ਭਾਰਦਵਾਜੀਆਂ
ਭਾਰਦਵਾਜੀਆ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਰੁੜਕਾ ਕਲਾਂ ਦਾ ਇੱਕ ਪਿੰਡ ਹੈ।[1] ਇਹ ਪਿੰਡ ਜੰਡਿਆਲਾ ਮੰਜਕੀ-ਜਲੰਧਰ ਛਾਉਣੀ ਵਿਧਾਨ ਸਭਾ ਤੇ ਫਿਲੌਰ ਹਲਕੇ ਦੀਆਂ ਹੱਦਾਂ ਨਾਲ ਲੱਗਦਾ ਹੈ। ਇਹ ਨਕੋਦਰ ਵਿਧਾਨ ਸਭਾ ਹਲਕਾ ਦਾ ਅਖੀਰਲਾ ਪਿੰਡ ਹੈ।
ਭਾਰਦਵਾਜੀਆਂ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਜਲੰਧਰ |
ਬਲਾਕ | ਰੁੜਕਾ ਕਲਾਂ |
ਖੇਤਰ | |
• ਕੁੱਲ | 2.59 km2 (1.00 sq mi) |
ਉੱਚਾਈ | 185 m (607 ft) |
ਆਬਾਦੀ (2001) | |
• ਕੁੱਲ | 976 |
• ਘਣਤਾ | 380/km2 (980/sq mi) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਜਲੰਧਰ |
ਪ੍ਰਮੁੱਖ ਸ਼ਖ਼ਸੀਅਤ
ਸੋਧੋਇਸ ਪਿੰਡ ਦੇ ਵਸਨੀਕ ਮਾਸਟਰ ਭਗਤ ਰਾਮ 1977 ਤੋਂ 1980 ਤੱਕ ਮੈਂਬਰ ਪਾਰਲੀਮੈਂਟ ਰਹੇ।
ਭੂਗੋਲਿਕ
ਸੋਧੋ2011 ਦੀ ਜਨਗਣਨਾ ਅਨੁਸਾਰ ਇਸ ਪਿੰਡ ਦੀ ਅਬਾਦੀ 976 ਜਿਹਨਾਂ ਵਿੱਚੋਂ 492 ਮਰਦ ਅਤੇ 484ਔਰਤਾਂ ਹਨ। ਇਸ ਪਿੰਡ ਵਿੱਚ 815 ਵੋਟਰ ਜਿਹਨਾਂ ਵਿੱਚੋਂ 408 ਮਰਦ ਅਤੇ 407 ਔਰਤਾਂ ਵੋਟਰ ਹਨ। ਇਸ ਪਿੰਡ ਦਾ ਖੇਤਰਫਲ 259 ਹੈਕਟੇਅਰ ਹੈ।
ਸਿੱਖਿਅਕ ਖੇਤਰ
ਸੋਧੋਪਿੰਡ ਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਹੈ। ਉਚੇਰੀ ਸਿੱਖਿਆ ਲਈ ਇੱਥੋਂ ਦੇ ਬੱਚਿਆਂ ਨੂੰ ਨਜ਼ਦੀਕੀ ਪਿੰਡ ਬੁੰਡਾਲਾ ਜਾਣਾ ਪੈਂਦਾ ਹੈ। ਪਿੰਡ ਵਿੱਚ ਇਕ ਆਂਗਣਵਾੜੀ ਕੇਂਦਰ ਵੀ ਹੇ।
ਧਾਰਮਿਕ ਸਥਾਂਨ
ਸੋਧੋਸਾਰੇ ਧਰਮਾਂ ਦੇ ਤੇ ਸਦਭਾਵਨਾ ਸਥਿਤ ਧਾਰਮਿਕ ਖੂਹ, ਗੁਰਦੁਆਰਾ ਪੱਤੀ ਟੇਕ ਸਿੰਘ ਰਵਿਦਾਸ ਗੁਰਦੁਆਰਾ ਹਨ। ਜਿਥੇ ਨਗਰ ਨਿਵਾਸੀ ਆਪਸੀ ਪ੍ਰੇਮ ਪਿਆਰ ਨਾਲ ਆਪਣੇ ਸਾਰੇ ਦਿਨ ਤਿਉਹਾਰ ਮਨਾਉਂਦੇ ਹਨ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |