ਭਾਰਤੀ ਸਿੰਘ (ਜਨਮ 3 ਜੁਲਾਈ 1984) ਇੱਕ ਭਾਰਤੀ ਕੋਮੇਡੀਅਨ ਅਤੇ ਅਭਿਨੇਤਰੀ[1] ਹੈ। ਉਸਦਾ ਸੰਬੰਧ ਅੰਮ੍ਰਿਤਸਰ, ਪੰਜਾਬ, ਭਾਰਤ ਨਾਲ ਹੈ।

ਭਾਰਤੀ ਸਿੰਘ
BhartiSingh.jpg
Bharti performing in Jhalak Dikhhla Jaa
ਜਨਮ (1984-07-03) 3 ਜੁਲਾਈ 1984 (ਉਮਰ 35)
ਅੰਮ੍ਰਿਤਸਰ, ਪੰਜਾਬ ਭਾਰਤ
ਰਾਸ਼ਟਰੀਅਤਾਭਾਰਤ
ਪੇਸ਼ਾਐਕਟਰਸ ਤੇ ਕਾਮੇਡੀਅਨ
ਪ੍ਰਸਿੱਧੀ ਕਾਮੇਡੀ, ਐਕਟਿੰਗ
ਭਾਗੀਦਾਰਹਰਸ਼ ਲਿਮਬਾਚਿਯਾ(2015–ਹੁਣ ਤੱਕ)

ਪੁਰਸਕਾਰਸੋਧੋ

ਸਾਲ ਪੁਰਸਕਾਰ ਸ਼੍ਰੇਣੀ ਲਈ ਨਤੀਜਾ
2012 ਇੰਡੀਅਨ ਟੈਲੀਵਿਜਨ ਅਕਾਦਮੀ ਅਵਾਰਡ ਬੇਸਟ ਕੋਮੇਡੀ ਐਕਟਰੇੱਸ
ਕਹਾਣੀ ਕੋਮੇਡੀ ਸਰਕਸ ਕੀ  ਜੇਤੂ
ਪਿਊਪਲ ਚੋਇਸ ਅਵਾਰਡ ਇੰਡੀਆ

ਫਿਲਮੋਗ੍ਰਾਫੀਸੋਧੋ

ਸਾਲ ਫਿਲਮ ਭਾਸ਼ਾ
2011 ਏਕ ਨੂਰ
ਪੰਜਾਬੀ
2012 ਯਮਲੇ ਯੱਟ ਯਮਲੇ ਪੰਜਾਬੀ
2012 ਖਿਲਾੜੀ 786 ਹਿੰਦੀ, ਪੰਜਾਬੀ
2013 ਜੱਟ ਐਂਡ ਜੁਲੀਅਟ 2 ਪੰਜਾਬੀ
2013 ਰੰਗਨ ਸਟਾਇਲ ਕਨੜ
2014 ਮੁੰਡਿਆਂ ਤੋਂ ਬੱਚ ਕੇ ਰਹੀ ਪੰਜਾਬੀ
2016 ਸਨਮ ਰੇ ਹਿੰਦੀ

Referencesਸੋਧੋ