ਬ੍ਰਾਹਮਣੀ

ਹਿੰਦੂ ਧਰਮ ਵਿੱਚ ਦੇਵੀ

ਬ੍ਰਾਹਮਣੀ (Sanskrit: ब्रह्माणी, IAST: Brahmāṇī) or ਬ੍ਰਹਮੀ (Sanskrit: ब्राह्मी, IAST: Brāhmī), ਸੱਤ ਦੇਵੀਆਂ ਵਿਚੋਂ ਇੱਕ ਹੈ ਜਿਹਨਾਂ ਨੂੰ ਮਾਤ੍ਰਿਕਾ ਕਿਹਾ ਜਾਂਦਾ ਹੈ।[1][2] ਹਿੰਦੂ ਧਰਮ ਵਿੱਚ, ਉਹ ਪਾਰਵਤੀ ਦਾ ਰੂਪ ਹੈ ਅਤੇ ਸਿਰਜਕ ਦੇਵਤਾ ਬ੍ਰਹਮਾ ਦੀ ਸ਼ਕਤੀ ਵਜੋਂ ਪਛਾਣਿਆ ਜਾਂਦਾ ਹੈ।

Brahmani
Brahmani depicted as feminine version of Brahma
ਦੇਵਨਾਗਰੀब्रह्माणी/ब्राह्मी
ਸੰਸਕ੍ਰਿਤ ਲਿਪੀਅੰਤਰਨBrahmâṇī or Brahmi
ਮਾਨਤਾAvatar of Adi Parashakti, (Durga), Parvati, Shakti, Devi, Matrika, and also Warrior Sarasvati
ਨਿਵਾਸKailash, Brahmaloka
ਵਾਹਨHamsa
ConsortBrahma

ਉਹ ਆਦਿ ਸ਼ਕਤੀ ਦਾ ਇੱਕ ਪਹਿਲੂ ਹੈ ਅਤੇ ਬ੍ਰਹਮਾ ਦੀ ਸ਼ਕਤੀ ਦਾ ਸਰੋਤ ਹੈ। ਉਸ ਨੂੰ "ਕੁਲਦੇਵੀ ਮਾਤਾ" ਵਜੋਂ ਵੀ ਪੂਜਿਆ ਜਾਂਦਾ ਹੈ।[ਹਵਾਲਾ ਲੋੜੀਂਦਾ]

ਤਸਵੀਰਕਸ਼ੀ

ਸੋਧੋ

ਉਸ ਨੂੰ ਪੀਲੇ ਰੰਗ ਅਤੇ ਚਾਰ ਸਿਰਾਂ ਵਾਲੀ ਦਰਸਾਇਆ ਜਾਂਦਾ ਹੈ। ਉਸ ਦੀਆਂ ਚਾਰ ਜਾਂ ਛੇ ਬਾਹਾਂ ਵੀ ਵਰਣਿਤ ਕੀਤੀਆਂ ਜਾਂਦੀਆਂ ਹਨ। ਬ੍ਰਹਮਾ ਦੀ ਤਰ੍ਹਾਂ, ਉਸ ਨੇ ਮਾਲਾ ਅਤੇ ਕਮੰਡਲੁ (ਪਾਣੀ ਦੇ ਘੜੇ) ਜਾਂ ਕਮਲ ਦੀਆਂ ਡੰਡੀਆਂ, ਵੇਦ ਅਤੇ ਤ੍ਰਿਸ਼ੂਲ ਫੜੇ ਹੋਏ ਹਨ। ਉਸ ਦਾ ਵਾਹਨ ਹੰਸ ਹੈ ਜਿਸ ਉੱਪਰ ਉਹ ਹਮੇਸ਼ਾ ਵਿਰਾਜਮਾਨ ਰਹਿੰਦੀ ਹੈ। ਉਹ ਕਈ ਤਰ੍ਹਾਂ ਦੇ ਗਹਿਣੇ ਪਹਿਨਦੀ ਹੈ ਅਤੇ ਉਹ ਉਸ ਦੇ ਟੋਕਰੀ ਵਰਗੀ ਸ਼ਕਲ ਦੇ ਮੁਕਟ ਤੋਂ ਵੱਖ ਹਨ ਜਿਸ ਨੂੰ ਕਰਾਂਦਾ ਮੂਕੁਟ ਕਿਹਾ ਜਾਂਦਾ ਹੈ।

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. Dictionary of Hindu Lore and Legend (
  2. Hindu Goddesses: Vision of the Divine Feminine in the Hindu Religious Traditions (ISBN 81-208-0379-5) by David Kinsley