ਮਹਾਲਸਾ
ਹਿੰਦੂ ਦੇਵੀ
ਮਹਾਲਸਾ (ਮਰਾਠੀ: म्हाळसा, IAST: Mhāḷasā), ਇੱਕ ਹਿੰਦੂ ਦੇਵੀ ਹੈ। ਉਸ ਦੀ ਦੋ ਵੱਖਰੀਆਂ ਪਰੰਪਰਾਵਾਂ ਵਿੱਚ ਪੂਜਾ ਕੀਤੀ ਜਾਂਦੀ ਹੈ। ਇੱਕ ਸੁਤੰਤਰ ਦੇਵੀ ਹੋਣ ਦੇ ਨਾਤੇ, ਇਸ ਨੂੰ ਵਿਸ਼ਨੂੰ ਦੇਵਤਾ ਦਾ ਮਹਿਲਾ ਅਵਤਾਰ ਮੋਹਿਨੀ ਦਾ ਰੂਪ ਮੰਨਿਆ ਜਾਂਦਾ ਹੈ ਅਤੇ ਇਸਨੂੰ ਮਹਾਲਸਾ ਨਾਰਾਇਣ ਕਿਹਾ ਜਾਂਦਾ ਹੈ। ਮਹਾਲਾਸ ਨੂੰ ਭਗਵਾਨ ਸ਼ਿਵਾ ਦੇ ਇੱਕ ਰੂਪ, ਲੋਕ ਦੇਵਤੇ ਖੰਡੋਬਾ ਦੀ ਸੰਗਤ ਵਜੋਂ ਵੀ ਪੂਜਾ ਕੀਤੀ ਜਾਂਦੀ ਹੈ। ਇਸ ਪਰੰਪਰਾ ਵਿੱਚ ਉਹ ਪਾਰਵਤੀ, ਸ਼ਿਵ ਦੀ ਪਤਨੀ ਅਤੇ ਮੋਹਿਨੀ ਨਾਲ ਜੁੜੀ ਹੋਈ ਹੈ।
Mhalsa | |
---|---|
ਦੇਵਨਾਗਰੀ | म्हाळसा |
ਸੰਸਕ੍ਰਿਤ ਲਿਪੀਅੰਤਰਨ | Mhāḷasā |
ਮਾਨਤਾ | Form of Mohini or/and Parvati |
ਹਥਿਆਰ | Trishula |
Consort | Khandoba |
ਇੱਕ ਸੁਤੰਤਰ ਦੇਵੀ ਦੇ ਰੂਪ ਵਿੱਚ, ਉਸ ਨੂੰ ਕਈ ਖੇਤਰਾਂ 'ਚ ਕੁਲਦੇਵੀ ਵਜੋਂ ਵੀ ਪੁਜਿਆ ਜਾਂਦਾ ਹੈ।
ਮਹਾਲਸਾ ਦੀ ਖੰਦੋਬਾ ਦੀ ਪਤਨੀ ਵਜੋਂ ਵੀ ਪੂਜਾ ਕੀਤੀ ਜਾਂਦੀ ਹੈ।[1]
ਹਵਾਲੇ
ਸੋਧੋ- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedDehejia1999