ਜ਼ਾਕਿਰ ਹੁਸੈਨ
ਇਸ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਡਾਕਟਰ ਜ਼ਾਕਿਰ ਹੁਸੈਨ (ਉਰਦੂ: ذاکِر حسین); 8 ਫਰਵਰੀ 1897 - 3 ਮਈ 1969) ਦਾ ਜਨਮ ਯੂ. ਪੀ. 'ਚ ਫਾਰੂਖਾਬਾਦ ਜ਼ਿਲੇ ਦੇ ਕਾਇਮਗੰਜ 'ਚ ਹੋਇਆ ਸੀ। ਆਪ ਭਾਰਤ ਦੇ ਤੀਜੇ ਰਾਸ਼ਟਰਪਤੀ ਸਨ। ਆਪ ਜੀ ਦੇ ਮੌਤ ਰਾਸ਼ਟਰਤਪੀ ਕਾਲ ਸਮੇਂ ਹੀ ਹੋ ਗਈ ਸੀ। ਇਨ੍ਹਾਂ ਦੇ ਨਾਮ ਉੱਤੇ ਚੰਡੀਗੜ ਵਿੱਚ ਜ਼ਾਕਿਰ ਹੁਸੈਨ ਰੋਜ਼ ਗਾਰਡਨ ਦਾ ਰੱਖਿਆ ਗਿਆ।
ਜ਼ਾਕਿਰ ਹੁਸੈਨ ذاکِر حسین | |
---|---|
![]() | |
ਭਾਰਤ ਦਾ ਤੀਜਾ ਰਾਸ਼ਟਰਪਤੀ | |
ਦਫ਼ਤਰ ਵਿੱਚ 13 ਮਈ 1967 – 3 ਮਈ 1969 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਉਪ ਰਾਸ਼ਟਰਪਤੀ | ਵੀ. ਵੀ. ਗਿਰੀ |
ਤੋਂ ਪਹਿਲਾਂ | ਸਰਵੇਪੱਲੀ ਰਾਧਾਕ੍ਰਿਸ਼ਨ |
ਤੋਂ ਬਾਅਦ | ਵੀ. ਵੀ. ਗਿਰੀ (Acting) |
ਭਾਰਤ ਦਾ ਉੱਪ ਰਾਸ਼ਟਰਪਤੀ | |
ਦਫ਼ਤਰ ਵਿੱਚ 13 ਮਈ 1962 – 12 ਮਈ 1967 | |
ਰਾਸ਼ਟਰਪਤੀ | ਸਰਵੇਪੱਲੀ ਰਾਧਾਕ੍ਰਿਸ਼ਨ |
ਤੋਂ ਪਹਿਲਾਂ | ਸਰਵੇਪੱਲੀ ਰਾਧਾਕ੍ਰਿਸ਼ਨ |
ਤੋਂ ਬਾਅਦ | ਵੀ. ਵੀ. ਗਿਰੀ |
ਬਿਹਾਰ ਦੇ ਗਵਰਨਰ | |
ਦਫ਼ਤਰ ਵਿੱਚ 6 ਜੁਲਾਈ 1957 – 11 ਮਈ 1962 | |
ਮੁੱਖ ਮੰਤਰੀ | ਕ੍ਰਿਸ਼ਨਾ ਸਿਨਹਾ ਦੀਪ ਨਰਾਇਣ ਸਿੰਘ |
ਤੋਂ ਪਹਿਲਾਂ | ਆਰ. ਆਰ. ਦਿਵਾਕਰ |
ਨਿੱਜੀ ਜਾਣਕਾਰੀ | |
ਜਨਮ | ਹੈਦਰਾਬਾਦ, ਹੈਦਰਾਬਾਦ ਸਟੇਟ, ਬਰਤਾਨਵੀ ਭਾਰਤ[1] | 8 ਫਰਵਰੀ 1897
ਮੌਤ | 3 ਮਈ 1969 ਨਵੀਂ ਦਿੱਲੀ, ਦਿੱਲੀ, ਭਾਰਤ | (ਉਮਰ 72)
ਜੀਵਨ ਸਾਥੀ | ਸ਼ਾਹਜਹਾਨ ਬੇਗਮ |
ਅਲਮਾ ਮਾਤਰ | ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਹਮਬੋਲਤ ਯੂਨੀਵਰਸਿਟੀ ਆਫ਼ ਬਰਲਿਨ |
ਹਵਾਲੇਸੋਧੋ
- ↑ Zakir Husain, Encyclopædia Britannica Online, 12 Feb 2012, retrieved 13 May 2012