ਮਸਤਾਨੇ (ਫ਼ਿਲਮ)
ਮਸਤਾਨੇ 2023 ਦੀ ਭਾਰਤੀ ਪੰਜਾਬੀ -ਭਾਸ਼ਾ ਦੀ ਇਤਿਹਾਸਕ ਐਕਸ਼ਨ ਡਰਾਮਾ ਫਿਲਮ ਹੈ। ਇਸ ਵਿੱਚ ਸਿਮੀ ਚਾਹਲ, ਕਰਮਜੀਤ ਅਨਮੋਲ ਦੇ ਨਾਲ ਤਰਸੇਮ ਜੱਸੜ ਅਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ ਵਿੱਚ ਹਨ। ਫਿਲਮ 'ਮਸਤਾਨੇ' 80ਵੇਂ ਦਹਾਕੇ 'ਤੇ ਆਧਾਰਿਤ ਹੈ ਅਤੇ ਇਹ ਸਿੱਖ ਯੋਧਿਆਂ ਦੀ ਬਹਾਦਰੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਦਿੱਲੀ 'ਤੇ ਨਾਦਰ ਸ਼ਾਹ ਦੇ ਹਮਲੇ ਦਾ ਵਿਰੋਧ ਕਰਦੇ ਸਨ। ਇਹ ਕਹਾਣੀ 1739 ਵਿੱਚ ਵਾਪਰੀ ਇੱਕ ਮਹੱਤਵਪੂਰਨ ਇਤਿਹਾਸਕ ਘਟਨਾ ਦੇ ਆਲੇ-ਦੁਆਲੇ ਘੁੰਮਦੀ ਹੈ ਜਦੋਂ ਨਾਦਰ ਸ਼ਾਹ ਦੀ ਸ਼ਕਤੀਸ਼ਾਲੀ ਫੌਜ ਅਚਾਨਕ ਸਿੱਧ ਦੇ ਪਾਰ ਭੱਜ ਗਈ।
ਮਸਤਾਨੇ | |
---|---|
ਨਿਰਦੇਸ਼ਕ | ਸ਼ਰਨ ਆਰਟ |
ਨਿਰਮਾਤਾ | ਮਨਪ੍ਰੀਤ ਜੌਹਲ |
ਸਿਤਾਰੇ | |
ਸਿਨੇਮਾਕਾਰ | ਜੇਪੀ ਸਿੰਘ |
ਪ੍ਰੋਡਕਸ਼ਨ ਕੰਪਨੀ |
|
ਡਿਸਟ੍ਰੀਬਿਊਟਰ | ਓਮਜੀ ਸਾਈਨ ਵਰਲਡ |
ਰਿਲੀਜ਼ ਮਿਤੀ |
|
ਮਿਆਦ | 145 ਮਿੰਟ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਬਜ਼ਟ | ₹18 ਕਰੋੜ |
ਬਾਕਸ ਆਫ਼ਿਸ | ਅੰਦਾ.₹150 ਕਰੋੜ[1] |
ਪਲਾਟ
ਸੋਧੋਫਿਲਮ ਦਾ ਪਲਾਟ 1739 ਵਿਚ ਸਥਾਪਿਤ ਹੈ ਜਦੋਂ, ਨਾਦਰ ਸ਼ਾਹ ਦੀ ਅਜਿੱਤ ਫ਼ੌਜ 'ਤੇ ਸਿੱਖ ਫੌਜਾਂ ਨੇ ਹਮਲਾ ਕੀਤਾ। ਨਾਦਰ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੰਦਾ ਹੈ ਪਰ ਇਹ ਹੋ ਨਹੀਂ ਪਾਉਂਦਾ। ਸਿੱਖ ਬਾਗੀਆਂ ਦੀ ਭੂਮਿਕਾ ਨਿਭਾਉਣ ਲਈ ਪੰਜ ਆਮ ਆਦਮੀ ਰੱਖੇ ਜਾਂਦੇ ਹਨ ਪਰ ਸਮੇਂ ਦੇ ਨਾਲ ਉਹ ਸਿੱਖ ਜਾਂਦੇ ਹਨ ਕਿ ਸਿੱਖ ਕੀ ਹੁੰਦੇ ਹਨ।
ਕਲਾਕਾਰ
ਸੋਧੋ- ਤਰਸੇਮ ਜੱਸੜ - ਜ਼ਹੂਰ
- ਗੁਰਪ੍ਰੀਤ ਘੁੱਗੀ - ਕਲੰਦਰ
- ਸਿਮੀ ਚਾਹਲ - ਨੂਰ
- ਕਰਮਜੀਤ ਅਨਮੋਲ - ਬਸ਼ੀਰ
- ਹਨੀ ਮੱਟੂ - ਜ਼ੁਲਫੀ
- ਬਨਿੰਦਰ ਬੰਨੀ - ਫੀਨਾ
- ਅਵਤਾਰ ਗਿੱਲ - ਜ਼ਕਰੀਆ ਖ਼ਾਨ ਬਹਾਦਰ
- ਰਾਹੁਲ ਦੇਵ - ਨਾਦਰ ਸ਼ਾਹ[1]
- ਅਰਿਫ ਜ਼ਕਰੀਆ - ਜ਼ਕਰੀਆ ਖ਼ਾਨ ਦਾ ਵਜ਼ੀਰ
ਹਵਾਲੇ
ਸੋਧੋ- ↑ "Mastaney movie review: An ode to the legendary valour of Sikhs". The Indian Express (in ਅੰਗਰੇਜ਼ੀ). 2023-08-25. Retrieved 2023-08-27.
ਬਾਹਰੀ ਲਿੰਕ
ਸੋਧੋ- ਮਸਤਾਨੇ, ਇੰਟਰਨੈੱਟ ਮੂਵੀ ਡੈਟਾਬੇਸ ਉੱਤੇ