ਮਰੀਨਾ ਇਕਬਾਲ (ਜਨਮ 7 ਮਾਰਚ 1987) [1] ਇੱਕ ਪਾਕਿਸਤਾਨੀ ਕ੍ਰਿਕਟ ਟਿੱਪਣੀਕਾਰ ਅਤੇ ਸਾਬਕਾ ਕ੍ਰਿਕਟਰ ਹੈ, ਜੋ ਪਾਕਿਸਤਾਨ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਲਈ ਖੇਡ ਚੁੱਕੀ ਹੈ।

Marina Iqbal
ਨਿੱਜੀ ਜਾਣਕਾਰੀ
ਪੂਰਾ ਨਾਮ
Marina Iqbal
ਜਨਮ (1987-03-07) 7 ਮਾਰਚ 1987 (ਉਮਰ 37)
Pakistan
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm medium-fast
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ26 May 2009 ਬਨਾਮ ਆਇਰਲੈਂਡ
ਆਖ਼ਰੀ ਓਡੀਆਈ21 October 2015 ਬਨਾਮ ਵੈਸਟ ਇੰਡੀਜ਼
ਪਹਿਲਾ ਟੀ20ਆਈ ਮੈਚ25 May 2009 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ1 November 2015 ਬਨਾਮ ਵੈਸਟ ਇੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2005/06Lahore Women
2006/07Rest of Pakistan Women
ਕਰੀਅਰ ਅੰਕੜੇ
ਪ੍ਰਤਿਯੋਗਤਾ ODI T20I
ਮੈਚ 34 42
ਦੌੜਾ ਬਣਾਈਆਂ 427 340
ਬੱਲੇਬਾਜ਼ੀ ਔਸਤ 15.81 10.30
100/50 0/1 0/0
ਸ੍ਰੇਸ਼ਠ ਸਕੋਰ 69 42
ਗੇਂਦਾਂ ਪਾਈਆਂ 412 84
ਵਿਕਟਾਂ 7 2
ਗੇਂਦਬਾਜ਼ੀ ਔਸਤ 34.71 52.50
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/12 1/2
ਕੈਚਾਂ/ਸਟੰਪ 12/– 16/–
ਸਰੋਤ: ESPN Cricinfo, 7 February 2017
ਮੈਡਲ ਰਿਕਾਰਡ
 ਪਾਕਿਸਤਾਨ ਦਾ/ਦੀ ਖਿਡਾਰੀ
Women's Cricket
Asian Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2010 Guangzhou Team
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2014 Incheon Team

ਕਰੀਅਰ

ਸੋਧੋ

ਇੱਕ ਦਿਨਾ ਅੰਤਰਰਾਸ਼ਟਰੀ

ਸੋਧੋ

ਇਕਬਾਲ ਨੇ ਮਈ 2009 ਵਿੱਚ ਆਇਰਲੈਂਡ ਦੇ ਖਿਲਾਫ਼ ਡਬਲਿਨ ਵਿੱਚ ਇੱਕ ਰੋਜ਼ਾ ਅੰਤਰਰਾਸ਼ਟਰੀ ਨਾਲ ਸ਼ੁਰੂਆਤ ਕੀਤੀ ਸੀ। [1]

ਟੀ -20

ਸੋਧੋ

ਇਕਬਾਲ ਨੇ ਆਪਣੇ ਟੀ -20 ਕਰੀਅਰ ਦੀ ਸ਼ੁਰੂਆਤ 2009 ਵਿੱਚ ਆਇਰਲੈਂਡ ਦੇ ਖਿਲਾਫ਼ ਡਬਲਿਨ ਵਿੱਚ ਕੀਤੀ ਸੀ।[1]

ਮਰੀਨਾ 2010 ਵਿੱਚ ਚੀਨ ਵਿੱਚ ਏਸ਼ੀਅਨ ਖੇਡਾਂ [2] ਵਿੱਚ ਟੀਮ ਦਾ ਹਿੱਸਾ ਸੀ ਜਿਸਨੇ ਸੋਨ ਤਮਗਾ ਜਿੱਤਿਆ ਸੀ।[3]

ਹਵਾਲੇ

ਸੋਧੋ
  1. 1.0 1.1 1.2 Biography cricinfo. Retrieved 28 November 2010
  2. Squad cricinfo. Retrieved 28 November 2010
  3. biography Archived 2010-11-17 at the Wayback Machine. official Asian Games website. Retrieved 28 November 2010

ਬਾਹਰੀ ਲਿੰਕ

ਸੋਧੋ