ਭੁਪਿੰਦਰ ਸਿੰਘ[1] ਉਚਾਰਨ  (ਜਨਮ 1 ਅਪ੍ਰੈਲ 1965 ਪੰਜਾਬ, ਭਾਰਤ ਵਿੱਚ) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। ਉਸਨੇ ਪੰਜਾਬ ਕ੍ਰਿਕਟ ਟੀਮ ਵੱਲੋਂ ਘਰੇਲੂ ਕ੍ਰਿਕਟ ਮੈਚ ਖੇਡੇ ਹਨ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਭਾਰਤੀ ਕ੍ਰਿਕਟ ਟੀਮ ਵੱਲੋਂ ਦੋ ਇੱਕ ਦਿਨਾ ਮੈਚ ਖੇਡੇ ਹਨ।
ਭੁਪਿੰਦਰ ਸਿੰਘ 'ਭਾਰਤੀ ਰਾਸ਼ਟਰੀ ਕ੍ਰਿਕਟ ਚੋਣਕਾਰ ਕਮੇਟੀ' ਦਾ ਮੈਂਬਰ ਵੀ ਰਹਿ ਚੁੱਕਾ ਹੈ।[2][3] ਇਸ ਤੋਂ ਇਲਾਵਾ ਉਹ 'ਪੰਜਾਬ ਕ੍ਰਿਕਟ ਐਸੋਸ਼ੀਏਸ਼ਨ' ਦਾ ਪ੍ਰਸ਼ਾਸ਼ਕ ਵੀ ਹੈ।

ਭੁਪਿੰਦਰ ਸਿੰਘ
ਨਿੱਜੀ ਜਾਣਕਾਰੀ
ਜਨਮ1 ਅਪ੍ਰੈਲ 1965
ਪੰਜਾਬ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ
ਗੇਂਦਬਾਜ਼ੀ ਅੰਦਾਜ਼ਸੱਜੂ (ਮੱਧਮ-ਤੇਜ਼ ਗਤੀ ਨਾਲ)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਓ.ਡੀ.ਆਈ.
ਮੈਚ 2
ਦੌੜਾਂ 6
ਬੱਲੇਬਾਜ਼ੀ ਔਸਤ 6.00
100/50 -/-
ਸ੍ਰੇਸ਼ਠ ਸਕੋਰ 6
ਗੇਂਦਾਂ ਪਾਈਆਂ 102
ਵਿਕਟਾਂ 3
ਗੇਂਦਬਾਜ਼ੀ ਔਸਤ 26.00
ਇੱਕ ਪਾਰੀ ਵਿੱਚ 5 ਵਿਕਟਾਂ -
ਇੱਕ ਮੈਚ ਵਿੱਚ 10 ਵਿਕਟਾਂ n/a
ਸ੍ਰੇਸ਼ਠ ਗੇਂਦਬਾਜ਼ੀ 3/34
ਕੈਚਾਂ/ਸਟੰਪ -/-
ਸਰੋਤ: Cricinfo profile, 6 ਮਾਰਚ 2006

ਹਵਾਲੇ

ਸੋਧੋ
  1. "Cricinfo player page". Cricinfo.com. Archived from the original on 2007-01-29. Retrieved 2007-03-16. {{cite web}}: Unknown parameter |deadurl= ignored (|url-status= suggested) (help)
  2. "2005/06 Selection Committee Announcement". Cricinfo.com. Retrieved 2007-03-14.
  3. "2006/08 Selection Committee Announcement". Cricinfo.com. Retrieved 2007-03-14.