ਬ੍ਰਿਸ਼ ਭਾਨ

ਭਾਰਤੀ ਸਿਆਸਤਦਾਨ

ਬਾਬੂ ਬ੍ਰਿਸ਼ ਭਾਨ ਇੱਕ ਸੁਤੰਤਰਤਾ ਸੈਨਾਨੀ ਅਤੇ ਪੈਪਸੂ ਦਾ ਆਖ਼ਰੀ ਮੁੱਖ ਮੰਤਰੀ ਅਤੇ ਇੱਕੋ ਇੱਕ ਉਪ ਮੁੱਖ ਮੰਤਰੀ ਸੀ। [2]

ਬ੍ਰਿਸ਼ ਭਾਨ
ਪੈਪਸੂ ਦਾ ਤੀਜਾ ਮੁੱਖ ਮੰਤਰੀ
ਦਫ਼ਤਰ ਵਿੱਚ
12 ਜਨਵਰੀ 1955 – 1 ਨਵੰਬਰ 1956
ਤੋਂ ਪਹਿਲਾਂ ਰਘਬੀਰ ਸਿੰਘ
ਤੋਂ ਬਾਅਦPost abolished
ਹਲਕਾKalayat
ਪੈਪਸੂ#ਪੈਪਸੂ ਦਾ ਮੁੱਖ ਮੰਤਰੀ (1948-1956)|ਪੈਪਸੂ ਦਾ ਉਪ ਮੁੱਖ ਮੰਤਰੀ
ਦਫ਼ਤਰ ਵਿੱਚ
8 ਮਾਰਚ 1954 - 12 ਜਨਵਰੀ 1955
ਤੋਂ ਪਹਿਲਾਂਅਹੁਦੇ ਦੀ ਸਥਾਪਨਾ
ਤੋਂ ਬਾਅਦਅਹੁਦਾ ਖ਼ਤਮ ਕੀਤਾ
ਪੈਪਸੂ ਦਾ ਉਪ ਮੁੱਖ ਮੰਤਰੀ
ਦਫ਼ਤਰ ਵਿੱਚ
23 ਮਈ 1951 - 21 ਅਪਰੈਲ 1952
ਪੰਜਾਬ ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਵਿੱਚ
1962–1967
ਹਲਕਾਸੁਨਾਮ
ਦਫ਼ਤਰ ਵਿੱਚ
1967–1969
ਹਲਕਾਲਹਿਰਾ
ਨਿੱਜੀ ਜਾਣਕਾਰੀ
ਜਨਮ9 ਸਤੰਬਰ 1908
Moonak, Patiala State (Punjab, India)
ਮੌਤ29 ਅਪਰੈਲ 1988
ਚੰਡੀਗੜ੍ਹ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਬੱਚੇਕਮਲੇਸ਼ ਗੋਇਲ, ਜਸਟਿਸ ਅਸ਼ੋਕ ਭਾਨ, ਲਿਲੀ ਪਾਲ[1]

ਉਸਨੇ 1932 ਵਿੱਚ ਲਾਅ ਕਾਲਜ ਲਾਹੌਰ ਤੋਂ ਆਪਣੀ ਵਕਾਲਤ ਪੂਰੀ ਕੀਤੀ। 1951 ਵਿੱਚ ਅਤੇ ਫਿਰ 1954 ਵਿੱਚ ਉਹ ਰਘਬੀਰ ਸਿੰਘ ਦੇ ਮੁੱਖ ਮੰਤਰੀ ਵਿੱਚ ਉਪ ਮੁੱਖ ਮੰਤਰੀ ਰਿਹਾ। ਰਘਬੀਰ ਸਿੰਘ ਦੀ ਮੌਤ ਤੋਂ ਬਾਅਦ ਉਹ 1955 ਵਿੱਚ ਉਹ ਮੁੱਖ ਮੰਤਰੀ ਬਣਿਆ।

1 ਨਵੰਬਰ 1956 ਨੂੰ ਰਾਜ ਪੁਨਰਗਠਨ ਐਕਟ ਦੇ ਤਹਿਤ ਪੈਪਸੂ ਦੇ ਪੰਜਾਬ ਰਾਜ ਵਿੱਚ ਰਲੇਵੇਂ ਤੋਂ ਬਾਅਦ, [3] ਉਹ 1962 ਵਿੱਚ ਸੁਨਾਮ ਵਿਧਾਨ ਸਭਾ ਹਲਕੇ ਤੋਂ ਅਤੇ ਫਿਰ 1967 ਵਿੱਚ ਲਹਿਰਾ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦਾ ਮੈਂਬਰ ਬਣਿਆ।

29 ਅਪ੍ਰੈਲ 1988 ਨੂੰ ਉਸ ਦੀ ਮੌਤ ਹੋ ਗਈ ਅਤੇ ਸੰਗਰੂਰ ਜ਼ਿਲ੍ਹੇ ਦੇ ਮੂਨਕ ਵਿਖੇ ਬਾਬੂ ਬ੍ਰਿਸ਼ ਭਾਨ ਡੀਏਵੀ ਸਕੂਲ ਉਸ ਦੇ ਨਾਮ 'ਤੇ ਰੱਖਿਆ ਗਿਆ। [4]

ਹਵਾਲੇ ਸੋਧੋ

  1. "Babu Brish Bhan Dav Sr. Sec. Public School".
  2. page 65 of Punjab Vidhan Sabha Compendium Archived 25 September 2018 at the Wayback Machine..
  3. "States Reorganisation Act, 1956". India Code Updated Acts. Ministry of Law and Justice, Government of India. 31 August 1956. pp. section 9. Retrieved 17 July 2019.
  4. Former CM Brish Bhan remembered on his death anniversary