 en Bolivia tras siete nuevos pacientes". Los Tiempos (in ਸਪੇਨੀ). 2020-03-25. Retrieved 2020-03-29.
- ↑ "Con 13 positivos nuevos, Bolivia registra 74 casos de coronavirus - Diario Pagina Siete". www.paginasiete.bo (in ਸਪੇਨੀ). Archived from the original on 2020-03-28. Retrieved 2020-03-29.
- ↑ "Coronavirus: Bolivia confirma sus primeros dos casos de covid-19". BBC News Mundo (in Spanish). 11 March 2020. Retrieved 28 March 2020.
- ↑ "Confirman tercer caso de Covid-19 en Santa Cruz - Diario Pagina Siete" Archived 2020-03-20 at the Wayback Machine.. www.paginasiete.bo (in Spanish). Retrieved 28 March 2020.
- ↑ "Los casos de coronavirus suben a 10 y confirman transmisión local | EL DEBER" Archived 2020-03-28 at the Wayback Machine.. eldeber.com.bo (in Spanish). Retrieved 28 March 2020.
- ↑ "Bolivia confirma un nuevo caso de coronavirus, es una joven que llegó a Santa Cruz procedente de Madrid | EL DEBER"[permanent dead link]. eldeber.com.bo (in Spanish). Retrieved 28 March 2020.
- ↑ "Rubén Costas confirma cuarto caso de coronavirus en Santa Cruz | EL DEBER" Archived 2020-03-28 at the Wayback Machine.. eldeber.com.bo (in Spanish). Retrieved 28 March 2020.
- ↑ "Santa Cruz tiene un nuevo caso de coronavirus; Bolivia suma 16 en total | EL DEBER"[permanent dead link]. eldeber.com.bo (in Spanish). Retrieved 28 March 2020.
- ↑ Periódico, Equipo El (21 March 2020). "Ministro de Salud reporta 3 nuevos casos coronavirus en Bolivia". Noticias El Periódico Tarija (in Spanish). Retrieved 28 March 2020.
- ↑ "20 casos de coronavirus confirmados en Bolivia". Correo del Sur (in Spanish). Retrieved 28 March 2020.
- ↑ "Bolivia cierra primer día de cuarentena total con 27 casos de covid-19". Correo del Sur (in Spanish). Retrieved 28 March 2020.
- ↑ "Coronavirus: Ministerio de Salud informa que aumentaron a 28 los casos confirmados | EL DEBER" Archived 2020-03-29 at the Wayback Machine.. eldeber.com.bo (in Spanish). Retrieved 28 March 2020.
- ↑ "Bolivia pasa la barrera de la treintena: hay 32 casos de coronavirus". Correo del Sur (in Spanish). Retrieved 28 March 2020.
- ↑ "Suben a 39 los casos de Covid-19 en Bolivia tras siete nuevos pacientes". Los Tiempos (in Spanish). 25 March 2020. Retrieved 28 March 2020.
- ↑ "Bolivia reporta 22 nuevos casos de coronavirus y ya son 61 personas infectadas". RT en Español (in Spanish). Retrieved 28 March 2020.
- ↑ "Con 13 positivos nuevos, Bolivia registra 74 casos de coronavirus - Diario Pagina Siete" Archived 2020-03-28 at the Wayback Machine.. www.paginasiete.bo (in Spanish). Retrieved 28 March 2020.
- ↑ País, Redacción Digital / El (29 March 2020). "Pando reporta su primer caso de coronavirus, suman 81 en Bolivia » El País Tarija". El País Tarija (in Spanish). Retrieved 29 March 2020.
- ↑ Ortiz Duran, Deisy; Mendieta, Leyla. "Los casos de coronavirus suben a 10 y confirman transmisión local". El Deber (in ਸਪੇਨੀ). Archived from the original on 28 ਮਾਰਚ 2020. Retrieved 27 March 2020.
- ↑ "Sedes de Oruro: Encapsulamos casos positivos para frenar el contagio". eju.tv (in ਸਪੇਨੀ). Retrieved 27 March 2020.
- ↑ Cambara Ferrufino, Cesar (25 March 2020). "Segunda prueba a paciente cero resulta negativa; se alista su alta médica". El Deber (in ਸਪੇਨੀ). Archived from the original on 27 ਮਾਰਚ 2020. Retrieved 27 March 2020.
- ↑ "Potosí: "Paciente cero" es un transportista que ocultó sus síntomas". Opinión Bolivia (in ਸਪੇਨੀ). Retrieved 27 March 2020.
- ↑ Cambara Ferrufino, Pablo Cesar (13 March 2020). "No todas las personas deben usar barbijos, sepa cuándo y cómo utilizarlos". El Deber. Archived from the original on 20 ਮਾਰਚ 2020. Retrieved 20 March 2020.
- ↑ Cabrera, Ulises (17 March 2020). "Ministro dice que barbijos de tela no sirven, pero ambulantes los comercializan" (in ਸਪੇਨੀ). Archived from the original on 20 ਮਾਰਚ 2020. Retrieved 20 March 2020.
{{cite news}}
: Unknown parameter|dead-url=
ignored (|url-status=
suggested) (help) - ↑ "Suspenden bloqueo en la ruta a Warnes por la apertura de un centro de atención para pacientes con coronavirus". El Deber (in ਸਪੇਨੀ). 13 March 2020. Archived from the original on 20 ਮਾਰਚ 2020. Retrieved 20 March 2020.
- ↑ Alanoca Paco, Jesus Reynaldo (19 March 2020). "Procesarán a sospechoso de coronavirus que huyó cuando debía estar en cuarentena". El Deber (in ਸਪੇਨੀ). Archived from the original on 20 ਮਾਰਚ 2020. Retrieved 20 March 2020.
- ↑ "Sumitomo halts mines in Bolivia, Madagascar". 26 March 2020. Retrieved 26 March 2020.